New Delhi
ਕੋਰੋਨਾ ਦੀ ਜੰਗ ਜਿੱਤ ਕੇ 13 ਦਿਨ 'ਚ ਘਰ ਪਰਤੇ ASI ਦਾ ਬੈਂਡ-ਵਾਜਿਆਂ ਨਾਲ ਕੀਤਾ ਸਵਾਗਤ
ਓਪਨ ਜਿਪਸੀ ਵਿਚ ਘਰ ਪਹੁੰਚੇ 62 ਸਾਲਾ ਏਐਸਆਈ
ਪਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣਾ ਵੱਡੀ ਚੁਣੌਤੀ, ਰੇਲ ਮੰਤਰੀ ਨੇ ਸੂਬਿਆਂ ਨੂੰ ਕੀਤੀ ਇਹ ਅਪੀਲ
ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਪੂਰੇ ਦੇਸ਼ ਵਿਚ ਲੌਕਡਾਊਨ ਹੈ।
ਸਰਕਾਰੀ ਬੈਂਕਾਂ ਦੇ ਨਾਲ ਨਿਰਮਲਾ ਸੀਤਾਰਮਣ ਦੀ ਬੈਠਕ ਕੱਲ, ਗਾਹਕਾਂ ਨੂੰ ਰਾਹਤ ਦੇਣ 'ਤੇ ਹੋਵੇਗੀ ਚਰਚਾ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਸੋਮਵਾਰ ਨੂੰ ਸਰਕਾਰੀ ਬੈਂਕਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਇਕ ਸਮੀਖਿਆ ਬੈਠਕ ਕਰੇਗੀ।
ਕੋਰੋਨਾ ਕਾਰਨ ਮਾਂ ਤੇ ਦਾਦੀ ਹਸਪਤਾਲ ਵਿਚ, ਪਿਤਾ ਦੀ ਮ੍ਰਿਤਕ ਦੇਹ ਕੋਲ ਇਕੱਲਾ ਬੈਠਾ ਰਿਹਾ ਮਾਸੂਮ
ਕੋਰੋਨਾ ਵਾਇਰਸ ਕਾਰਨ ਨਾਲ ਹੋ ਰਹੀਆਂ ਮੌਤਾਂ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ।
ਮਾਂ ਦੇ ਦੁੱਧ ਨਾਲ ਬਣਾਈ ਜਾ ਸਕਦੀ ਹੈ ਕੋਰੋਨਾ ਦੀ ਐਂਟੀਬਾਡੀ, ਰਿਸਰਚ ਵਿਚ ਦਾਅਵਾ!
ਡਾਕਟਰਾਂ ਦੇ ਅਨੁਸਾਰ, ਕੁਝ ਬੱਚੇ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਬਹੁਤ ਹੀ ਘੱਟ ਜਾਨਲੇਵਾ ਲੱਛਣਾਂ ਦਾ ਵਿਕਾਸ ਕਰ ਰਹੇ ਹਨ
ਟੁੱਟੀਆਂ ਚੱਪਲਾਂ ਵੀ ਨਹੀਂ ਰੋਕ ਸਕੀਆਂ ਘਰ ਜਾਣ ਦਾ ਜਨੂੰਨ
ਬਹੁਤੇ ਮਜ਼ਦੂਰਾਂ ਕੋਲ ਲੌਕਡਾਊਨ ਦਾ ਪਾਸ ਨਹੀਂ ਸੀ
17 ਮਈ ਤੋਂ ਬਾਅਦ ਵਧੇਗਾ ਲੌਕਡਾਊਨ? ਪੀਐਮ ਮੋਦੀ ਕੱਲ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ
ਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਦੁਪਹਿਰ 3 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਮੁੱਖ ਮੰਤਰੀਆਂ ਨਾਲ ਇਕ ਮੀਟਿੰਗ ਕਰਨਗੇ।
ਸੜਕਾਂ 'ਤੇ ਮਜ਼ਦੂਰਾਂ ਨੂੰ ਵੇਖ ਕੇ ਲੱਗਦਾ ਹੈ ਅਸਫਲ ਹੋ ਗਿਆ ਸਿਸਟਮ - ਕੇਜਰੀਵਾਲ
ਕੋਰੋਨਾ ਖਿਲਾਫ ਚੱਲ ਰਹੀ ਲੜਾਈ ਦੇ ਵਿਚਕਾਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ...
ਕੋਰੋਨਾ ਨਾਲ ਸਕੂਲ ਅਧਿਆਪਕਾ ਦੀ ਮੌਤ, ਰਾਸ਼ਨ ਵੰਡਣ ਦੀ ਸੀ ਜ਼ਿੰਮੇਵਾਰੀ
ਰਾਜਧਾਨੀ ਦਿੱਲੀ ਵਿਚ ਕੋਰੋਨਾ ਨਾਲ ਸਰਕਾਰੀ ਸਕੂਲ ਅਧਿਆਪਕਾ ਦੀ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
ਪਰਵਾਸੀ ਮਜ਼ਦੂਰਾਂ ਨਾਲ ਵਾਪਰਿਆ ਇਕ ਹੋਰ ਹਾਦਸਾ, ਟਰੱਕ ਪਲਟਣ ਨਾਲ ਗਈ 5 ਮਜ਼ਦੂਰਾਂ ਦੀ ਜਾਨ
ਕੋਰੋਨਾ ਵਾਇਰਸ ਮਹਾਮਾਰੀ ਅਤੇ ਲੌਕਡਾਊਨ ਦੀ ਮਾਰ ਸਭ ਤੋਂ ਜ਼ਿਆਦਾ ਮਜ਼ਦੂਰਾਂ 'ਤੇ ਪਈ ਹੈ।