Chandigarh
ਘੱਟ ਗਿਣਤੀਆਂ ਵਾਲੇ ਸੂਬਿਆਂ ‘ਚ ਸਭ ਲਈ ਜ਼ਮੀਨ ਖਰੀਦਣ ਦਾ ਹੱਕ ਦੇਣਾ ਦੋਗਲੇਪਣ ਦੀ ਨਿਸ਼ਾਨੀ : ਚੀਮਾ
ਕਿਹਾ, ਪੰਜਾਬੀ ਕਿਸਾਨਾਂ ਨੂੰ ਗੁਜਰਾਤ ਤੇ ਰਾਜਸਥਾਨ ਵਿਚ ਮਲਕੀਅਤ ਦੇ ਹੱਕਾਂ ਤੋਂ ਵਾਂਝਾ ਕੀਤਾ
ਕਿਸਾਨ ਅੰਦੋਲਨ 'ਤੇ ਹਾਈ ਕੋਰਟ ਸਖ਼ਤ, ਕਿਹਾ, ਰੇਲਵੇ ਟਰੈਕ ਖਾਲੀ ਕਰਵਾਏ ਸਰਕਾਰ!
ਕਿਸਾਨਾਂ ਨਾਲ ਸਹਿਮਤੀ ਦਾ ਹੱਲ ਲੱਭਣ ਦੀਆਂ ਹਦਾਇਤਾਂ
ਕੇਂਦਰ ਨੂੰ ਮਹਿੰਗੀ ਪਵੇਗੀ ਕਿਸਾਨੀ ਸੰਘਰਸ਼ ਨੂੰ ਲਮਕਾਉਣ ਦੀ ਰਣਨੀਤੀ, ਸੂਬਿਆਂ ਨਾਲ ਵਿਗੜਣ ਦੇ ਅਸਾਰ
ਕਿਸਾਨੀ ਸੰਘਰਸ਼ ਦੇ ਸੂਬੇ ਬਨਾਮ ਕੇਂਦਰ ਸਰਕਾਰ 'ਚ ਤਬਦੀਲ ਹੋਣ ਦੀਆਂ ਕਿਆਸ-ਅਰਾਈਆਂ ਲੱਗਣੀਆਂ ਸ਼ੁਰੂ
ਖੇਤੀ ਕਾਨੂੰਨ: ਪੰਜਾਬ ਨੂੰ ਸਬਕ ਸਿਖਾਉਣ ਦੇ ਰਾਹ ਪਈ ਕੇਂਦਰ ਸਰਕਾਰ, ਸਖ਼ਤ ਕਦਮ ਚੁੱਕਣ ਦੀ ਕਵਾਇਦ ਸ਼ੁਰੂ!
ਬਾਂਹ ਮਰੋੜ ਕੇ ਗੱਲ ਮਨਵਾਉਣ ਦੀ ਮਨਸ਼ਾ ਤਹਿਤ ਰੇਲਾਂ ਤੋਂ ਬਾਅਦ ਪੇਂਡੂ ਵਿਕਾਸ ਫ਼ੰਡ ਨੂੰ ਵੀ ਲਾਈ ਬਰੇਕ
ਮੋਦੀ ਵੱਲੋਂ ਪੰਜਾਬ ਦੀ ਬਾਂਹ ਮਰੋੜਨ ਦੀ ਇੱਕ ਹੋਰ ਕੋਸ਼ਿਸ਼ ਹੈ ਆਰਡੀਐਫ ਰੋਕਣਾ- ਹਰਪਾਲ ਸਿੰਘ ਚੀਮਾ
-ਫ਼ੰਡ ਰੋਕਣ ਦੀ ਥਾਂ ਕੈਗ ਤੋਂ ਜਾਂਚ ਕਿਉਂ ਨਹੀਂ ਕਰਵਾ ਲੈਂਦੀ ਕੇਂਦਰ ਸਰਕਾਰ- 'ਆਪ'
ਸਿਹਤ ਮੰਤਰੀ ਨੇ ਪੰਜਾਬ ਦੇ ਸਾਰੇ ਸ਼ੂਗਰ ਮਰੀਜ਼ਾਂ ਨੂੰ ਕੋਰੋਨਾ ਰੋਕਥਾਮ ਉਪਾਅ ਅਪਨਾਉਣ ਲਈ ਲਿਖਿਆ ਪੱਤਰ
ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਲੋਕਾਂ ਨੂੰ ਵਧੇਰੇ ਜਾਗਰੂਕ ਕਰਨ ਲਈ "ਪੰਜਾਬ ਹੈਲਥ ਰਿਸਪਾਂਸ ਟੂ ਕੋਵਿਡ -19: ਐਪਰੋਪ੍ਰੀਏਟ ਬਿਹੇਵੀਅਰ" ਸਿਰਲੇਖ ਹੇਠ ਮੁਹਿੰਮ ਸ਼ੁਰੂ
ਕੈਪਟਨ ਦੀ ਨਾਲਾਇਕੀ ਕਾਰਨ ਸਾਰੇ ਵਰਗਾਂ ਦੇ ਹਿਤ ਦਾਅ 'ਤੇ ਲੱਗੇ- ਕੁਲਤਾਰ ਸਿੰਘ ਸੰਧਵਾਂ
ਮੰਡੀ ਮਾਫ਼ੀਆ ਹੱਥੋਂ ਵਪਾਰੀਆਂ ਦੇ ਹਿਤਾਂ ਦੀ ਰੱਖਿਆ ਯਕੀਨੀ ਬਣਾਉਣ ਮੁੱਖ ਮੰਤਰੀ- 'ਆਪ'
ਭਾਜਪਾ ਮਹਿਲਾ ਮੋਰਚਾ ਵੱਲੋਂ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ, ਪੁਲਿਸ ਨੇ ਵਰਕਰਾਂ ਨੂੰ ਹਿਰਾਸਤ 'ਚ ਲਿਆ
ਭਾਜਪਾ ਵਰਕਰਾਂ ਅਤੇ ਪੁਲਿਸ ਵਿਚਾਲੇ ਹੋਈ ਧੱਕਾਮੁੱਕੀ
Lakha Sidhana - ਬਚਾ ਲੋ ਆਪਣੇ ਪੁੱਤ, ਬੜਾ ਦੁੱਖ ਹੁੰਦਾ ਜਦੋਂ ਇਸ ਤਰ੍ਹਾਂ ਸਾਡੀ ਜਵਾਨੀ ਮਰਦੀ ਐ
ਬਚਾ ਲੋ ਆਪਣੇ ਪੁੱਤ, ਬੜਾ ਦੁੱਖ ਹੁੰਦਾ ਜਦੋਂ ਇਸ ਤਰ੍ਹਾਂ ਸਾਡੀ ਜਵਾਨੀ ਮਰਦੀ ਐ
ਪੱਤਰਕਾਰਾਂ ਨੇ ਦੀਪ ਸਿੱਧੂ ਨੂੰ ਕੀਤਾ ਖਾਲਿਸਤਾਨ ਬਾਰੇ ਸਵਾਲ - Deep Sidhu Special Interview
ਪੱਤਰਕਾਰਾਂ ਨੇ ਦੀਪ ਸਿੱਧੂ ਨੂੰ ਕੀਤਾ ਖਾਲਿਸਤਾਨ ਬਾਰੇ ਸਵਾਲ