Chhatisgarh
ਛੱਤੀਸਗੜ੍ਹ 'ਚ ਨਾਬਾਲਗ ਨਾਲ ਜ਼ਬਰ ਜਨਾਹ ਕਰਨ ਵਾਲੇ 5 ਦੋਸ਼ੀਆਂ ਨੂੰ ਮੌਤ ਦੀ ਸਜ਼ਾ
ਪੰਜ ਲੋਕਾਂ ਨੂੰ ਮੌਤ ਦੀ ਸਜ਼ਾ ਅਤੇ ਇੱਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ
ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਹਮਲੇ ਦਾ ਸ਼ੱਕੀ ਛੱਤੀਸਗੜ੍ਹ ’ਚ ਰੇਲ ਗੱਡੀ ਤੋਂ ਫੜਿਆ ਗਿਆ
ਸ਼ੱਕੀ ਦੀ ਪਛਾਣ ਆਕਾਸ਼ ਕੈਲਾਸ਼ ਕਨੋਜੀਆ (31) ਵਜੋਂ ਹੋਈ ਹੈ,
ਛੱਤੀਸਗੜ੍ਹ ਦੇ ਬੀਜਾਪੁਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 3 ਨਕਸਲੀ ਹਲਾਕ
ਤਿੰਨ ਵਰਦੀਧਾਰੀ ਨਕਸਲੀਆਂ ਦੀਆਂ ਲਾਸ਼ਾਂ
Chhattisgarh Naxal Encounter : ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਇੱਕ ਹੋਰ ਮੁਕਾਬਲਾ, ਹੁਣ ਤੱਕ 3 ਨਕਸਲੀ ਢੇਰ
Chhattisgarh Naxal Encounter : ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਅਜੇ ਤੱਕ ਮੁਕਾਬਲਾ ਜਾਰੀ
Chhattisgarh News : ਛੱਤੀਸਗੜ੍ਹ 'ਚ ਨਕਸਲੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ, 4 ਨਕਸਲੀ ਮਾਰੇ ਤੇ ਇਕ ਸਿਪਾਹੀ ਸ਼ਹੀਦ
Chhattisgarh News : 4 ਜ਼ਿਲ੍ਹਿਆਂ ਦੇ 1000 ਜਵਾਨਾਂ ਨੇ ਕੀਤਾ ਅਪ੍ਰੇਸ਼ਨ, ਲਾਸ਼ਾਂ ਸਮੇਤ ਏਕੇ-47 ਅਤੇ ਐਸ.ਐਲ.ਆਰ ਕੀਤੇ ਬਰਾਮਦ
Sunny Leone News :‘ਮਹਤਾਰੀ ਵੰਦਨ ਯੋਜਨਾ’ ਤੋਂ ਪੈਸੇ ਲੈਣ 'ਚ ਸੰਨੀ ਲਿਓਨੀ ਦਾ ਨਾਂ, ਹਰ ਮਹੀਨੇ ਉਨ੍ਹਾਂ ਦੇ ਖਾਤੇ 'ਚ ਜਾ ਰਹੇ ਸੀ 1000 ਰੁਪਏ
Sunny Leone News : ਇਸ ਵਿੱਚ ਉਸ ਦੇ ਪਤੀ ਦਾ ਨਾਮ "ਜੌਨੀ ਸਾਈਨਸ" ਲਿਖਿਆ ਗਿਆ ਸੀ
Harwinder Singh Hanspal Death News: ਪੰਜਾਬ ਦੇ ਸੀਨੀਅਰ ਲੀਡਰ ਹਰਵਿੰਦਰ ਸਿੰਘ ਹੰਸਪਾਲ ਦਾ ਹੋਇਆ ਦਿਹਾਂਤ
Harwinder Singh Hanspal Death News: 86 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
ਚੜ੍ਹਦੀ ਸਵੇਰ ਵਾਪਰਿਆ ਵੱਡਾ ਹਾਦਸਾ, ਦਰਦਨਾਕ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ
ਸੱਤ ਹੋਰ ਗੰਭੀਰ ਜ਼ਖ਼ਮੀ
Chhattisgarh News : ਛੱਤੀਸਗੜ੍ਹ ਦੇ ਅਬੂਝਮਾਦ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਜਾਰੀ
Chhattisgarh News : ਸੁਰੱਖਿਆ ਬਲ ਖੇਤਰ 'ਚ ਨਕਸਲੀਆਂ ਨੇ ਕੀਤੀ ਗੋਲ਼ੀਬਾਰੀ, ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਸ਼ੁਰੂ
Chhattisgarh News : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਮੁਕਾਬਲੇ ਮਗਰੋਂ ਵੱਡੀ ਮਾਤਰਾ ’ਚ ਹਥਿਆਰ ਬਰਾਮਦ
Chhattisgarh News : ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਸਵੇਰੇ 10 ਨਕਸਲੀ ਹੋ ਗਏ ਸਨ ਹਲਾਕ