Chandigarh
ਪੰਜਾਬ ਪੁਲਿਸ ਵੱਲੋ ਗੈਂਗਸਟਰ ਗੈਵੀ ਦੇ ਪੰਜ ਸਾਥੀ ਗ੍ਰਿਫ਼ਤਾਰ
1.25 ਕਿਲੋ ਹੈਰੋਇਨ, 3 ਪਿਸਟਲ ਤੇ 3 ਵਾਹਨ ਬਰਾਮਦ
ਮਿੱਟੀ ਨਾ ਫਰੋਲ ਜੋਗੀਆ ਨਹੀਉਂ ਲਭਣੇ ਲਾਲ ਗੁਆਚੇ
ਇਹ ਲਾਈਨਾਂ ਸਿੱਖ ਕੌਮ ਤੇ ਪੂਰੀ ਤਰ੍ਹਾਂ ਢੁਕਦੀਆਂ ਹਨ।
ਛੇ ਜ਼ਿਲ੍ਹਿਆਂ ’ਚ ਆਈਸੀਯੂ ਬੈੱਡ ਹੀ ਨਹੀਂ, ਅਜਿਹੇ ਹਾਲਾਤ ’ਚ ਪੰਜਾਬ ਲੜ ਰਿਹੈ ਕੋਰੋਨਾ ਦੀ ਲੜਾਈ
ਪਿਛਲੇ ਦੋ ਦਹਾਕੇ ਵਿਚ ਨਵੇਂ ਬਣੇ ਜ਼ਿਲ੍ਹਿਆਂ ਵਿਚ ਆਈਸੀਯੂ ਬੈੱਡ ਦੂਜੇ ਪੁਰਾਣੇ ਜ਼ਿਲ੍ਹਿਆਂ ਦੇ ਮੁਕਾਬਲੇ ਕਾਫ਼ੀ ਘੱਟ ਹਨ
ਬੇਅਦਬੀ ਤੇ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਵੱਡੀ ਹਿਲਜੁਲ ਸ਼ੁਰੂ
ਦੋ ਮੰਤਰੀਆਂ ਤੇ ਕਈ ਵਿਧਾਇਕਾਂ ਦੀ ਨਵਜੋਤ ਸਿੱਧੂ ਨਾਲ ਗੁਪਤ ਮੀਟਿੰਗ ਦੀ ਖ਼ਬਰਾਂ ਦੀ ਸਿਆਸੀ ਹਲਕਿਆਂ ਵਿਚ ਚਰਚਾ ਛਿੜੀ
ਜੁਰਾਬਾਂ ਵੇਚਣ ਵਾਲੇ ਲੜਕੇ ਲਈ ਸੀਐਮ ਵਲੋਂ ਦੋ ਲੱਖ ਰੁਪਏ ਦੀ ਮਦਦ ਤੇ ਪੜ੍ਹਾਈ ਦਾ ਖ਼ਰਚਾ ਚੁਕਣ ਦਾ ਐਲਾਨ
ਸੜਕ 'ਤੇ ਜ਼ੁਰਾਬਾਂ ਵੇਚ ਰਹੇ ਦੇ ਵੀਡੀਉ ਹੋਈ ਸੀ ਵਾਇਰਲ
ਕੈਪਟਨ ਵਲੋਂ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ’ਤੇ ਕਿਸਾਨ ਜਥੇਬੰਦੀਆਂ ਵਿਰੁਧ ਸਖ਼ਤੀ ਦੇ ਹੁਕਮ
ਕਿਸਾਨ ਅੰਦੋਲਨ ਨਵੇਂ ਮੋੜ ’ਤੇ
ਮੁੱਖ ਮੰਤਰੀ ਵਲੋਂ ਸੋਮਵਾਰ ਤੋਂ 18 ਤੋਂ 45 ਸਾਲ ਉਮਰ ਵਰਗ ਲਈ ਟੀਕਾਕਰਨ ਸ਼ੁਰੂ ਕਰਨ ਦੇ ਹੁਕਮ
ਸੀਰਮ ਇੰਸਟੀਚਿਊਟ ਤੋਂ ਇਕ ਲੱਖ ਖ਼ੁਰਾਕਾਂ ਹੋਰ ਮਿਲਣ ਦੀ ਉਮੀਦ
ਕੋਟਕਪੂਰਾ ਗੋਲੀ ਕਾਂਡ : ਕੈਪਟਨ ਅਮਰਿੰਦਰ ਸਿੰਘ ਨੇ ਬਣਾਈ ਨਵੀਂ ਸਿੱਟ
ਏ.ਡੀ.ਜੀ.ਪੀ. ਐਲ.ਕੇ. ਯਾਦਵ ਕਰਨਗੇ ਅਗਵਾਈ
ਸਾਬਕਾ ਮੰਤਰੀ ਦਾ ਬੇਟਾ ਅਤੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਕਾਂਗਰਸ ਸਰਕਾਰ ਦੇ ਆਗੂ ਸੱਤਾ ਦੀ ਲੜਾਈ ਛੱਡ ਕੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਯਤਨ ਕਰਨ: ਮੀਤ ਹੇਅਰ
Fact Check: ਸਾਈਕਲ 'ਤੇ ਮ੍ਰਿਤਕ ਦੇਹ ਲਿਜਾ ਰਹੇ ਵਿਅਕਤੀ ਦੀ ਤਸਵੀਰ ਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਤਸਵੀਰ ਹਾਲੀਆ ਨਹੀਂ ਬਲਕਿ 2017 ਦੀ ਹੈ ਅਤੇ ਇਸ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ।