Chandigarh
ਅਰੁਨਾ ਚੌਧਰੀ ਵੱਲੋਂ ਪੰਚਾਇਤਾਂ ਨੂੰ ਪਰਾਲੀ ਫੂਕਣ ਦੇ ਰੁਝਾਨ ਖ਼ਿਲਾਫ਼ ਮੁਹਿੰਮ ਤੇਜ਼ ਕਰਨ ਦੀ ਅਪੀਲ
ਫ਼ਸਲਾਂ ਦੀ ਰਹਿੰਦ-ਖੂੰਹਦ ਵਿਰੁੱਧ ਮਤੇ ਪਾਸ ਕਰਨ ਲਈ ਕਿਹਾ
Bir Singh Exclusive interview - ਮਿੱਟੀ ਦੇ ਪੁੱਤਰੋ ਅਕਲਾਂ ਨੂੰ ਧਾਰ ਲਾਉਣੀ ਸਿੱਖ ਲਓ ਹੁਣ
ਮਿੱਟੀ ਦੇ ਪੁੱਤਰੋ ਅਕਲਾਂ ਨੂੰ ਧਾਰ ਲਾਉਣੀ ਸਿੱਖ ਲਓ ਹੁਣ
ਮੈਂ ਰਾਹਾਂ 'ਤੇ ਨਹੀਂ ਤੁਰਦਾ ਮੈਂ ਤੁਰਦਾ...ਕੀ ਵਾਕਈ ਗੇਮ ਚੇਂਜਰ ਦੀ ਤਾਕਤ ਰੱਖਦੇ ਨੇ ਨਵਜੋਤ ਸਿੱਧੂ!
ਨਵਜੋਤ ਸਿੱਧੂ ਨੂੰ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ, ਅਪਣੀ ਪਾਰਟੀ ਬਣਾਉਣ ਸਮੇਤ ਦੂਜੇ ਪਾਸੇ ਜਾਣ ਦੇ ਚਰਚੇ
ਖੇਤੀ ਕਾਨੂੰਨਾਂ ਨੂੰ ਲੈ ਕੇ ਮਿਹਣੋ-ਮੇਹਣੀ ਹੋਏ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ
ਇਕ ਦੂਜੇ 'ਤੇ ਲਾਏ ਕਿਸਾਨੀ ਹਿਤਾਂ ਨਾਲ ਖਿਲਵਾੜ ਦੇ ਦੋਸ਼
ਸ਼ੋ੍ਮਣੀ ਕਮੇਟੀ ਚੋਣਾਂ ਨੂੰ ਲੈ ਕੇ ਫੂਲਕਾ ਦਾ ਬਾਦਲਾਂ 'ਤੇ ਨਿਸ਼ਾਨਾ, ਚੋਣਾਂ ਬਿਨਾਂ ਨਹੀਂ ਬਚਿਆ ਚਾਰਾ
ਕਿਹਾ, ਸ਼੍ਰੋਮਣੀ ਕਮੇਟੀ ਦੀ ਬਾਦਲਾਂ ਖਲਾਸੀ ਕਰਵਾਉਣਾ ਮੁਖ ਮਕਸਦ
ਬੇਸਿੱਟਾ ਰਹੀ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ
ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ 'ਚ ਨਿਰਾਸ਼ਾ
ਤ੍ਰਿਪਤ ਬਾਜਵਾ ਵਲੋਂ ਦੁੱਧ ਉਤਪਾਦਕਾਂ ਨੂੰ ਵਿਭਾਗ ਦੇ ਆਨਲਾਈਨ ਪ੍ਰੋਗਰਾਮਾਂ ਨਾਲ ਲਾਭ ਲੈਣ ਦਾ ਸੱਦਾ
ਮਸੀਨ ਦੀ ਖਰੀਦ ਤੇ ਸਬਸਿਡੀ ਦੀ ਸਹੂਲਤ ਬਾਰੇ ਵੀ ਜਾਣਕਾਰੀ ਕੀਤੀ ਜਾਵੇਗੀ ਸਾਂਝੀ
ਸਿਆਸਤਦਾਨਾਂ ਤੋਂ ਉਠਣ ਲੱਗਾ ਕਿਸਾਨਾਂ ਦਾ ਵਿਸ਼ਵਾਸ, ਬਦਲ ਰਹੇ ਸਟੈਂਡਾਂ ਕਾਰਨ ਵਧੀ ਬੇਭਰੋਸਗੀ!
ਸਰਕਾਰਾਂ ਨੂੰ ਸਮਾਂ ਰਹਿੰਦੇ ਕਿਸਾਨਾਂ ਦੀ ਨਰਾਜ਼ਗੀ ਦੂਰ ਕਰਨ ਦੀ ਲੋੜ
ਕੇਂਦਰ ਸਰਕਾਰ ਨੂੰ ਵਾਪਸ ਲੈਣੇ ਪੈਣਗੇ ਨਵੇਂ ਖੇਤੀ ਕਾਨੂੰਨ- ਮਨੀਸ਼ ਤਿਵਾੜੀ
ਮਨੀਸ਼ ਤਿਵਾੜੀ ਨੇ ਮੋਦੀ ਸਰਕਾਰ ਨੂੰ ਦੱਸਿਆ ਲੋਕਤੰਤਰ ਵਿਰੋਧੀ
ਪੰਜਾਬ 'ਚ ਅਜੇ ਨਹੀਂ ਖੁਲ੍ਹਣਗੇ ਸਕੂਲ, ਮੁਖ ਮੰਤਰੀ ਸਮੀਖਿਆ ਬਾਅਦ ਲੈਣਗੇ ਫ਼ੈਸਲਾ: ਸਿੱਖਿਆ ਮੰਤਰੀ
ਸਕੂਲ ਖੋਲ੍ਹਣ ਬਾਰੇ ਮੁਖ ਮੰਤਰੀ ਬਾਅਦ ਕਰਨਗੇ ਫੈਸਲਾ