Chandigarh
ਸੰਪਾਦਕੀ: ਅਫ਼ਗ਼ਾਨਿਸਤਾਨ ਵਿਚ ਹਨੇਰਗਰਦੀ ਮਗਰੋਂ ਬਿਜਲੀ ਗੁਲ ਹੋਣ ਲੱਗੀ!
ਕਸ਼ਮੀਰ ਵਿਚ ਇਕ ਪੰਡਤ ਦਾ ਕਤਲ ਦਰਸਾਉਂਦਾ ਹੈ ਕਿ ਸੁਲਗਦੇ ਜ਼ਖ਼ਮਾਂ ਨੂੰ ਹੁਣ ਪਾਕਿਸਤਾਨ ਤੇ ਤਾਲਿਬਾਨ ਮਿਲ ਕੇ ਕੁਰੇਦਣਗੇ।
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉੱਡਣ ਦਸਤੇ ਨੇ ਪਰਮਲ ਝੋਨੇ ਦਾ ਟਰੱਕ ਕੀਤਾ ਜ਼ਬਤ: ਭਾਰਤ ਭੂਸ਼ਣ ਆਸ਼ੂ
ਉੱਡਣ ਦਸਤੇ ਘੱਟੋ-ਘੱਟ 31 ਦਸੰਬਰ 2021 ਤੱਕ ਜਾਰੀ ਰੱਖਣਗੇ ਆਪਣੀ ਕਾਰਵਾਈ
ਨਵਜੋਤ ਸਿੱਧੂ ਦੇ ਕਾਫ਼ਲੇ ਨੂੰ ਲਖੀਮਪੁਰ ਖੀਰੀ ਜਾਣ ਦੀ ਮਿਲੀ ਇਜਾਜ਼ਤ
ਲਖੀਮਪੁਰ ਖੀਰੀ ਜਾਣ ਲਈ ਸਿੱਧੂ ਕਾਫਲੇ ਨੂੰ ਹਰੀ ਝੰਡੀ ਮਿਲ ਗਈ ਹੈ।
'ਕਾਂਗਰਸ ਸਰਕਾਰ ਸੂਬੇ ਦੇ ਸਰਪੰਚਾਂ- ਪੰਚਾਂ ਨੂੰ ਨਾ ਹੀ ਮਾਣ ਦੇ ਰਹੀ ਹੈ ਅਤੇ ਨਾ ਹੀ ਮਾਣ ਭੱਤਾ'
'ਚੁਣੇ ਹੋਏ ਨੁਮਾਇੰਦਿਆਂ ਦੀ ਬੇਇਜਤੀ ਹੈ ਮਾਨ ਭੱਤਾ ਨਾ ਮਿਲਣਾ'
ਕੈਪਟਨ ਦੀ ਤਰ੍ਹਾਂ ਚੰਨੀ ਸਰਕਾਰ ਵੀ ਗਲਤ ਬਿਜਲੀ ਸਮਝੌਤਿਆਂ 'ਤੇ ਬਾਦਲਾਂ ਨੂੰ ਬਚਾਅ ਰਹੀ- ਹਰਪਾਲ ਚੀਮਾ
'ਆਪ' ਸਰਕਾਰ ਬਣਨ 'ਤੇ ਬਿਜਲੀ ਖ਼ਰੀਦ ਦੇ ਸਾਰੇ ਗਲਤ ਸੌਦੇ ਹੋਣਗੇ ਰੱਦ
UP ਪੁਲਿਸ ਦੀ ਹਿਰਾਸਤ 'ਚ ਨਵਜੋਤ ਸਿੱਧੂ ਸਣੇ ਕਈ ਕਾਂਗਰਸੀ ਆਗੂ
ਸਿੱਧੂ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ- 'ਦੋਸ਼ੀਆਂ ਨੂੰ ਕਰੋ ਗ੍ਰਿਫ਼ਤਾਰ ਨਹੀਂ ਤਾਂ ਬੈਠਾਂਗੇ ਭੁੱਖ ਬੜਤਾਲ ਤੇ'
ਹਰਿਆਣਾ-ਯੂਪੀ ਬਾਰਡਰ 'ਤੇ ਰੋਕਿਆ ਗਿਆ ਕਾਂਗਰਸ ਦਾ ਕਾਫਲਾ
ਹੋਇਆ ਜ਼ਬਰਦਸਤ ਹੰਗਾਮਾ
HC ਦਾ ਅਹਿਮ ਫੈਸਲਾ, ਪਹਿਲੀ ਪਤਨੀ ਦੀ ਮੌਤ ਤੋਂ ਬਾਅਦ, ਦੂਜੀ ਪਤਨੀ 100% ਪਰਿਵਾਰਕ ਪੈਨਸ਼ਨ ਦੀ ਹੱਕਦਾਰ
ਜਸਟਿਸ ਫਤਿਹ ਦੀਪ ਸਿੰਘ ਨੇ ਕਰਮਚਾਰੀ ਦੀ ਵਿਧਵਾ ਤੋਂ ਰਿਕਵਰੀ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ।
ਜੇ ਕੇਂਦਰੀ ਮੰਤਰੀ ਦੇ ਬੇਟੇ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਭੁੱਖ ਹੜਤਾਲ 'ਤੇ ਬੈਠਾਂਗਾ- ਸਿੱਧੂ
ਮੋਹਾਲੀ ਪਹੁੰਚੇ ਨਵਜੋਤ ਸਿੱਧੂ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਕੇਂਦਰੀ ਮੰਤਰੀ ਦੇ ਬੇਟੇ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ 'ਤੇ ਬੈਠਣਗੇ।
ਨਵਜੋਤ ਸਿੱਧੂ ਦੀ ਅਗਵਾਈ 'ਚ ਅੱਜ ਲਖੀਮਪੁਰ ਖੇੜੀ ਲਈ ਕੂਚ ਕਰਨਗੇ ਪੰਜਾਬ ਦੇ ਸਾਰੇ ਕਾਂਗਰਸੀ ਆਗੂ
ਲਖੀਮਪੁਰ ਖੇੜੀ ਤੱਕ 640 ਕਿਲੋਮੀਟਰ ਸਫ਼ਰ 11 ਘੰਟੇ ’ਚ ਹੋਵੇਗਾ ਪੂਰਾ