Chandigarh
ਵਿਕੀ IELTS ਕਰਵਾਉਣ ਵਾਲੀ ਕੰਪਨੀ! ਹੁਣ ਬਿਨ੍ਹਾਂ IELTS ਕਿਵੇਂ ਜਾ ਸਕਦੇ ਹੋ ਕੈਨੇਡਾ, ਜਾਣੋ ਇੱਥੇ
IDP ਅਤੇ ਬ੍ਰਿਟਿਸ਼ ਕੌਂਸਲ ਆਈਲੈਟਸ ਦੇ ਦੋ ਭਾਈਵਾਲਾਂ ਨੇ ਐਲਾਨ ਕੀਤਾ ਹੈ ਕਿ ਬ੍ਰਿਟਿਸ਼ ਕੌਂਸਲ ਵੱਲੋਂ ਭਾਰਤ ਵਿਚ ਆਈਲੈਟਸ ਦਾ ਕਾਰੋਬਾਰ ਆਈਡੀਪੀ ਨੂੰ ਵੇਚ ਦਿੱਤਾ ਜਾਵੇਗਾ।
Punjab Police ਸਬ-ਇੰਸਪੈਕਟਰ ਦੇ ਅਹੁਦਿਆਂ ਲਈ ਰਜਿਸਟ੍ਰੇਸ਼ਨ ਸ਼ੁਰੂ, ਅੱਜ ਤੋਂ ਕਰੋ Online Apply
ਜੇਕਰ ਤੁਸੀਂ ਪੰਜਾਬ ਪੁਲਿਸ (Punjab Police recruitment ) ਵਿਚ ਭਰਤੀ ਹੋਣ ਦਾ ਸੁਪਨਾ ਦੇਖਦੇ ਹੋ ਤਾਂ ਤੁਹਾਡਾ ਇਹ ਸੁਪਨਾ ਜਲਦੀ ਪੂਰਾ ਹੋ ਸਕਦਾ ਹੈ।
J&K ਵਿਧਾਨ ਸਭਾ ’ਚ 5 ਸੀਟਾਂ ਸਿੱਖ ਮੈਂਬਰਾਂ ਲਈ ਰਾਖਵੀਂਆਂ ਰੱਖੇ ਹੱਦਬੰਦੀ ਕਮਿਸ਼ਨ : ਅਕਾਲੀ ਦਲ
ਅਕਾਲੀ ਦਲ ਨੇ ਕਮਿਸ਼ਨ ਨੂੰ ਅਪੀਲ ਕੀਤੀ ਕਿ ਜੰਮੂ ਵਿਚ ਸਿੱਖ ਭਾਈਚਾਰੇ ਤਿੰਨ ਸੀਟਾਂ ਤੇ ਸ੍ਰੀਨਗਰ ਵਿਚ ਦੋ ਸੀਟਾਂ ਰਾਖਵੀਂਆਂ ਰੱਖੀਆਂ ਜਾਣ।
'ਕੋਰੋਨਾ ਮ੍ਰਿਤਕ ਦੇ ਪਰਿਵਾਰ ਨੂੰ 2500 ਰੁਪਏ ਮਹੀਨਾ ਪੈਨਸ਼ਨ ਦੇਵੇਗੀ ਕੇਜਰੀਵਾਲ ਸਰਕਾਰ'
50,000 ਰੁਪਏ ਦੇਵੇਗੀ ਨਕਦ ਸਰਕਾਰ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ 'ਅੰਤਰ-ਕਾਲਜ ਸ਼ਾਰਟ' ਫ਼ਿਲਮ ਮੁਕਾਬਲੇ ਦੇ ਨਤੀਜੇ ਐਲਾਨੇ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26, ਚੰਡੀਗੜ੍ਹ ਦੇ ਪੀਜੀ ਜੀਓਲਜੀ ਵਿਭਾਗ ਵੱਲੋਂ 22 ਮਈ 2021 ਨੂੰ ਅੰਤਰ ਰਾਸ਼ਟਰੀ ਜੀਵ ਵਿਭਿੰਨਤਾ ਦਿਵਸ ਮਨਾਇਆ ਗਿਆ ਸੀ।
ਕਿਸਾਨਾਂ ਦੇ ਹੱਕ ‘ਚ ਖੜ੍ਹੇ ਰਹਿਣ ਲਈ ਪੰਜਾਬੀ ਗਾਇਕ Jazzy B ਨੂੰ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ
ਕਿਸਾਨਾਂ ਦਾ ਮੁੱਢ ਤੋਂ ਸਾਥ ਦੇਣ ਲਈ ਗਾਇਕ ਜੈਜ਼ੀ ਬੀ ਨੂੰ ਦਿੱਤਾ ਗਿਆ ਖ਼ਾਸ ਸਨਮਾਨ।
ਗਰਮੀਆਂ ਵਿਚ Try ਕਰੋ Mango Falooda ਦੀ ਇਹ ਸਪੈਸ਼ਲ ਰੈਸਿਪੀ
ਗਰਮੀ ਦੇ ਮੌਸਮ ਵਿਚ ਅੰਬ ਤੋਂ ਬਣੀ ਹਰ ਡਿਸ਼ ਸਾਰਿਆਂ ਨੂੰ ਪਸੰਦ ਆਉਂਦੀ ਹੈ।
ਮਹਿੰਗਾਈ ਵਿਰੁੱਧ 8 ਜੁਲਾਈ ਨੂੰ ਹਾਈਵੇ ’ਤੇ ਰੋਸ ਪ੍ਰਦਰਸ਼ਨ ਕਰੇਗਾ ਸੰਯੁਕਤ ਕਿਸਾਨ ਮੋਰਚਾ
ਪੈਟਰੋਲ-ਡੀਜ਼ਲ ਤੇ ਹੋਰ ਚੀਜ਼ਾਂ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ‘ਚ ਸੰਯੁਕਤ ਕਿਸਾਨ ਮੋਰਚਾ 8 ਜੁਲਾਈ ਨੂੰ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਕਰੇਗਾ ਪ੍ਰਦਰਸ਼ਨ।
ਦਰਦਨਾਕ ਹਾਦਸਾ: ਆਟੋ ਤੇ ਟਿੱਪਰ ਦੀ ਟੱਕਰ 'ਚ ਦਾਦੀ ਪੋਤੇ ਦੀ ਮੌਤ, ਟਿੱਪਰ ਚਾਲਕ ਹੋਇਆ ਫਰਾਰ
ਚੰਡੀਗੜ੍ਹ ਵਿਖੇ ਧਨਾਸ ਨੇੜੇ ਇਕ ਆਟੋ ਤੇ ਟਿੱਪਰ ਵਿਚਾਲੇ ਭਿਆਨਕ ਟੱਕਰ (Tipper hit auto in Chandigarh) ਹੋਈ।
ਨਵਜੋਤ ਸਿੱਧੂ ਨੇ ਫਿਰ ਕੀਤੇ ਟਵੀਟ, ‘PPA ਰੱਦ ਕੀਤੇ ਬਿਨ੍ਹਾਂ ਮੁਫ਼ਤ ਬਿਜਲੀ ਦੇਣ ਦੇ ਵਾਅਦੇ ਖੋਖਲੇ’
ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ (Navjot Singh Sidhu Tweet) ਨੇ ਬਿਜਲੀ ਸਮਝੌਤਿਆਂ ਨੂੰ ਲੈ ਕੇ ਫਿਰ ਤੋਂ ਲਗਾਤਾਰ ਛੇ ਟਵੀਟ ਕੀਤੇ ਹਨ।