Chandigarh
ਪੰਜਾਬ ਵਿਚ ਯੂਰੀਆ ਖਾਦ ਦੀ ਕਮੀ ਲਈ ਕੇਂਦਰ ਦੇ ਨਾਲ-ਨਾਲ ਕੈਪਟਨ ਸਰਕਾਰ ਜ਼ਿੰਮੇਵਾਰ : ਹਰਸਿਮਰਤ ਬਾਦਲ
ਕਿਹਾ, ਮੁੱਖ ਮੰਤਰੀ ਵਲੋਂ ਸਮਾਂ ਰਹਿੰਦੇ ਪੁਪਤਾ ਇਤਜਾਮ ਨਾ ਕਰਨ ਕਾਰਨ ਪੈਦਾ ਹੋਈ ਕਿੱਲਤ
ਪੰਜਾਬ ਅੰਦਰ ਮੁੜ ਸ਼ੁਰੂ ਹੋਈ ਰੇਲ ਆਵਾਜਾਈ, ਕਾਰੋਬਾਰੀਆਂ ਸਮੇਤ ਸਰਕਾਰ ਨੂੰ ਮਿਲੀ ਵੱਡੀ ਰਾਹਤ
ਦੁਪਹਿਰ ਬਾਦ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਮਾਲ ਗੱਡੀ
ਪੰਜਾਬ 'ਚ ਨਵਾਂ ਦਾਅ ਖੇਡਣ ਦੀ ਤਾਕ ’ਚ ਭਾਜਪਾ, ਦਲਿਤ ਵੋਟ ਬੈਂਕ ਨੂੰ CM ਅਹੁਦੇ ਨਾਲ ਰਿਝਾਉਣ ਦੇ ਚਰਚੇ
2022 ਚੋਣਾਂ ਜਿੱਤਣ ਦੀ ਸੂਰਤ 'ਚ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਭਾਜਪਾ ਦੇਵੇਗੀ ਸਜ਼ਾ : ਚੁੱਘ
'ਪੱਟੀ ਸ਼ਰਾਬ ਕੇਸ ਕਾਂਗਰਸੀ ਆਗੂਆਂ ਦੀ ਸੂਬੇ ਵਿਚ ਨਸ਼ੇ ਤਸਕਰੀ ਦੇ ਧੰਦੇ ਵਿੱਚ ਸ਼ਮੂਲੀਅਤ ਦਾ ਪ੍ਰਮਾਣ'
ਕੈਪਟਨ ਦੇ ਓ.ਐਸ.ਡੀ., ਮੰਤਰੀ ਅਤੇ ਕਾਂਗਰਸ ਵਿਧਾਇਕ ਸੂਬੇ ਵਿਚ ਨਸ਼ਾ ਤਸਕਰਾਂ ਨੂੰ ਦੇ ਰਹੇ ਹਨ ਸ਼ਹਿ- ਮੀਤ ਹੇਅਰ
ਸੀਨੀਅਰ ਅਕਾਲੀ ਆਗੂਆਂ ਨੇ ਅਪਣੇ ਅਤੇ ਅਪਣੇ ਪੁੱਤਰਾਂ ਲਈ ਹਲਕੇ ਰਾਖਵੇਂ ਬਣਾਏ, ਨੌਜਵਾਨ ਆਗੂ ਨਿਰਾਸ਼
ਭੂੰਦੜ, ਤੋਤਾ ਸਿੰਘ, ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ ਪ੍ਰਵਾਰਵਾਦ ਲਈ ਮੋਹਰੀ
ਪੰਜਾਬ ਦੇ ਪਿੰਡਾਂ ਵਿਚ ਬਜ਼ੁਰਗ ਔਰਤਾਂ ਤੇ ਛੋਟੇ ਬੱਚਿਆਂ ਦੇ ਹੱਥਾਂ ਵਿਚ ਕਿਸਾਨ ਯੂਨੀਅਨਾਂ ਦੇ ਝੰਡੇ
ਘਰ-ਘਰ 'ਦਿੱਲੀ ਚਲੋ' ਪ੍ਰੋਗਰਾਮ ਦੀ ਹੀ ਚਰਚਾ
ਪੰਜਾਬ ਦੀਆਂ ਪਟੜੀਆਂ 'ਤੇ ਅੱਜ ਜਾਂ ਭਲਕ ਤੋਂ ਮੁੜ ਦੌੜ ਸਕਦੀਆਂ ਹਨ ਰੇਲਾਂ
ਰੇਲ ਮੰਤਰਾਲੇ ਵਲੋਂ ਰੇਲ ਸਟੈਸ਼ਨਾਂ ਤੇ ਪਟੜੀਆਂ ਦੇ ਨਿਰੀਖਣ ਤੇ ਸੁਰੱਖਿਆ ਦੇ ਜਾਇਜ਼ੇ ਦਾ ਕੰਮ ਸ਼ੁਰੂ
ਰਾਹਤ ਦੀ ਖਬਰ : ਐਤਵਾਰ ਨੂੰ ਪੰਜਾਬ 'ਚ ਕੋਰੋਨਾ ਦੇ ਸਾਹਮਣੇ ਆਏ 710 ਨਵੇਂ ਮਾਮਲੇ ਅਤੇ 19 ਦੀ ਮੌਤ
ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿਚ ਮਹਾਮਾਰੀ ਦੀ ਪਕੜ ਢਿੱਲੀ ਪੈਣ ਦੇ ਸੰਕੇਤ
ਕਿਸਾਨਾਂ ਦੇ ਦਿੱਲੀ ਵੱਲ ਕੂਚ ਪ੍ਰੋਗਰਾਮ ‘ਚ ਬਿਨਾਂ ਪਾਰਟੀ ਝੰਡੇ ਤੋਂ ਸ਼ਾਮਲ ਹੋਣਗੇ ਆਪ ਆਗੂ ਤੇ ਵਰਕਰ
ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਤਕ ਜਾਵੇਗੀ ਆਮ ਆਦਮੀ ਪਾਰਟੀ
ਐਮਐਸਪੀ ਤੇ ਫ਼ਸਲਾਂ ਦੀ ਖ਼ਰੀਦ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਇਕੋ ਇਕ ਹੱਲ- ਭਗਵੰਤ ਮਾਨ
ਰਾਜਨੀਤਕ ਬਿਨਾਂ ਪਾਰਟੀ ਦੇ ਝੰਡੇ ਤੋਂ ਕਿਸਾਨਾਂ ਦੇ ਸੰਘਰਸ਼ ਵਿਚ ਸ਼ਾਮਲ ਹੋਣਗੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