Chandigarh
ਕਿਸਾਨਾਂ ਲਈ ਬੇਹੱਦ ਲਾਹੇਵੰਦ ਹੈ ਫੁੱਲਾਂ ਦੀ ਖੇਤੀ
ਫੁੱਲਾਂ ਦੀ ਖੇਤੀ ਕਰਨਾ ਬਹੁਤ ਲਾਭਦਾਇਕ ਹੈ।
ਕਰੋਨਾ ਟੈਸਟਾਂ ਸਬੰਧੀ ਪੀਜੀਆਈ ਦਾ ਵੱਡਾ ਫ਼ੈਸਲਾ, ਮਹੀਨੇ ਲਈ ਸਾਢੇ ਅੱਠ ਕਰੋੜ ਰੁਪਏ ਦਾ ਬਜਟ ਮਨਜ਼ੂਰ!
ਰੋਜ਼ਾਨਾ ਹੁੰਦੇ ਟੈਸਟਾਂ ਦੀ ਗਿਣਤੀ ਵਧਾਉਣ ਦੀ ਕਵਾਇਤ ਸ਼ੁਰੂ
ਹਰੇ ਚਾਰੇ ਲਈ ਬਰਸੀਮ ਦੀ ਖੇਤੀ ਕਿਵੇਂ ਕਰੀਏ
ਹਰੇ ਚਾਰਿਆਂ ਵਿਚ ਪ੍ਰੋਟੀਨ, ਵਿਟਾਮਿਨ ‘ਏ’, ਵਿਟਾਮਿਨ ‘ਡੀ’, ਖਣਿਜ ਅਤੇ ਹਜ਼ਮ ਹੋਣ ਵਾਲੇ ਤੱਤ ਕਾਫ਼ੀ ਮਾਤਰਾ ਵਿਚ ਹੁੰਦੇ ਹਨ।
SOI ਦੇ ਪ੍ਰਧਾਨ ਪਰਮਿੰਦਰ ਬਰਾੜ ਨੂੰ ਵੀ ਹੋਇਆ ਕੋਰੋਨਾ ਵਾਇਰਸ, ਹੋਏ ਇਕਾਂਤਵਾਸ
ਭਾਰਤੀ ਵਿਦਿਆਰਥੀ ਸੰਗਠਨ (Students Organization of India) ਦੇ ਪ੍ਰਧਾਨ ਅਤੇ ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਬਰਾੜ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ
ਜਦੋਂ ਚੇਤਨ ਚੌਹਾਨ ਨੇ 1984 ਵਿਚ ਬਚਾਈ ਸੀ ਨਵਜੋਤ ਸਿੱਧੂ ਸਮੇਤ ਸਿੱਖ ਕ੍ਰਿਕਟਰਾਂ ਦੀ ਜਾਨ
ਚੇਤਨ ਚੌਹਾਨ ਨੇ ਨਵਜੋਤ ਸਿੱਧੂ ਅਤੇ ਯੋਗਰਾਜ ਸਿੰਘ ਸਮੇਤ ਸਿੱਖ ਖਿਡਾਰੀਆਂ ਦੀ ਕੀਤੀ ਸੀ ਮਦਦ
28 ਦੇ ਵਿਧਾਨ ਸਭਾ ਸੈਸ਼ਨ ਵਿਚ ਮੈਂਬਰਾਂ ਵਿਚਕਾਰ ਫ਼ਾਸਲਾ ਰੱਖਣ ਲਈ ਗੈਲਰੀਆਂ ਵਰਤੀਆਂ ਜਾਣਗੀਆਂ
ਪਰਮਿੰਦਰ ਢੀਂਡਸਾ ਫ਼ਿਲਹਾਲ ਬੈਠਣਗੇ ਅਕਾਲੀ ਦਲ ਵਿਚ
ਸਤਲੁਜ-ਯਮੁਨਾ ਲਿੰਕ ਨਹਿਰ ਦਾ ਵਿਵਾਦ ਫ਼ੈਸਲਾਕੁਨ ਦੌਰ ਵਿਚ
ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਮੀਟਿੰਗ ਅੱਜ
ਪੰਜਾਬ 'ਚ ਵਧਦੇ ਕੋਰੋਨਾ ਮਾਮਲਿਆਂ ਕਾਰਨ ਸਾਰੇ ਸ਼ਹਿਰਾਂ ਵਿਚ ਲਾਈਆਂ ਪਾਬੰਦੀਆਂ
ਦੁਕਾਨਾਂ ਅਤੇ ਸ਼ਾਪਿੰਗ ਮਾਲ ਲਈ ਸਮਾਂ ਨਿਸ਼ਚਿਤ ਕੀਤਾ
ਸਾ ਰੇ ਗਾ ਮਾ ਪਾ ਪੰਜਾਬੀ: ਨਵਾਂ ਸ਼ਹਿਰ ਦੇ ਰਹਿਣ ਵਾਲੇ ਸੁਰ ਸਾਗਰ ਨੇ ਜਿੱਤੀ ਸੁਰਾਂ ਦੀ ਮਹਿਫ਼ਲ
ਮਸ਼ਹੂਰ ਟੀ.ਵੀ ਸ਼ੋਅ ਸਾ ਰੇ ਗਾ ਮਾ ਪਾ ਵਿਚ ਨਵਾਂ ਸ਼ਹਿਰ ਦੇ ਜੰਮਪਲ ਸੁਰ ਸਾਗਰ ਨੇ ਪਹਿਲਾਂ ਸਥਾਨ ਹਾਸਲ ਕਰਕੇ ਅਪਣੇ ਸ਼ਹਿਰ ਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।
SYL ਵਿਵਾਦ ਫ਼ੈਸਲਾਕੁੰਨ ਦੌਰ ਵਿਚ: ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ ਭਲਕੇ!
ਕੈਪਟਨ ਅਮਰਿੰਦਰ ਸਿੰਘ ਲਈ ਮੁੜ ਵੱਡੀ ਪ੍ਰੀਖਿਆ ਦੀ ਘੜੀ