Chandigarh
ਜਨਮ ਦਿਨ 'ਤੇ ਵਿਸ਼ੇਸ਼ : ਛੋਟੀਆਂ-ਛੋਟੀਆਂ ਪਾਰਟੀਆਂ ਵਿਚ ਗਾ ਕੇ ਇਕੱਠੇ ਕਰਦੇ ਸੀ ਪੈਸੇ ਗੁਰੂ ਰੰਧਾਵਾ
ਅੱਜ ਪ੍ਰਸਿੱਧ ਰੋਮਾਂਚਕ ਗਾਇਕ ਗੁਰੂ ਰੰਧਾਵਾ ਦਾ ਜਨਮਦਿਨ ਹੈ..........
ਬਾਬੇ ਨਾਨਕ ਦੀ ਸਿੱਖੀ ਨੂੰ ਪੁਜਾਰੀਆਂ ਨੇ ਖ਼ਤਮ ਕੀਤਾ : ਜੋਗਿੰਦਰ ਸਿੰਘ
ਜਥੇਦਾਰੀ ਪ੍ਰਥਾ ਬਾਰੇ ਕੀਤੀਆਂ ਬੇਬਾਕ ਟਿੱਪਣੀਆਂ
ਮੁਫ਼ਤ ਕਰੋਨਾ ਜਾਂਚ ਦੇ ਨਾਂ 'ਤੇ ਹੈਂਕਰ ਬਣਾ ਰਹੇ ਨੇ ਲੋਕਾਂ ਨੂੰ ਨਿਸ਼ਾਨਾ, ਚਿਤਾਵਨੀ ਜਾਰੀ!
ਪੁਲਿਸ ਵਲੋਂ ਫ਼ਰਜੀ ਈਮੇਲ ਸਬੰਧੀ ਚਿਤਾਵਨੀ ਜਾਰੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਕਾਂਗਰਸ ਨੇ ਦਲਿਤਾਂ, ਖੇਤੀ ਅਤੇ ਸਨਅਤੀ ਸੈਕਟਰ ਦੀ ਬਿਜਲੀ ਸਬਸਿਡੀ ‘ਤੇ ਲਟਕਾਈ ਤਲਵਾਰ -ਹਰਪਾਲ ਚੀਮਾ
‘ਆਪ’ ਦੀ ਚੁਣੌਤੀ- ਮੁੱਖ ਮੰਤਰੀ ਪਟਿਆਲਾ ਤੇ ਬਾਕੀ ਵਿਧਾਇਕ ਆਪਣੇ-ਆਪਣੇ ਸਰਕਾਰੀ ਹਸਪਤਾਲਾਂ ਚ ਹੋਣ ਇਕਾਂਤਵਾਸ
ਆਸ਼ੂ ਵਲੋਂ ਸਕੂਲ ਵਿਚੋਂ ਰਾਸ਼ਨ ਬੈਗ ਮਿਲਣ ਸਬੰਧੀ ਡਿਪਟੀ ਕਮਿਸ਼ਨਰ ਨੂੰ ਜਾਂਚ ਕਰਨ ਦੇ ਹੁਕਮ
ਦੋ ਦਿਨਾਂ ਵਿਚ ਪੇਸ਼ ਕਰਨਗੇ ਡਿਪਟੀ ਕਮਿਸ਼ਨਰ ਆਪਣੀ ਰਿਪੋਰਟ
ਅਰਜੁਨਾ, ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਜੇਤੂਆਂ ਦਾ 14 ਸਤੰਬਰ ਨੂੰ ਕੀਤਾ ਜਾਵੇਗਾ ਸਨਮਾਨ
ਖੇਡ ਮੰਤਰੀ ਨੇ ਖਿਡਾਰੀਆਂ ਨੂੰ ਖੇਡ ਦਿਵਸ ਦੀ ਦਿੱਤੀ ਮੁਬਾਰਕਬਾਦ
ਲੱਖ ਲਾਹਨਤਾਂ ਇਹੋ ਜਿਹੇ ਫੈਨਜ਼ 'ਤੇ ਜੋ ਆਪਣੀਆਂ ਮਾਵਾਂ ਧੀਆਂ ਨੂੰ ਗਾਲ੍ਹਾ ਕੱਢਦੇ ਆ
ਲਾਹਨਤਾਂ ਇਹੋ ਜਿਹੇ ਫੈਨਜ਼ 'ਤੇ ਜੋ ਆਪਣੀਆਂ ਮਾਵਾਂ ਧੀਆਂ ਨੂੰ ਗਾਲ੍ਹਾ ਕੱਢਦੇ ਆ -Matt Sheron Wala
ਪਾਲੀਵੁੱਡ ਦੇ ‘ਕਾਮੇਡੀ ਕਿੰਗ’ ਬੀਨੂੰ ਢਿੱਲੋਂ ਦਾ ਜਨਮਦਿਨ ਅੱਜ, ਕੁਮੈਂਟ ਕਰ ਕੇ ਤੁਸੀਂ ਵੀ ਕਰੋ Wish
ਬੀਨੂੰ ਢਿੱਲੋਂ ਪੰਜਾਬੀ ਫ਼ਿਲਮਾਂ ਦਾ ਅਜਿਹਾ ਚੇਹਰਾ ਬਣ ਗਏ ਹਨ ਕਿ ਉਹਨਾਂ ਤੋਂ ਬਿਨ੍ਹਾਂ ਫ਼ਿਲਮ ਅਧੂਰੀ ਜਿਹੀ ਲੱਗਦੀ ਹੈ।
ਯਮਰਾਜ ਬਣ ਕੇ ਲੋਕਾਂ ਨੂੰ ਨਾ ਡਰਾਓ ਰਾਜਾ ਸਾਹਿਬ! - ਭਗਵੰਤ ਮਾਨ
ਰਾਜੇ ਨੇ ਕੋਰੋਨਾ ਦੀ ਆੜ ‘ਚ ਕਲੰਕਿਤ ਕੀਤਾ ਲੋਕਤੰਤਰ-ਹਰਪਾਲ ਸਿੰਘ ਚੀਮਾ
ਚੰਡੀਗੜ੍ਹੀਆਂ ਨੂੰ ਵੱਡੀ ਰਾਹਤ: ਵੀਕਐਂਡ ਲੌਕਡਾਊਨ ਨੂੰ ਲੈ ਕੇ ਚੰਡੀਗੜ੍ਹ 'ਚ ਨਰਮੀ, ਹਰਿਆਣਾ 'ਚ ਸਖ਼ਤੀ!
ਭੀੜੇ ਇਲਾਕਿਆਂ ਅੰਦਰ ਦੁਕਾਨਾਂ ਅਜੇ ਔਡ-ਈਵਨ ਮੁਤਾਬਕ ਹੀ ਖੁਲ੍ਹਣਗੀਆਂ