Chandigarh
ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਝਟਕਾ, ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫ਼ਤਾਰੀ
ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਅੱਜ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਝਟਕਾ ਦਿੱਤਾ ਹੈ।
''ਕੈਪਟਨ ਸਾਬ੍ਹ, ਜੇ ਤੁਹਾਡੇ ਕੋਲੋਂ ਜ਼ਿੰਮੇਵਾਰੀ ਨਹੀਂ ਸੰਭਾਲੀ ਜਾਂਦੀ ਤਾਂ ਛੱਡ ਦਿਓ''- ਸੁਖਬੀਰ ਬਾਦਲ
ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ ਨੂੰ ਲੈ ਕੇ ਸੁਖਬੀਰ ਦਾ ਸਰਕਾਰ 'ਤੇ ਨਿਸ਼ਾਨਾ
ਪੰਜਾਬ ਸਰਕਾਰ ਵਲੋਂ ਅਨਲੌਕ-4 ਸਬੰਧੀ ਹਦਾਇਤਾਂ ਜਾਰੀ, ਵੀਕਐਂਡ ਤੇ ਰਾਤ ਦਾ ਕਰਫਿਊ ਰਹੇਗਾ ਜਾਰੀ!
ਪੰਜਾਬ ਅੰਦਰ ਵਧਦੇ ਕਰੋਨਾ ਕੇਸਾਂ ਦੇ ਹਵਾਲੇ ਨਾਲ ਲਿਆ ਗਿਆ ਫ਼ੈਸਲਾ
ਕੋਰੋਨਾ ਬਾਰੇ ਅਫ਼ਵਾਹਾਂ ਫ਼ੈਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸਿਹਤ ਮੰਤਰੀ ਵਲੋਂ ਕਾਰਵਾਈ ਦੇ ਹੁਕਮ!
ਡੀ.ਜੀ.ਪੀ ਵਲੋਂ ਜ਼ਿਲ੍ਹਾ ਅਫ਼ਸਰਾਂ ਨੂੰ ਤੁਰਤ ਕਾਰਵਾਈ ਦੀਆਂ ਹਦਾਇਤਾਂ ਜਾਰੀ
ਹੁਣ ਸਿੱਖਾਂ ਦੀ 'ਅਰਦਾਸ' 'ਤੇ ਹੋਇਆ ਵੱਡਾ ਹਮਲਾ
ਨਾਮਧਾਰੀ ਸੰਪਰਦਾ ਵੱਲੋਂ ਵਿਗਾੜ ਕੇ ਕੀਤੀ ਗਈ 'ਅਰਦਾਸ'
ਮਹਾਂਮਾਰੀ ਦੇ ਦੌਰ ‘ਚ ਸਿਹਤ ਸਹੂਲਤਾਂ ਦੇ ਖਰਚੇ ਵਧਾਉਣਾ ਲੋਕਾਂ ‘ਤੇ ਵਾਧੂ ਬੋਝ-ਅਮਨ ਅਰੋੜਾ
ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਨੇ ਮਹਾਂਮਾਰੀ ਦੇ ਦੌਰ ‘ਚ ਸਿਹਤ ਸਹੂਲਤਾਂ ਦੇ ਖਰਚੇ ਵਧਾਉਣ ਦਾ ਫੈਸਲਾ ਲੈ ਕੇ ਪੰਜਾਬੀਆਂ ‘ਤੇ ਇਕ ਹੋਰ ਬੋਝ ਵਧਾ ਦਿੱਤਾ
SMO ਅਰੁਣ ਸ਼ਰਮਾ ਦੇ ਸਸਕਾਰ ਮੌਕੇ ਸ਼ਾਮਲ ਹੋਏ ਬਲਬੀਰ ਸਿੱਧੂ
ਕੋਵਿਡ-19 ਤੋਂ ਪੀੜਤ ਡਾ. ਸ਼ਰਮਾ ਦੀ ਮੌਤ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ
Satnam Khattra ਦੇ ਬਦਲੇ ਆਪਣਾ ਪੁੱਤ ਵਟਾਉਣ ਨੂੰ ਤਿਆਰ ਸੀ ਇਹ ਸਖਸ਼
ਕਿਓਂਕਿ ਦੇਵਤਾ ਤੋਂ ਘੱਟ ਨਹੀਂ ਸੀ Satnam
Satnam khattra ਦੀਆਂ ਮੌਤ ਤੋਂ ਪਹਿਲਾਂ ਦੀਆਂ VIDEOS
ਦੇਖੋ ਇਸ ਨੌਜਵਾਨ ਗੱਭਰੂ ਦਾ ਹੱਸਦਾ ਹੋਇਆ ਚਿਹਰਾ
ਖੇਤੀ ਆਰਡੀਨੈਂਸਾਂ ਵਿਰੁਧ ਨਾਕਾਬੰਦੀ ਮੋਰਚਿਆਂ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਲਾਮਿਸਾਲ ਹੁੰਗਾਰਾ
ਕਿਸਾਨ ਜਥੇਬੰਦੀ ਵਲੋਂ ਪਟਿਆਲਾ ਅਤੇ ਬਾਦਲ ਵਿਖੇ ਪੱਕੇ ਮੋਰਚੇ ਲਾਉਣ ਦਾ ਐਲਾਨ