Chandigarh
‘ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ’ਚ ਬਹੁਤ ਸਬੂਤ ਹਨ ਤੁਹਾਡੇ ਵਿਰੁਧ’
ਸੁਖਬੀਰ ਬਾਦਲ ਨੂੰ ਨਵਜੋਤ ਸਿੱਧੂ ਦਾ ਜਵਾਬ
ਹਰਿਆਣਾ ਸਰਕਾਰ ਝੁਕੀ, ਗ੍ਰਿਫ਼ਤਾਰ ਸਾਰੇ ਕਿਸਾਨ ਕੀਤੇ ਰਿਹਾਅ
ਕਿਸੇ ’ਤੇ ਕੋਈ ਕੇਸ ਦਰਜ ਨਹੀਂ ਹੋਵੇਗਾ, ਕਿਸਾਨ ਮੋਰਚੇ ਨੇ ਥਾਣੇ ਘੇਰਨ ਦਾ ਪ੍ਰੋਗਰਾਮ ਲਿਆ ਵਾਪਸ, ਜਾਮ ਕੀਤੇ ਮਾਰਗ ਵੀ ਖੋਲ੍ਹੇ
ਝੋਨੇ ਦੀ ਸਿੱਧੀ ਬਿਜਾਈ ਸਬੰਧੀ ਸਰਕਾਰ ਦੀਆਂ ਹਦਾਇਤਾਂ
25 ਲੱਖ ਏਕੜ ਦੀ ਸਿੰਜਾਈ ਲਈ 14.5 ਲੱਖ ਟਿਊਬਵੈਲਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ
ਵਿਜੀਲੈਂਸ ਬਿਊਰੋ ਨੇ ਨਵਜੋਤ ਸਿੰਘ ਸਿੱਧੂ ਦੇ ਨੇੜਲਿਆਂ ਵਿਰੁਧ ਸ਼ੁਰੂ ਕੀਤੀ ਕਾਰਵਾਈ
ਲੋਕਲ ਬਾਡੀਜ਼ ਨਾਲ ਜੁੜੇ ਮੁਹਾਲੀ, ਜ਼ੀਰਕਪੁਰ ਤੇ ਚੰਡੀਗੜ੍ਹ ਦੇ ਕੁੱਝ ਦਫ਼ਤਰਾਂ ਤੋਂ ਸਿੱਧੂ ਦੇ ਮੰਤਰੀ ਹੋਣ ਸਮੇਂ ਦੇ ਕੁੱਝ ਦਸਤਾਵੇਜ਼ ਕਬਜ਼ੇ ’ਚ ਲਏ
'ਅਕਾਲੀ ਦਲ ਨੂੰ ਕਾਂਗਰਸ ਦੀ ਜਾਂਚ 'ਚ ਵਿਸ਼ਵਾਸ ਨਹੀਂ ਪਰ ਫਿਰ ਵੀ ਪਾਰਟੀ ਹਰ ਤਰੀਕੇ ਦਾ ਸਹਿਯੋਗ ਕਰੇਗੀ'
ਸੁਖਬੀਰ ਸਿੰਘ ਬਾਦਲ ਵੱਲੋਂ ਅਮਰਿੰਦਰ, ਸਿੱਧੂ ਤੇ ਭਗਵੰਤ ਮਾਨ ਨੂੰ ਬੇਅਦਬੀ ਮਾਮਲੇ ’ਤੇ ਉਹਨਾਂ ਦੇ ਦਾਅਵੇ ਮੁਤਾਬਕ ਉਪਲਬਧ ਸਬੂਤ ਸਾਂਝਾ ਕਰਨ ਦੀ ਚੁਣੌਤੀ
PU ਨੇ ਦਾਖਲੇ ਦੇ ਨਾਮ ‘ਤੇ ਵਿਦਿਆਰਥੀਆਂ ਤੋਂ ਵਸੂਲੇ ਦਸ ਕਰੋੜ ਰੁਪਏ
''ਵਿਦਿਆਰਥੀਆਂ ਦੀਆਂ ਫੀਸਾਂ ਦਾ ਪੈਸਾ ਕੀਤਾ ਜਾਵੇ ਵਾਪਸ''
ਜਸਟਿਸ ਅਜੀਤ ਸਿੰਘ ਬੈਂਸ 100ਵੇਂ ਸਾਲ ਵਿਚ ਦਾਖ਼ਲ
ਕੋਰੋਨਾ ਕਾਰਨ ਮਨਾਇਆ ਘਰ ’ਚ ਸਾਦਾ ਜਨਮ ਦਿਨ
ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਦੇ ਖਾਤੇ ਵਿਚ ਰਾਸ਼ੀ ਪਾਉਣ ਦੇ PM ਮੋਦੀ ਦੇ ਭਾਸ਼ਣ ’ਤੇ ਸਵਾਲ ਚੁੱਕੇ
ਕਿਹਾ, ਦਿੱਲੀ ਦੀਆਂ ਹੱਦਾਂ ’ਤੇ 450 ਕਿਸਾਨਾਂ ਦੀ ਸ਼ਹੀਦੀ ਬਾਰੇ ਪ੍ਰਧਾਨ ਮੰਤਰੀ ਚੁੱਪ ਕਿਉਂ?
ਕੈਪਟਨ ਦੀ ਪਿੰਡ ਵਾਸੀਆਂ ਨੂੰ ਅਪੀਲ, ਕੋਰੋਨਾ ਮੁਕਤ ਵਿਅਕਤੀਆਂ ਨੂੰ ਹੀ ਪਿੰਡ 'ਚ ਦਾਖ਼ਲ ਹੋਣ ਦਿਤਾ ਜਾਵੇ
ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਮੁਹੱਲੇ ਤੇ ਪਿੰਡ ਬਚਾਉਣ ਦਾ ਸੱਦਾ ਦਿੱਤਾ
ਹਿੰਦੁਸਤਾਨ ਛੇਤੀ ਹੀ ਦੁਨੀਆਂ ਦੀ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਏਗਾ!
ਇਸ ਵੇਲੇ ਚੀਨ, ਦੁਨੀਆਂ ਦੀ ਸੱਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ।