Chandigarh
ਸੁਨੀਲ ਜਾਖੜ ਦੀ ਕੇਜਰੀਵਾਲ ਨੂੰ ਸਲਾਹ, ਪਹਿਲਾਂ ਅਪਣੇ ਪਾਰਟੀ ਵਰਕਰਾਂ ਦੀ ਆਕਸੀਜਨ ਚੈਕ ਕਰਵਾ ਲਓ!
ਕਿਹਾ, ਪੰਜਾਬ ਦੇ ਲੋਕਾਂ ਨੂੰ ਭੜਕਾਉਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਪੰਜਾਬ 'ਚ ਇਕਾਂਤਵਾਸ ਦਾ ਭੈਅ ਖ਼ਤਮ ਦੀ ਕਵਾਇਦ ਸ਼ੁਰੂ, ਹੁਣ ਘਰ ਬਾਹਰ ਨਹੀਂ ਲੱਗੇਗਾ ਕੁਆਰੰਟੀਨ ਪੋਸਟਰ!
ਘਰਾਂ ਦੇ ਬਾਹਰ ਲੱਗੇ ਕੁਆਰੰਟੀਨ ਸਬੰਧੀ ਹਰ ਤਰ੍ਹਾਂ ਦੇ ਪੋਸਟਰ ਉਤਾਰਨ ਦੀ ਹਦਾਇਤ
“ਬਾਰ ਐਸੋਸੀਏਸ਼ਨ ਆਫ ਇੰਡੀਆ” ਦੇ ਪ੍ਰਧਾਨ ਬਣੇ ਅਮਰਜੀਤ ਸਿੰਘ ਚੰਡੋਕ
ਸਮਾਜਕ ਭਲਾਈ ਲਈ ਕੰਮ ਕਰਕੇ ਰੌਸ਼ਨ ਕਰਨਗੇ ਕੌਮ ਦਾ ਨਾਮ
ਪੰਜਾਬ 'ਚ ਕਰੋਨਾ ਦਾ ਕਹਿਰ ਜਾਰੀ, 24 ਘੰਟਿਆਂ 'ਚ ਸਾਹਮਣੇ ਆਏ 1527 ਮਾਮਲੇ ਤੇ 73 ਮੌਤਾਂ!
ਸੂਬੇ ਅੰਦਰ ਮਰੀਜ਼ਾਂ ਦਾ ਅੰਕੜਾ 58515 'ਤੇ ਪਹੁੰਚਿਆ
ਕੇਜਰੀਵਾਲ ਵਲੋਂ ਪੰਜਾਬ ਦੀ ਮਦਦ ਲਈ ਵਧਾਏ ਹੱਥ 'ਤੇ ਸਿਆਸਤ ਗਰਮਾਈ, ਸ਼ਬਦੀ ਹਮਲੇ ਸ਼ੁਰੂ!
ਕੋਰੋਨਾ ਵਿਰੁਧ 'ਆਪ' ਵਰਕਰ ਪੰਜਾਬ ਵਿਚ ਵੰਡਣਗੇ ਆਕਸੀਜਨ ਮਾਪਣ ਵਾਲੇ ਮੀਟਰ
ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦਾ ਦਾਅਵਾ, 2015 ਤੋਂ ਬਾਅਦ ਘਟੀਆ ਹਨ 'ਕਿਸਾਨ ਖੁਦਕੁਸ਼ੀਆਂ'!
ਖੇਤੀ ਮਾਹਿਰਾਂ ਮੁਤਾਬਕ ਅਸਲ ਅੰਕੜੇ ਕੁੱਝ ਹੋਰ
ਲੋਕ ਮਸਲਿਆਂ ਤੋਂ ਭੱਜਣ 'ਚ ਇੱਕ-ਦੂਜੇ ਤੋਂ ਮੂਹਰੇ ਹਨ ਰਾਜਾ, ਮੋਦੀ ਤੇ ਬਾਦਲ- ਭਗਵੰਤ ਮਾਨ
ਜਨਤਾ ਨੂੰ ਮਹਿੰਗੀ ਬਿਜਲੀ ਦੇ ਕਰੰਟ ਨਾਲ ਹੋਰ ਕਿੰਨਾ ਮਾਰੇਗੀ ਕਾਂਗਰਸ ਸਰਕਾਰ-'ਆਪ'
ਡਾ. ਕਰਮਜੀਤ ਸਿੰਘ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਪਹਿਲੇ VC ਨਿਯੁਕਤ
ਡਾ. ਕਰਮਜੀਤ ਨੇ ਅੱਜ ਆਪਣਾ ਅਹੁਦਾ ਸੰਭਾਲਿਆ
ਕੈਪਟਨ ਅਮਰਿੰਦਰ ਸਿੰਘ ਦੀ ਕੇਜਰੀਵਾਲ ਨੂੰ ਨਸੀਹਤ, ਪੰਜਾਬ ਤੋਂ ਦੂਰ ਰਹੋ ਤੇ ਦਿੱਲੀ ਵੱਲ ਧਿਆਨ ਦਿਓ
ਕਿਹਾ, ਦਿੱਲੀ ਦੇ ਮੁੱਖ ਮੰਤਰੀ ਦਾ ਐਲਾਨ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਿਸੇ ਵੱਡੀ ਸਾਜਿਸ਼ ਵਿਚ ਆਪ ਦੀ ਭੂਮਿਕਾ ਸਬੰਧੀ ਸਵਾਲੀਆ ਨਿਸ਼ਾਨ ਲਾਉਣ ਵਾਲਾ
ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਿਸ਼ਾਂ ਬਾਰੇ ਵਿਭਾਗਾਂ ਨੂੰ ਜਾਰੀ ਹੁਕਮਾਂ ਦਾ AAP ਵੱਲੋਂ ਵਿਰੋਧ
ਆਹਲੂਵਾਲੀਆ ਨੂੰ ਮੋਦੀ ਸਰਕਾਰ ਦਾ ਏਜੰਟ ਦੱਸ ਕੇ ਮੁੱਖ ਮੰਤਰੀ 'ਤੇ ਸਾਧਿਆ ਨਿਸ਼ਾਨਾ