New Delhi
Delhi Gurdwara Elections: ਹੁਣ ਦਿੱਲੀ ਗੁਰਦਵਾਰਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਲਈ ਅਪਣੇ ਵਿਰੁਧ ਅਪਰਾਧਕ ਕੇਸਾਂ ਦੀ ਜਾਣਕਾਰੀ ਦੇਣੀ ਲਾਜ਼ਮੀ
ਸਿੱਖ ਵੋਟਰਾਂ ਨੂੰ ਸਾਰਾ ਸੱਚ ਦਸਣ ਲਈ ਸਿਆਸੀ ਪਾਰਟੀਆਂ ਤੇ ਉਮੀਦਵਾਰ ਹੋਣਗੇ ਪਾਬੰਦ: ਰਾਜ ਕੁਮਾਰ ਅਨੰਦ
Truck drivers protest: ਦੇਸ਼ ਭਰ ਵਿਚ ਟਰੱਕ ਡਰਾਈਵਰਾਂ ਦਾ ਪ੍ਰਦਰਸ਼ਨ; ਹੜਤਾਲ ਖਤਮ ਨਾ ਹੋਈ ਤਾਂ ਪੰਜਾਬ ਦੇ 45% ਪੈਟਰੋਲ ਪੰਪ ਹੋਣਗੇ ਡਰਾਈ
ਇਸ ਦਾ ਅਸਰ ਸੂਬੇ ਦੇ ਪੈਟਰੋਲ ਪੰਪਾਂ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ।
GST collection in December: ਦਸੰਬਰ ’ਚ 10 ਫ਼ੀ ਸਦੀ ਵਧ ਕੇ 1.64 ਲੱਖ ਕਰੋੜ ਰੁਪਏ ਹੋਇਆ ਜੀਐਸਟੀ ਕੁਲੈਕਸ਼ਨ
ਪੰਜਾਬ ਵਿਚ ਦਸੰਬਰ 2023 ਦੌਰਾਨ ਹੋਇਆ 1875 ਕਰੋੜ ਦਾ GST ਕੁਲੈਕਸ਼ਨ
Petrol and Diesel: ਕੜਾਕੇ ਦੀ ਠੰਢ ਕਾਰਨ ਪਟਰੌਲ ਤੇ ਡੀਜ਼ਲ ਦੀ ਵਿਕਰੀ ਘਟੀ
ਉੱਤਰੀ ਭਾਰਤ ਵਿਚ ਠੰਢ ਦਾ ਮੌਸਮ ਸ਼ੁਰੂ ਹੋਣ ਨਾਲ ਵਾਹਨਾਂ ਵਿਚ ਏਅਰ ਕੰਡੀਸ਼ਨ ਦੀ ਮੰਗ ਘਟ ਗਈ, ਜਿਸ ਕਾਰਨ ਬਾਲਣ ਦੀ ਖਪਤ ਵੀ ਘਟ ਗਈ।
Covid cases in India: ਭਾਰਤ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 4,394 ਹੋਈ
ਪਿਛਲੇ 24 ਘੰਟਿਆਂ ’ਚ 636 ਨਵੇਂ ਮਾਮਲੇ
Team India Schedule 2024: ਫਰਵਰੀ-ਮਾਰਚ ਵਿਚ ਟੈਸਟ ਅਤੇ ਅਪ੍ਰੈਲ-ਜੂਨ ਵਿਚ ਟੀ-20 ਖੇਡੇਗੀ ਟੀਮ ਇੰਡੀਆ
ਇਸ ਸਾਲ ਭਾਰਤੀ ਟੀਮ ਟੀ-20 ਵਿਸ਼ਵ ਕੱਪ ਜਿੱਤ ਕੇ ਦਹਾਕੇ ਤੋਂ ਪਏ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗੀ।
ISRO launches XPoSat: ਨਵੇਂ ਸਾਲ ਦੇ ਪਹਿਲੇ ਦਿਨ ਹੀ ਲਾਂਚ ਹੋਇਆ ਭਾਰਤ ਦਾ ਇਕ ਹੋਰ ਪੁਲਾੜ ਮਿਸ਼ਨ
ਇਸਰੋ ਨੇ ਬਲੈਕ ਹੋਲ ਦਾ ਅਧਿਐਨ ਕਰਨ ਲਈ XPoSAT ਉਪਗ੍ਰਹਿ ਕੀਤਾ ਲਾਂਚ
Congress crowdfunding campaign: ਚੋਟੀ ਦੇ ਦਾਨੀਆਂ ’ਚ ਸ਼ੁਮਾਰ ਰਾਜਾ ਵੜਿੰਗ ਅਤੇ ਨਵਜੋਤ ਸਿੱਧੂ
ਦੋਵਾਂ ਨੇ 1.38-1.38 ਲੱਖ ਦਾ ਯੋਗਦਾਨ ਪਾਇਆ
Petrol Diesel Price: ਨਵੇਂ ਸਾਲ 'ਤੇ ਪੰਜਾਬ ਵਿਚ ਸਸਤਾ ਹੋਇਆ ਪੈਟਰੋਲ-ਡੀਜ਼ਲ; ਇਥੇ ਜਾਣੋ ਨਵੇਂ ਰੇਟ
1 ਜਨਵਰੀ 2023 ਨੂੰ ਤੇਲ ਕੰਪਨੀਆਂ ਨੇ ਰਾਸ਼ਟਰੀ ਪੱਧਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ।
Passport Surrender News: ਪਾਸਪੋਰਟ ਸਰੰਡਰ ਕਰਨ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਪੰਜਾਬ; ਚੰਡੀਗੜ੍ਹ 14ਵੇਂ ਨੰਬਰ ’ਤੇ
9 ਸਾਲਾਂ ਵਿਚ ਦੇਸ਼ ’ਚੋਂ 2.46 ਲੱਖ ਲੋਕਾਂ ਨੇ ਸਰੰਡਰ ਕੀਤਾ ਅਪਣਾ ਪਾਸਪੋਰਟ: ਰੀਪੋਰਟ