New Delhi
ED Raid News: ਈ.ਡੀ. ਨੇ ਚੰਡੀਗੜ੍ਹ ਦੀ ਦਵਾ ਕੰਪਨੀ ਵਿਰੁਧ ਦਿੱਲੀ-ਐਨ.ਸੀ.ਆਰ., ਪੰਜਾਬ ’ਚ ਛਾਪੇ ਮਾਰੇ
ਇਸ ਮਾਮਲੇ ’ਚ ਕੰਪਨੀ-ਪੈਰਾਬੋਲਿਕ ਡਰੱਗਜ਼ ਵਿਰੁਧ ਅਕਤੂਬਰ ’ਚ ਵੀ ਛਾਪੇ ਮਾਰੇ ਗਏ ਸਨ।
Raghav Chadha: ਸੰਸਦ ਦੀ ਸੁਰੱਖਿਆ ਵਿਚ ਇੰਨੀ ਵੱਡੀ ਕੁਤਾਹੀ 'ਤੇ ਕੇਂਦਰ, ਦੇਸ਼ ਨੂੰ ਜਵਾਬ ਨਹੀਂ ਦੇ ਸਕਦੀ?: ਰਾਘਵ ਚੱਢਾ
ਕਿਹਾ, ਸਰਕਾਰ ਤੋਂ ਜਵਾਬ ਮੰਗ ਕੇ ਅਸੀਂ ਰਾਜਨੀਤੀ ਨਹੀਂ ਕਰ ਰਹੇ
Manipur violence: ਮਨੀਪੁਰ ਹਿੰਸਾ ਦੌਰਾਨ ਮਾਰੇ ਗਏ 64 ਲੋਕਾਂ ਦੀਆਂ ਲਾਸ਼ਾਂ ਪ੍ਰਵਾਰਾਂ ਨੂੰ ਸੌਂਪੀਆਂ
ਇਨ੍ਹਾਂ ਵਿਚੋਂ ਮਈ ਵਿਚ ਮਣੀਪੁਰ ’ਚ ਸ਼ੁਰੂ ਹੋਈ ਹਿੰਸਾ ਦੌਰਾਨ ਮਾਰੇ ਗਏ 60 ਲੋਕ ਕੁਕੀ ਭਾਈਚਾਰੇ ਦੇ ਸਨ।
Startups in Punjab: ਪੰਜਾਬ ਵਿਚ ਕੁੱਲ ਮਾਨਤਾ ਪ੍ਰਾਪਤ ਸਟਾਰਟਅੱਪਸ ਦੀ ਗਿਣਤੀ 1253, ਲੋਕ ਸਭਾ ਵਿਚ ਜਾਰੀ ਕੀਤੇ ਗਏ ਅੰਕੜੇ
ਦੇਸ਼ ਭਰ ਵਿਚ ਕੁੱਲ 1.14 ਲੱਖ ਸਟਾਰਟਅੱਪਸ
MS Dhoni News: ਧੋਨੀ ਦੀ ਨੰਬਰ 7 ਜਰਸੀ ਹੋਵੇਗੀ ਸੇਵਾਮੁਕਤ; ਸਨਮਾਨ ਹਾਸਲ ਕਰਨ ਵਾਲੇ ਦੂਜੇ ਭਾਰਤੀ ਕ੍ਰਿਕਟਰ ਬਣੇ
ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਦੀ ਨੰਬਰ 10 ਜਰਸੀ ਹੋਈ ਸੀ ਸੇਵਾਮੁਕਤ
Shreyas Talpade News: 'ਵੈਲਕਮ 3' ਦੀ ਸ਼ੂਟਿੰਗ ਕਰਦੇ ਸਮੇਂ ਇਸ ਮਸ਼ਹੂਰ ਅਦਾਕਾਰ ਨੂੰ ਪਿਆ ਦਿਲ ਦਾ ਦੌਰਾ
Shreyas Talpade News: ਫਿਲਹਾਲ ਸਿਹਤ ਵਿਚ ਹੈ ਸੁਧਾਰ
PM Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਤਕ 14 ਦੇਸ਼ਾਂ ਤੋਂ ਮਿਲੇ ਸਰਵਉੱਚ ਰਾਸ਼ਟਰੀ ਪੁਰਸਕਾਰ, ਇਥੇ ਦੇਖੋ ਸੂਚੀ
ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਤੇ ਗਏ ਕਈ ਮਹੱਤਵਪੂਰਨ ਪੁਰਸਕਾਰਾਂ ਦੀ ਸੂਚੀ ਦਿਤੀ
Wholesale inflation: ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ 8 ਮਹੀਨਿਆਂ ਦੇ ਸੱਭ ਤੋਂ ਉਚੇ ਪੱਧਰ ’ਤੇ ਥੋਕ ਮਹਿੰਗਾਈ ਦਰ
ਥੋਕ ਮਹਿੰਗਾਈ (ਡਬਲਿਊਪੀਆਈ) ਨਵੰਬਰ ’ਚ 0.26 ਫ਼ੀ ਸਦੀ ’ਤੇ ਅੱਠ ਮਹੀਨਿਆਂ ਦੇ ਸੱਭ ਤੋਂ ਉਚੇ ਪੱਧਰ ’ਤੇ ਪਹੁੰਚ ਗਈ ਹੈ।
Parliament Security Breach: ਅਦਾਲਤ ਨੇ 4 ਮੁਲਜ਼ਮਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਪੁਲਿਸ ਦੇ ਸਪੈਸ਼ਲ ਸੈੱਲ ਨੇ 15 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ।
Satyendar Jain: ਸਤੇਂਦਰ ਜੈਨ ਨੂੰ ਸੁਪਰੀਮ ਕੋਰਟ ਤੋਂ ਰਾਹਤ; 8 ਜਨਵਰੀ ਤਕ ਵਧਾਈ ਅੰਤਰਿਮ ਜ਼ਮਾਨਤ
ਜੈਨ ਨੇ ਅਪਣੀ ਜ਼ਮਾਨਤ ਪਟੀਸ਼ਨ ਖਾਰਜ ਕਰਨ ਦੇ ਦਿੱਲੀ ਹਾਈ ਕੋਰਟ ਦੇ 6 ਅਪ੍ਰੈਲ ਦੇ ਹੁਕਮ ਨੂੰ ਚੁਣੌਤੀ ਦਿਤੀ ਹੈ।