Chandigarh
ਸਿਮਰਜੀਤ ਬੈਂਸ ਵਿਰੁਧ ਦੋਸ਼ ਲਾਉਣ ਵਾਲੀ ਐਰਤ ਨੂੰ ਪੁਲਿਸ ਸੁਰੱਖਿਆ ਮਿਲੇ : ਬੀਬੀ ਮਾਣੂੰਕੇ
ਕਿਹਾ, ਅਜਿਹੇ ਕੇਸਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ
ਨਾਬਾਰਡ ਵੱਲੋਂ ਪੀ.ਐਸ.ਸੀ.ਏ.ਡੀ.ਬੀ. ਲਈ 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ
ਸਹਿਕਾਰਤਾ ਮੰਤਰੀ ਰੰਧਾਵਾ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ
ਕਰੋਨਾ ਦੇ ਵਧਦੇ ਮਾਮਲਿਆਂ ਨੇ ਵਧਾਈ ਚਿੰਤਾ: ਹਰਿਆਣਾ ਅੰਦਰ ਸਕੂਲ 30 ਨਵੰਬਰ ਤਕ ਮੁੜ ਕੀਤੇ ਬੰਦ
ਸਕੂਲਾਂ ਵਿਚ ਅਧਿਆਪਕ ਅਤੇ ਵਿਦਿਆਰਥੀਆਂ ਦੇ ਕਰੋਨਾ ਸੰਕਰਮਿਤ ਹੋਣ ਬਾਅਦ ਲਿਆ ਫੈਸਲਾ
ਮੁੱਖ ਸਕੱਤਰ ਵੱਲੋਂ ਪੰਜਾਬ ਪੁਲਿਸ ਦੀ ‘ਸਾਈਬਰ ਸੁਰੱਖਿਆ’ ਮੁਹਿੰਮ ਦੀ ਸ਼ੁਰੂਆਤ
ਇਹ ਮੁਹਿੰਮ ਲੋਕਾਂ ਨੂੰ ਆਨਲਾਈਨ ਧੋਖਾਧੜੀ ਖ਼ਿਲਾਫ਼ ਕਰੇਗੀ ਜਾਗਰੂਕ: ਵਿਨੀ ਮਹਾਜਨ
ਕਿਸਾਨਾਂ ਦੇ ਦਿੱਲੀ ਵੱਲ ਕੂਚ ਦੀ ਤਿਆਰੀ ਨੇ ਵਧਾਈ ਸਰਕਾਰਾਂ ਦੀ ਚਿੰਤਾ, ਮੀਟਿੰਗਾਂ ਦਾ ਦੌਰ ਸ਼ੁਰੂ!
ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਾਲੇ ਵਿਗਾੜ ਪੈਣ ਦੇ ਬਣਨ ਲੱਗੇ ਅਸਾਰ
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਵਲੋਂ ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਮੱਛੀ ਪਾਲਕਾਂ ਨੂੰ ਵਧਾਈ
ਮੱਛੀ ਅਤੇ ਝੀਂਗਾ ਪਾਲਕ ਉਤਪਾਦਨ ਵਧਾਉਣ ਲਈ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ
ਬੱਬੂ ਮਾਨ ਦੀ ਇੰਟਰਵਿਊ ਕਰਨ ਵਾਲਾ ਮੁੰਡਾ ਘਰਾਂ 'ਚ ਡਲਿਵਰੀ ਕਰਕੇ ਖੁਆਬਾਂ ਨੂੰ ਕਰ ਰਿਹੈ ਪੂਰਾ
ਬੱਬੂ ਮਾਨ ਦੀ ਇੰਟਰਵਿਊ ਕਰਨ ਵਾਲਾ ਮੁੰਡਾ ਲੋਕਾਂ ਦੇ ਘਰਾਂ 'ਚ ਸਮਾਨ ਡਲਿਵਰੀ ਕਰਕੇ ਖੁਆਬਾਂ ਨੂੰ ਕਰ ਰਿਹਾ ਹੈ ਪੂਰਾ!
ਵਿਧਾਨ ਸਭਾ ਚੋਣਾਂ 2022- ਚਹੁੰ-ਕੋਨੇ ਮੁਕਾਬਲੇ 'ਚ ਭਾਜਪਾ ਮੁੱਖ ਪਾਰਟੀ ਹੋਵੇਗੀ : ਮਦਨ ਮੋਹਨ ਮਿੱਤਲ
ਅਗਲੇ 10-12 ਮਹੀਨੇ ਫ਼ੀਲਡ 'ਚ ਲੋਕਾਂ ਨਾਲ ਜੁੜਨ ਤੇ ਉਮੀਦਵਾਰਾਂ ਦੇ ਪੈਨਲ ਤਿਆਰ ਕਰਨੇ ਹੋਏ ਸ਼ੁਰੂ
ਅਕਾਲੀ ਦਲ ਦੇ ਸਲਾਹਕਾਰ ਅਜੈ ਥਾਪਰ ਨੇ ਫੜਿਆ ਭਾਜਪਾ ਦਾ ਪੱਲਾ
ਭਾਜਪਾ ਦਾ ਵਧ ਰਿਹੈ ਜਨਤਕ ਆਧਾਰ : ਅਸ਼ਵਨੀ ਸ਼ਰਮਾ
ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵਲੋਂ ਅਸਤੀਫ਼ਾ ਦੇਣਾ ਮੰਦਭਾਗਾ : ਪਰਮਿੰਦਰ ਢੀਂਡਸਾ
ਸਰਕਾਰ ਵਲੋਂ ਯੂਨੀਵਰਸਟੀ ਦੀ ਵਿੱਤੀ ਮਦਦ ਨਾ ਕਰਨ ’ਤੇ ਵਿਗੜੇ ਹਾਲਾਤ