Chandigarh
Punjab News: ਸੂਬੇ ਦੀਆਂ ਜੇਲ੍ਹਾਂ ਦਾ ਦੌਰਾ ਕਰੇਗਾ ਪੰਜਾਬ ਰਾਜ ਮਹਿਲਾ ਕਮਿਸ਼ਨ
ਉਨ੍ਹਾਂ ਕਿਹਾ ਕਿ ਇਸ ਦੌਰੇ ਵਿਚ ਸੁਵਿਧਾਵਾਂ ਦਾ ਡੂੰਘਾਈ ਨਾਲ ਮੁਆਇਨਾ ਕੀਤਾ ਜਾਵੇਗਾ ਅਤੇ ਕੈਦੀਆਂ ਦੇ ਰਹਿਣ-ਸਹਿਣ ਦਾ ਜਾਇਜ਼ਾ ਲਿਆ ਜਾਵੇਗਾ।
Elante Mall Toy Train News: ਚੰਡੀਗੜ੍ਹ ਦੇ ਮਾਲ 'ਚ ਪਲਟੀ ਖਿਡੌਣਾ ਟਰੇਨ, 11 ਸਾਲਾ ਬੱਚੇ ਦੀ ਹਸਪਤਾਲ 'ਚ ਮੌਤ
Elante Mall Toy Train News: ਨਵਾਂਸ਼ਹਿਰ ਦਾ ਰਹਿਣ ਵਾਲਾ ਸੀ ਮ੍ਰਿਤਕ
Kapurthala News : ਕਪੂਰਥਲਾ ’ਚ ਹਰਿਆਣਾ ਦੇ ਬੈਂਕ ਅਫ਼ਸਰ ਨਾਲ ਹੋਈ ਲੁੱਟ
Kapurthala News : ਰਿਕਵਰ ਲੈਣ ਗਏ ਬੈਂਕ ਅਫ਼ਸਰ ਨੂੰ ਬੰਧਕ ਬਣਾ ਲੁੱਟੇ ਹਜ਼ਾਰਾਂ ਰੁਪਏ, ਦੋ ਮਲਜ਼ਮ ਗ੍ਰਿਫ਼ਤਾਰ
Randeep Bhangoo Death News: ਮਨੋਰੰਜਨ ਜਗਤ ਵਿਚ ਸੋਗ ਦੀ ਲਹਿਰ; ਨਹੀਂ ਰਹੇ ਪੰਜਾਬੀ ਅਦਾਕਾਰ ਰਣਦੀਪ ਸਿੰਘ ਭੰਗੂ
ਕਈ ਸਿਤਾਰਿਆਂ ਨੇ ਜਤਾਇਆ ਦੁੱਖ
Farming News: ਚਿੱਟੇ ਬੈਂਗਣਾਂ ਦੀ ਖੇਤੀ ਕਰ ਕੇ ਕਿਸਾਨ ਕਮਾ ਸਕਦੇ ਹਨ ਚੰਗਾ ਪੈਸਾ
ਕਈ ਲੋਕ ਬੈਂਗਣ ਦਾ ਚੋਖਾ ਵੀ ਬਹੁਤ ਪਸੰਦ ਕਰਦੇ ਹਨ।
Ramphal Benefits: ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਰਾਮਫਲ
ਆਉ ਜਾਣਦੇ ਹਾਂ ਰਾਮਫਲ ਖਾਣ ਦੇ ਫ਼ਾਇਦਿਆਂ ਬਾਰੇ
Punjab News: ਅਕਾਲੀ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਭਾਜਪਾ ਵਿਚ ਹੋਏ ਸ਼ਾਮਲ
ਜਾਖੜ ਦੀ ਹਾਜ਼ਰੀ ਵਿਚ ਪਾਰਟੀ ਦੀ ਮੈਂਬਰਸ਼ਿਪ ਲਈ
International Yoga Day 2024 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਇਸ ਸਮਾਗਮ ਵਿੱਚ ਮਾਣਯੋਗ ਜੱਜ ਸਾਹਿਬਾਨ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰਾਂ, ਹਾਈ ਕੋਰਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਲਿਆ ਭਾਗ
Punjab and haryana high court : ਹਾਈਕੋਰਟ ਨੇ ਤਸਕਰੀ ਦੇ ਮਾਮਲੇ ’ਚ ਦੋਸ਼ੀ ਦੀ 20 ਸਾਲ ਦੀ ਸਜ਼ਾ ਰੱਖੀ ਬਰਕਰਾਰ, ਅਪੀਲ ਨੂੰ ਕੀਤਾ ਰੱਦ
Punjab and haryana high court : ਕਿਹਾ, 25 ਕਿੱਲੋ ਹੈਰੋਇਨ ‘ਪਲਾਂਟ’ ਕਰਨਾ ਸੰਭਵ ਨਹੀਂ, 2010 'ਚ 20 ਕਿੱਲੋ ਹੈਰੋਇਨ ਸਣੇ ਫੜਿਆ ਗਿਆ ਸੀ ਤਸਕਰ
Court News: ਧੀ ਦੇ ਵਿਆਹ ਦੀ ਤਰੀਕ ਬਦਲਣ ਕਾਰਨ ਪੈਰੋਲ ਦੀ ਦੂਜੀ ਪਟੀਸ਼ਨ ਵਿਚਾਰਨਯੋਗ ਨਹੀਂ: ਹਾਈ ਕੋਰਟ
ਅਦਾਲਤ ਨੇ ਕਿਹਾ ਕਿ ਨਵੀਂ ਪਟੀਸ਼ਨ ਸਿਰਫ ਵਿਆਹ ਦੀ ਤਰੀਕ ਬਦਲਣ ਦੇ ਆਧਾਰ 'ਤੇ ਵਿਚਾਰਨਯੋਗ ਨਹੀਂ ਹੈ।