Chandigarh
Chandigarh News: ਚੰਡੀਗੜ੍ਹ 'ਚ ਹੁਣ 24 ਘੰਟੇ ਖੁੱਲ੍ਹੇ ਰਹਿਣਗੇ ਬਾਜ਼ਾਰ, ਪ੍ਰਸ਼ਾਸਨ ਨੇ ਦਿੱਤੇ ਹੁਕਮ
Chandigarh News: ਜੇ ਮਹਿਲਾ ਕਰਮਚਾਰੀ ਰਾਤ ਨੂੰ ਕਰਦੀ ਕੰਮ ਤਾਂ ਲੈਣੀ ਪਵੇਗੀ ਲਿਖਤੀ ਸਹਿਮਤੀ
Punjab News: ‘ਓਪਰੇਸ਼ਨ ਲੋਟਸ ਤਹਿਤ ਅਕਾਲੀ ਦਲ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਭਾਜਪਾ’, ਪਰਮਜੀਤ ਸਰਨਾ ਦੇ ਇਲਜ਼ਾਮਾਂ ’ਤੇ ਭਾਜਪਾ ਦਾ ਜਵਾਬ
ਜੇ ਸੁਖਬੀਰ ਬਾਦਲ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ ਤਾਂ ਅਸੀਂ ਭਾਜਪਾ ਦੇ ਨਾਲ-ਨਾਲ ਅਕਾਲੀ ਦਲ ਨੂੰ ਵੀ ਚਲਾ ਲੈਂਦੇ ਹਾਂ: ਹਰਜੀਤ ਗਰੇਵਾਲ
ਮਹਾ ਮੰਡਲੇਸ਼ਵਰ ਸ਼੍ਰੀ ਸੋਨਾਕਸ਼ੀ ਮਹੰਤ ਨੇ ਟ੍ਰਾਈਸਿਟੀ ਅਤੇ ਆਸ ਪਾਸ ਦੇ ਇਲਾਕਿਆਂ ’ਚ 100,000 ਰੁੱਖ ਲਗਾਉਣ ਦਾ ਸੰਕਲਪ ਲਿਆ
ਬੂਟੇ ਲਗਾਉਣ ਲਈ ਪਹਿਲੇ ਟਰੱਕ ਨੂੰ ਹਰੀ ਝੰਡੀ ਵਿਖਾਈ ਗਈ
Court News: ਹਰ ਕਿਸੇ ਨੂੰ ਅਪਣੀ ਪਸੰਦ ਦਾ ਜੀਵਨ ਸਾਥੀ ਚੁਣਨ ਦਾ ਅਧਿਕਾਰ, ਸਵੀਕਾਰ ਕਰਨ ਮਾਪੇ : ਹਾਈ ਕੋਰਟ
ਹਾਈ ਕੋਰਟ ਨੇ ਕਿਹਾ ਕਿ ਪ੍ਰੇਮੀ ਜੋੜਿਆਂ ਨਾਲ ਸਬੰਧਤ ਅਗਵਾ ਦੇ ਮਾਮਲਿਆਂ ਨੂੰ ਰੱਦ ਕਰਨ ਲਈ ਪਟੀਸ਼ਨਾਂ 'ਤੇ ਅਦਾਲਤਾਂ ਨੂੰ ਲਚਕਤਾ ਦਿਖਾਉਣੀ ਚਾਹੀਦੀ ਹੈ।
Chandigarh News : ਟੁਆਏ ਟਰੇਨ ਤੋਂ ਡਿੱਗ ਕੇ ਬੱਚੇ ਦੀ ਮੌਤ ਮਾਮਲੇ ’ਚ ਪਿਕਸ ਲੈਂਡ ਕੰਪਨੀ ਦੇ 2 ਸਾਥੀ ਗ੍ਰਿਫ਼ਤਾਰ
Chandigarh News : ਟੁਆਏ ਟਰੇਨ ਦੇ ਚਾਲਕ ਨੂੰ ਪਹਿਲਾਂ ਹੀ ਕਰ ਲਿਆ ਗਿਆ ਕਾਬੂ
