Chandigarh
ਦੀਪਇੰਦਰ ਪਟਵਾਲੀਆ ਹੋਣਗੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ, ਅਤੁਲ ਨੰਦਾ ਦੀ ਥਾਂ ਸੰਭਾਲਣਗੇ ਜ਼ਿੰਮੇਵਾਰੀ
ਸੀਨੀਅਰ ਐਡਵੋਕੇਟ ਦੀਪਇੰਦਰ ਸਿੰਘ ਪਟਵਾਲੀਆ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ।
ਅਨਿਰੁੱਧ ਤਿਵਾੜੀ ਨੇ ਨਵੇਂ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ
ਵਿਨੀ ਮਹਾਜਨ ਵੀ ਰਹੇ ਮੌਜੂਦ
ਗਾਇਕ ਕਰਨ ਔਜਲਾ ਨੇ ਮਨੀਸ਼ਾ ਗੁਲਾਟੀ ਨਾਲ ਵੀਡੀਓ ਕਾਲ ਰਾਹੀਂ ਕੀਤੀ ਗੱਲਬਾਤ, ਰੱਖਿਆ ਆਪਣਾ ਪੱਖ
ਭਰੋਸਾ ਜਤਾਇਆ ਕਿ ਉਨ੍ਹਾਂ ਦੇ ਗਾਣੇ ਕਿਸੇ ਦੇ ਅਕਸ ਨੂੰ ਖਰਾਬ ਨਾ ਕਰਨ
ਕੈਪਟਨ ਅਮਰਿੰਦਰ ਸਿੰਘ ਰਾਸ਼ਟਰਵਾਦੀ ਹਨ ਇਸ ਲਈ ਉਹਨਾਂ ਨੂੰ ਰਾਜਨੀਤਕ ਤੌਰ 'ਤੇ ਮਾਰਿਆ ਗਿਆ-ਅਨਿਲ ਵਿਜ
ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਵਧੇ ਮਤਭੇਦ
Breaking: ਅਨਿਰੁੱਧ ਤਿਵਾੜੀ ਬਣੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਵਿਨੀ ਮਹਾਜਨ ਨੂੰ ਹਟਾਇਆ
ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ।
ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਰਾਤੋ-ਰਾਤ ਦਿੱਲੀ ਰਵਾਨਾ ਹੋਏ ਸੁਨੀਲ ਜਾਖੜ
ਸੁਨੀਲ ਜਾਖੜ ਬੁੱਧਵਾਰ ਸ਼ਾਮ ਨੂੰ ਦਿੱਲੀ ਰਵਾਨਾ ਹੋਣ ਲਈ ਚੰਡੀਗੜ੍ਹ ਏਅਰਪੋਰਟ ਪਹੁੰਚੇ।
ਹੁਣ ਸੱਭ ਨਜ਼ਰਾਂ ਚੰਨੀ ਸਰਕਾਰ ਦੀ ਨਵੀਂ ਮੰਤਰੀ ਟੀਮ ’ਤੇ ਲਗੀਆਂ
ਅੱਧੀ ਦਰਜਨ ਪੁਰਾਣੇ ਮੰਤਰੀਆਂ ਦੀ ਕੁਰਸੀ ਖ਼ਤਰੇ ’ਚ, ਇੰਨੇ ਹੀ ਨਵੇਂ ਚਿਹਰੇ ਹੋ ਸਕਦੇ ਹਨ ਸ਼ਾਮਲ
ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ‘ਪ੍ਰਧਾਨ’ ਗੁਰਬਾਣੀ ਤੇ ਪੰਜਾਬੀ ਪੜ੍ਹਨੋਂ ਲਿਖਣੋਂ ਵੀ ਆਤੁਰ!
ਜੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖੀ ਰਹਿ ਚੁੱਕੇ ਮਨਜਿੰਦਰ ਸਿੰਘ ਸਿਰਸਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸ਼ੁਧ ਨਹੀਂ ਪੜ੍ਹ ਸਕਦੇ ਤਾਂ ਵਿਚਾਰ ਕਰਨਾ ਬਣਦਾ ਹੀ ਹੈ।
ਕੈਪਟਨ ਨੇ ਦਿਖਾਏ ਬਾਗ਼ੀ ਤੇਵਰ, ਸਿੱਧੂ ਨੂੰ CM ਚਿਹਰਾ ਬਣਾਇਆ ਤਾਂ ਵਿਰੁਧ ਮਜ਼ਬੂਤ ਉਮੀਦਵਾਰ ਉਤਾਰਾਂਗਾ'
ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਬਾਅਦ ਅੱਜ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਬਾਗ਼ੀ ਹੋਣ ਦੇ ਸੰਕੇਤ ਦਿਤੇ ਹਨ।
ਮੋਦੀ ਦੇ ਇਸ਼ਾਰੇ ’ਤੇ ਅਕਾਲੀ ਦਲ ਬਾਦਲ ਚਲਾ ਰਿਹਾ ਕਿਸਾਨਾਂ ਨੂੰ ਬਦਨਾਮ ਕਰਨ ਦੀ ਮੁਹਿੰਮ: ਮੀਤ ਹੇਅਰ
ਕਿਹਾ, ਮੋਦੀ ਸਰਕਾਰ ਦੇ ਖ਼ਿਲਾਫ਼ ਵੱਡੇ ਬਾਦਲ ਦੀ ਚੁੱਪੀ ਮਿਲੀਭੁਗਤ ਦਾ ਸਬੂਤ