Chandigarh
ਕਿਸਾਨ ਅੰਦੋਲਨ ਦੇ ਸਮਰਥਨ 'ਚ ਨਵਜੋਤ ਸਿੱਧੂ ਦਾ ਐਲ਼ਾਨ, ਅਪਣੇ ਘਰ ਦੀ ਛੱਤ ’ਤੇ ਲਹਿਰਾਉਣਗੇ ਕਾਲਾ ਝੰਡਾ
ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਅਹਿਮ ਐਲਾਨ ਕਰਦਿਆਂ ਕਿਹਾ ਕਿ ਉਹ ਅਪਣੇ ਘਰ ਦੀਆਂ ਛੱਤਾਂ ਉੱਤੇ ਕਾਲਾ ਝੰਡਾ ਲਹਿਰਾਉਣਗੇ।
ਸੰਗਤ ਦੇ ਪੈਸੇ ਨਾਲ ਖੋਲ੍ਹੇ ਕੋਵਿਡ ਸੈਂਟਰਾਂ ਦਾ ਸਿਹਰਾ ਅਪਣੇ ਸਿਰ ਸਜਾਉਣਾ ਚਾਹੁੰਦੇ ਨੇ ਸੁਖਬੀਰ :ਆਪ
ਬਾਦਲ ਅਤੇ ਮਜੀਠੀਆ ਪਰਿਵਾਰ ਸ਼੍ਰੋਮਣੀ ਕਮੇਟੀ ਦੇ ਸਮਾਗਮਾਂ ਦੀ ਵਰਤੋਂ ਰਾਜਨੀਤਿਕ ਜ਼ਮੀਨ ਖੋਜਣ ਲਈ ਕਰਦੇ ਰਹ: ਕੁਲਤਾਰ ਸਿੰਘ ਸੰਧਵਾਂ
ਅਮਰਿੰਦਰ ਸਰਕਾਰ ਜਾਣ ਬੁੱਝ ਕੇ ਨਿਵੇਕਸ਼ਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ : ਅਕਾਲੀ ਦਲ
ਕਾਂਗਰਸ ਸਰਕਾਰ ਦੇ ਸਿੰਗਲ ਵਿੰਡੋ ਸਮੇਤ ਵੱਡੇ ਦਾਅਵੇ ਮੂਧੇ ਮੂੰਹ ਡਿੱਗੇ : ਐਨ ਕੇ ਸ਼ਰਮਾ
ਚੰਡੀਗੜ੍ਹ ਦੇ ਜਗਜੀਤ ਸਿੰਘ ਨੇ ਵਧਾਇਆ ਮਾਣ, ਨਿਊਜ਼ੀਲੈਂਡ ਵਿਚ ਬਣੇ ਜਾਰਜੀਆ ਆਨਰੇਰੀ ਕੌਂਸਲ
ਜਗਜੀਤ ਦੀ ਪਤਨੀ ਕਲੱਬ ਦੇ ਜ਼ਰੀਏ ਭਾਰਤੀ ਸਭਿਆਚਾਰ ਅਤੇ ਵਿਰਾਸਤ ਨੂੰ ਵਧਾ ਰਹੀ ਅੱਗੇ
ਟੀਕਾ ਕੰਪਨੀ ਮੌਡਰਨਾ ਨੇ ਸਿੱਧੇ ਟੀਕੇ ਭੇਜਣ ਸਬੰਧੀ ਪੰਜਾਬ ਦੀ ਮੰਗ ਨੂੰ ਨਾ-ਮਨਜ਼ੂਰ ਕੀਤਾ : ਵਿਕਾਸ ਗਰਗ
ਕੰਪਨੀ ਨੇ ਕਿਹਾ, ਉਹ ਸਿਰਫ਼ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰਨਗੇ
26 ਮਈ ਦੇ ਕਿਸਾਨੀ ਪ੍ਰਦਰਸ਼ਨ ਦੇ ਸੱਦੇ ਦਾ ਆਮ ਆਦਮੀ ਪਾਰਟੀ ਕਰਦੀ ਹੈ ਸਮਰਥਨ- ਰਾਘਵ ਚੱਡਾ
26 ਮਈ ਦੇ ਕਿਸਾਨੀ ਪ੍ਰਦਰਸ਼ਨ ਨੂੰ ਕਾਂਗਰਸ ਸਮੇਤ 12 ਵਿਰੋਧੀ ਧਿਰਾਂ ਦਾ ਮਿਲਿਆ ਸਮਰਥਨ
ਮੋਦੀ ਸਰਕਾਰ ਭੁਲੇਖੇ ’ਚ ਨਾ ਰਹੇ ਮੁੜ ਹੋ ਸਕਦੈ ਟਰੈਕਟਰ ਮਾਰਚ : ਰਾਕੇਸ਼ ਟਿਕੈਤ
ਸਨਮਾਨਜਨਕ ਜਿੱਤ ਤਕ ਅੰਦੋਲਨ ਜਾਰੀ ਰੱਖਣ ਦੀ ਗੱਲ ਆਖੀ
''ਕੋਰੋਨਾ ਦੀ ਤੀਜੀ ਲਹਿਰ ਅਤੇ ਬਲੈਕ ਫੰਗਸ ਦੀ ਮਾਰ ਨਾਲ ਨਜਿੱਠਣ ਲਈ ਪ੍ਰਬੰਧ ਕਰੇ ਕੈਪਟਨ ਸਰਕਾਰ''
ਟੀਕਿਆਂ ਦੀ ਘਾਟ ਕਾਰਨ ਪੰਜਾਬ ਵਿੱਚ ਟੀਕਾ ਕੇਂਦਰ ਬੰਦ ਕੀਤੇ ਜਾ ਰਹੇ ਨੇ
ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਆਗੂਆਂ ਨਾਲ ਖ਼ੁਦ ਗੱਲ ਕਰਨ PM ਮੋਦੀ: ਭਗਵੰਤ ਮਾਨ
ਆਪਣੇ 470 ਸਾਥੀਆਂ ਨੂੰ ਗੁਆ ਚੁੱਕੇ ਕਿਸਾਨਾਂ ਦਾ ਹੋਰ ਇਮਤਿਹਾਨ ਨਾ ਲਵੇ ਮੋਦੀ ਸਰਕਾਰ-ਰਾਘਵ ਚੱਢਾ
ਸਿੱਖਿਆ ਮੰਤਰੀ ਸਿੰਗਲਾ ਵੱਲੋਂ 24 ਮਈ ਤੋਂ ਸਾਰੇ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
''ਅਧਿਆਪਕ ਸਿਲੇਬਸ ਆਨਲਾਇਨ ਹੀ ਮੁਕੰਮਲ ਕਰਨ ਲਈ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕਰ ਰਹੇ''