Punjab News: ਪੰਜਾਬ ਨੂੰ ਵਿਸ਼ਵ ’ਚ ਪਹਿਲੇ ਦਰਜੇ ਦਾ ਸੂਬਾ ਬਣਾਉਣ ਲਈ ਮਹਾਰਾਜਾ ਰਣਜੀਤ ਸਿੰਘ ਦੇ ਬਚਨਾਂ ’ਤੇ ਪਹਿਰਾ ਦੇਣ ਦੀ ਲੋੜ : ਚਿੰਤਕ
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਇਕ ਮੀਟਿੰਗ ਹੋਈ ਜਿਸ ਵਿਚ ਵੱਖ-ਵੱਖ ਖੇਤਰਾਂ ਦੇ ਮੋਹਤਬਰ ਸ਼ਖ਼ਸੀਅਤਾਂ ਨੇ ਭਾਗ ਲਿਆ
Farming News: ਟਾੜਗੋਲਾ ਦੀ ਖੇਤੀ ਕਿਸਾਨਾਂ ਲਈ ਹੈ ਲਾਹੇਵੰਦ
ਜੈਵਿਕ ਪਦਾਰਥਾਂ ਨਾਲ ਭਰਪੂਰ ਸੁੱਕੀ ਡੂੰਘੀ ਦੋਮਟ ਤੇ ਕਾਰਬਨਿਕ ਪਦਾਰਥਾਂ ਨਾਲ ਭਰਪੂਰ ਮਿੱਟੀ ਇਸ ਲਈ ਸੱਭ ਤੋਂ ਅਨੁਕੂਲ ਮੰਨੀ ਜਾਂਦੀ ਹੈ।
Court News: ਪੁਲਿਸ ਲਈ ਵੱਡੀ ਮਾਤਰਾ 'ਚ ਪਾਬੰਦੀਸ਼ੁਦਾ ਪਦਾਰਥ ਰੱਖਣਾ ਅਸੰਭਵ: ਹਾਈ ਕੋਰਟ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 25 ਕਿਲੋ ਹੈਰੋਇਨ ਰੱਖਣ ਵਾਲੇ ਮੁਲਜ਼ਮ ਦੀ ਅਪੀਲ ਖਾਰਜ ਕੀਤੀ
Airport News: ਹਵਾਈ ਅੱਡਿਆਂ ਨੇੜੇ ਲੇਜ਼ਰ ਲਾਈਟਾਂ ਦੀ ਵਰਤੋਂ 'ਤੇ ਲੱਗੇਗੀ ਰੋਕ! ਉਡਾਣ ਸੁਰੱਖਿਆ 'ਤੇ ਪੈਂਦਾ ਹੈ ਅਸਰ
ਲੇਜ਼ਰ ਬੀਮ ਜਾਂ ਚਮਕਦਾਰ ਰੌਸ਼ਨੀ ਦੀ ਦਖਲਅੰਦਾਜ਼ੀ ਪਾਇਲਟਾਂ ਲਈ ਬੇਆਰਾਮੀ, ਉਲਝਣ ਅਤੇ ਧਿਆਨ ਭਟਕਾਉਣ ਦਾ ਕਾਰਨ ਬਣ ਸਕਦੀ ਹੈ
Punjab News: ਸੂਬੇ ਦੀਆਂ ਜੇਲ੍ਹਾਂ ਦਾ ਦੌਰਾ ਕਰੇਗਾ ਪੰਜਾਬ ਰਾਜ ਮਹਿਲਾ ਕਮਿਸ਼ਨ
ਉਨ੍ਹਾਂ ਕਿਹਾ ਕਿ ਇਸ ਦੌਰੇ ਵਿਚ ਸੁਵਿਧਾਵਾਂ ਦਾ ਡੂੰਘਾਈ ਨਾਲ ਮੁਆਇਨਾ ਕੀਤਾ ਜਾਵੇਗਾ ਅਤੇ ਕੈਦੀਆਂ ਦੇ ਰਹਿਣ-ਸਹਿਣ ਦਾ ਜਾਇਜ਼ਾ ਲਿਆ ਜਾਵੇਗਾ।