Chandigarh
ਪੰਜਾਬ ਸਰਕਾਰ ਨੇ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੋਲੇ ਨਵੇਂ ਰਾਹ
ਕੇਂਦਰ ਸਰਕਾਰ ਦੇ ਐਨਸੀਐਸ ਪੋਰਟਲ ਨਾਲ ਜੋੜਿਆ ‘ਘਰ ਘਰ ਰੁਜ਼ਗਾਰ ਪੋਰਟਲ
ਪੰਜਾਬ ਅੰਦਰ ਨਕਸ਼ਿਆਂ ਦੀ ਮਨਜ਼ੂਰੀ ਲੈਣਾ ਹੋਇਆ ਹੋਰ ਵੀ ਆਸਾਨ, ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ!
ਹੁਣ ਆਨਲਾਈਨ ਪੋਰਟਲ ਰਾਹੀਂ ਮਿਲੇਗੀ ਨਕਸ਼ਿਆਂ ਸਬੰਧੀ ਮਨਜ਼ੂਰੀ
ਜੇ ਕੋਈ ਕੋਰੋਨਾ ਨੂੰ ਮਹਾਂਮਾਰੀ ਸਾਬਤ ਕਰੇਗਾ ਤਾਂ ਇਹ ਡਾਕਟਰ ਉਸ ਨੂੰ ਦੇਵੇਗਾ ਇੱਕ ਲੱਖ ਰੁਪਏ
ਇਸ ਡਾਕਟਰ ਨੇ ਕੋਰੋਨਾ ਦਾ ਕੀਤਾ ਪਰਦਾਫਾਸ਼..
ਪੀਪੀ ਗੋਲਡੀ ਤਾਂ ਕਰ ਰਿਹਾ ਗੈਰਕਾਨੂੰਨੀ ਕੰਮ, ਕਿਉਂ ਕਿ ਉਸ ਦੀ NGO ਨਹੀਂ ਰਜਿਸਟਰਡ!
ਪੀਪੀ ਗੋਲਡੀ ਦੀ NGO ਨੂੰ ਲੈ ਕੇ ਕ੍ਰਿਸ਼ਨ ਲਾਲ ਚੌਧਰੀ ਨੇ ਕੀਤੇ ਹੈਰਾਨੀਜਨਕ ਖੁਲਾਸੇ
ਕੈਪਟਨ ਅਮਰਿੰਦਰ ਸਿੰਘ ਵਲੋਂ 'ਪੰਜਾਬ ਦਾ ਮਾਣ' ਪ੍ਰੋਗਰਾਮ ਦਾ ਆਗਾਜ਼
ਸੂਬਾ ਸਰਕਾਰ ਤੇ 'ਯੁਵਾਹ' ਵਲੋਂ ਨੌਜਵਾਨਾਂ ਦੇ ਵਿਕਾਸ ਲਈ ਸਾਂਝਾ ਉਪਰਾਲਾ
SC ਦੇ ਹੁਕਮਾਂ ਵਿਰੁਧ ਹਰਿਆਣਾ ਦੀਆਂ ਗੋਲਕਾਂ 'ਤੇ ਐਸ.ਜੀ.ਪੀ.ਸੀ. ਵਲੋਂ 70 ਕਰੋੜ ਰੁਪਏ ਦਾ ਡਾਕਾ:ਨਲਵੀ
ਹਰਿਆਣਾ ਦੇ ਸਿੱਖ ਸਮਾਜ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਲਗਾਤਾਰ ਸ਼ੋਸ਼ਣ ਜਾਰੀ ਹੈ
ਪੰਜਾਬ ਵਿਚ ਕੋਰੋਨਾ ਨਾਲ ਇਕੋ ਦਿਨ ਵਿਚ 30 ਹੋਰ ਮੌਤਾਂ
900 ਨਵੇਂ ਪਾਜ਼ੇਟਿਵ ਕੇਸ 24 ਘੰਟੇ ਵਿਚ ਆਏ
ਲੋਕਾਂ ਦੇ ਨਾਲ-ਨਾਲ ਅਪਣੇ ਸੀਨੀਅਰ ਲੀਡਰਾਂ ਦਾ ਵੀ ਵਿਸ਼ਵਾਸ ਗਵਾ ਚੁੱਕੀ ਹੈ ਕੈਪਟਨ ਸਰਕਾਰ : 'ਆਪ'
ਪੰਜਾਬ ਬਚਾਉਣ ਅਤੇ ਮਾਫ਼ੀਆ ਰਾਜ ਵਿਰੁਧ ਜੋ ਬੋਲਦੈ ਰਾਜੇ ਦੀ ਜੁੰਡਲੀ ਉਸ ਦਾ ਵਿਰੋਧ ਕਰਦੀ ਹੈ : ਚੀਮਾ
ਪੰਜਾਬ ਤੇ ਹੋਰ ਸੂਬਿਆਂ ਦੇ ਹਿਤ 'ਚ ਮੱਧ ਪ੍ਰਦੇਸ਼ ਦੀ ਬਾਸਮਤੀ ਨੂੰ G.I ਟੈਗ ਦੀ ਆਗਿਆ ਨਾ ਦੇਣ ਲਈ ਕਿਹਾ
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
ਸ਼ਰਾਬ ਮਾਫ਼ੀਏ ਨੂੰ ਕੁਚਲਣ ਦਾ ਤਹਈਆ
ਮਾਮਲੇ ਦੀ ਜਾਂਚ ਕਰਨ ਲਈ 2 ਵਿਸ਼ੇਸ਼ ਟੀਮਾਂ ਦਾ ਗਠਨ