Chandigarh
ਸੰਪਾਦਕੀ: ਅਕਾਲ ਤਖ਼ਤ ਸਿੱਖ ਪੰਥ ਦਾ ਜਾਂ ਨੌਕਰੀਆਂ/ਅਹੁਦੇ ਵੰਡਣ ਵਾਲੇ ਸਿਆਸੀ ਲੀਡਰਾਂ ਦਾ?
ਬੇਅਦਬੀ ਦਾ ਮਾਮਲਾ ਏਨੀ ਦੇਰ ਬਾਅਦ (ਚੋਣਾਂ ਦੇ ਐਨ ਨੇੜੇ) ਕਿਸੇ ‘ਜਥੇਦਾਰ’ ਦੀ ਸਮਝ ਵਿਚ ਆਇਆ ਵੀ ਹੈ ਤਾਂ ਉਹ ਇਸ ਨੂੰ ਇਕ ਪਾਰਟੀ ਦੇ ਪ੍ਰਚਾਰ ਲਈ ਨਾ ਵਰਤੇ
ਪੰਜਾਬ ਦੀ ਸਿਰਫ਼ 5.35 ਫ਼ੀਸਦ ਦੀ ਆਬਾਦੀ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗੀਆਂ- ਬਲਬੀਰ ਸਿੱਧੂ
ਸੀਰੋ ਸਰਵੇਖਣ ਅਨੁਸਾਰ ਪੰਜਾਬ ਦੀ 63.15 ਆਬਾਦੀ ਵਿੱਚ ਕੋਵਿਡ ਐਂਟੀਬਾਡੀਜ਼ ਪਾਈਆਂ ਗਈਆਂ
ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਵਲੋਂ ਨੈਸ਼ਨਲ ਇੰਸਟੀਚਿਊਟ ਆਫ਼ ਵਾਈਰੋਲੋਜੀ ਨਾਲ ਸਮਝੌਤਾ ਸਹੀਬੱਧ
ਪੰਜਾਬ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ: ਸੋਨੀ
CM ਪੰਜਾਬ ਕਿਸਾਨਾਂ ਦੇ ਮੁਆਵਜ਼ੇ ਦੇ ਮੁੱਦੇ ਨੂੰ ਲੈ ਕੇ ਨਿਤਿਨ ਗਡਕਰੀ ਨੂੰ ਮਿਲਣਗੇ
ਕਿਸਾਨਾਂ ਦੀ ਜ਼ਮੀਨ ਨੂੰ ਕਬਜ਼ੇ ਵਿਚ ਨਹੀਂ ਲਿਆ ਜਾਵੇਗਾ-ਰੋਡ ਕਿਸਾਨ ਸੰਘਰਸ਼ ਕਮੇਟੀ ਨੂੰ ਦਿੱਤਾ ਭਰੋਸਾ
ਕੈਨੇਡਾ ਤੋਂ ਇਲਾਵਾ ਹੋਰ ਦੇਸ਼ਾਂ ਵਿਚ ਵੀ ਕਰ ਸਕਦੇ ਹੋ ਸਟੱਡੀ ਵੀਜ਼ਾ ਲਈ ਅਪਲਾਈ, ਜਾਣੋ ਕਿਵੇਂ?
ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਜਾਣ ਵਿਚ ਕਾਫੀ ਦਿਲਚਸਪੀ ਹੈ। ਅਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਹਰ ਸੰਭਵ ਕੋਸ਼ਿਸ਼ ਕਰਦੇ ਹਨ।
ਖੇਤੀ ਕਾਨੂੰਨ ਰੱਦ ਕਰਨ ਲਈ ਭਗਵੰਤ ਮਾਨ ਨੇ ਪੰਜਵੀਂ ਵਾਰ ਸੰਸਦ ਵਿਚ ਪੇਸ਼ ਕੀਤਾ 'ਕੰਮ ਰੋਕੂ ਮਤਾ'
ਭਗਵੰਤ ਮਾਨ ਨੇ ਕਿਹਾ ਕਿਸਾਨਾਂ ਵਲੋਂ ਜੰਤਰ ਮੰਤਰ ਮੈਦਾਨ ਵਿਚ ਚਲਾਈ ਜਾ ਰਹੀ 'ਕਿਸਾਨ ਸੰਸਦ' ਦੇਸ਼ਵਾਸੀਆਂ ਵਿਚ ਚੇਤਨਤਾ ਤੇ ਸਮਾਨਤਾ ਪੈਦਾ ਕਰ ਰਹੀ ਹੈ।
ਕਿਸਾਨੀ ਅੰਦੋਲਨ ਦਾ ਗੂਗਲ ਮੈਪ 'ਤੇ ਚੜਿਆ ਰੰਗ, ਬਾਬਾ ਲਾਭ ਸਿੰਘ ਨਾਂ ’ਤੇ ਮਸ਼ਹੂਰ ਹੋਇਆ ਮੱਟਕਾ ਚੌਂਕ
ਬੀਤੀ 6 ਫ਼ਰਵਰੀ ਤੋਂ ਮਟਕਾ ਚੌਂਕ 'ਤੇ ਬੈਠੇ ਹਨ ਬਾਬਾ ਲਾਭ ਸਿੰਘ
ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਫੌਜ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਪੰਜਾਬ ’ਚ ਬਿਜਲੀ ਉਤਪਾਦਨ ਦਿੱਲੀ ਨਾਲੋਂ 4 ਗੁਣਾ ਜ਼ਿਆਦਾ
ਬਿਜਲੀ ’ਤੇ ਸਬਸਿਡੀ ਦੇਣ ਵਿਚ ਦਿੱਲੀ ਸਰਕਾਰ 2820 ਕਰੋੜ ਰੁਪਏ ਖਰਚ ਕਰਦੀ ਹੈ ਜਦਕਿ ਪੰਜਾਬ ਇਸ ਤੋਂ 4 ਗੁਣਾ ਜ਼ਿਆਦਾ 10458 ਕਰੋੜ ਰੁਪਏ ਖਰਚ ਕਰਦਾ ਹੈ।
ਪਾਲਤੂ ਕੁੱਤੇ ਨੇ ਅਪਾਹਜ ਵਿਅਕਤੀ ਨੂੰ ਬੁਰੀ ਤਰ੍ਹਾਂ ਨੋਚਿਆ, ਮੂੰਹ ’ਤੇ ਲੱਗੇ 34 ਟਾਂਕੇ
ਰਿਸਾਲਦ ਦਾ ਚਿਹਰਾ ਪੂਰੀ ਤਰ੍ਹਾਂ ਸੁੱਜਿਆ ਹੈ। ਡਾਕਟਰਾਂ ਅਨੁਸਾਰ ਉਹ ਕਈ ਦਿਨਾਂ ਤੱਕ ਸਹੀ ਢੰਗ ਨਾਲ ਬੋਲ ਵੀ ਨਹੀਂ ਸਕੇਗਾ।