New Delhi
Access to legal aid: ਘੱਟ ਨੁਮਾਇੰਦਗੀ ਵਾਲੇ ਲੋਕਾਂ ਦੀਆਂ ਨਿਆਂ ਲੋੜਾਂ ਨੂੰ ਪੂਰਾ ਕਰਨਾ ਜ਼ਰੂਰੀ: ਚੀਫ਼ ਜਸਟਿਸ
ਉਨ੍ਹਾਂ ਕਿਹਾ, ‘‘ਸਾਡੇ ਦੇਸ਼ ’ਚ ਘੱਟ ਨੁਮਾਇੰਦਗੀ ਵਾਲੀ ਆਬਾਦੀ ਦੀਆਂ ਨਿਆਂ ਲੋੜਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ।’’
Telangana : ਚੋਣ ਕਮਿਸ਼ਨ ਨੇ ਸੂਬਾ ਸਰਕਾਰ ਨੂੰ ਕਿਸਾਨਾਂ ਨੂੰ ਦਿਤੀ ਜਾਣ ਵਾਲੀ ਵਿੱਤੀ ਮਦਦ ਦੀ ਕਿਸਤ ਜਾਰੀ ਕਰਨ ਤੋਂ ਰੋਕਿਆ
ਬੀ.ਆਰ.ਐਸ. ਅਤੇ ਕਾਂਗਰਸ ਵਿਚਕਾਰ ਸ਼ਬਦੀ ਜੰਗ
Kaun Banega Crorepati 15 Junior Week: ਕਰੋੜਪਤੀ ਬਣਿਆ 8ਵੀਂ ਜਮਾਤ ਦਾ ਵਿਦਿਆਰਥੀ; KBC ਜੂਨੀਅਰ ਵਿਚ ਜਿੱਤੇ ਇਕ ਕਰੋੜ ਰੁਪਏ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਬੱਚੇ ਨੂੰ ਉਸ ਦੀ ਕਾਮਯਾਬੀ 'ਤੇ ਵਧਾਈ ਦਿਤੀ ਹੈ।
Fraud News: ਟਰੇਨ ਵਿਚ ਫ਼ੋਨ ਚਾਰਜ ਕਰਨ ਸਮੇਂ ਚੋਰੀ ਹੋ ਸਕਦਾ ਹੈ ਤੁਹਾਡਾ ਡਾਟਾ! ਜਾਣੋ ਕਿਵੇਂ ਨਿਸ਼ਾਨਾ ਬਣਾਉਂਦੇ ਨੇ ਹੈਕਰਜ਼
ਜੇਕਰ ਤੁਸੀਂ ਵੀ ਟਰੇਨ 'ਚ ਸਫ਼ਰ ਕਰਦੇ ਹੋ ਤਾਂ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
Ceiling Fan News: ਛੱਤ ਵਾਲੇ ਪੱਖੇ ਖਰੀਦਣ ਵਾਲਿਆਂ ਲਈ ਜ਼ਰੂਰੀ ਖ਼ਬਰ, ਬੰਦ ਹੋਣ ਵਾਲੇ ਹਨ ਪੁਰਾਣੇ ਪੱਖੇ, ਆ ਗਏ ਨਵੇਂ ਪੱਖੇ
Ceiling Fan News: ਫਰਵਰੀ 2024 ਤੋਂ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੁਆਰਾ ਸਾਰੇ ਛੱਤ ਵਾਲੇ ਪੱਖਿਆਂ ਲਈ ISI ਮਾਰਕ ਹੋਣਾ ਲਾਜ਼ਮੀ ਹੋਵੇਗਾ
Shubman Gill News: ਹਾਰਦਿਕ ਪਾਂਡਿਆ ਦੇ ਜਾਣ ਤੋਂ ਬਾਅਦ ਇਸ ਖਿਡਾਰੀ ਨੇ ਸੰਭਾਲੀ ਗੁਜਰਾਤ ਟਾਈਟਨਸ ਦੀ ਕਪਤਾਨੀ
ਮੁੰਬਈ ਇੰਡੀਅਨਜ਼ 'ਚ ਸ਼ਾਮਲ ਹੋਣਗੇ ਹਾਰਦਿਕ ਪਾਂਡਿਆ
Mohammed Shami News: ਖੱਡ 'ਚ ਡਿੱਗੀ ਕਾਰ, ਫਰਿਸ਼ਤਾ ਬਣ ਕੇ ਪਹੁੰਚੇ ਮੁਹੰਮਦ ਸ਼ਮੀ, ਬਚਾਈ ਵਿਅਕਤੀ ਦੀ ਜਾਨ
Mohammed Shami saved the man's life: ਲੋਕ ਹੁਣ ਸ਼ਮੀ ਨੂੰ ਫਰਿਸ਼ਤਾ ਲੱਗੇ ਕਹਿਣ
Made in India: ਅੱਜ ਭਾਰਤ ਵਿੱਚ ਵਿਕਣ ਵਾਲੇ 99.2% ਫ਼ੋਨ ਮੇਡ ਇਨ ਇੰਡੀਆ, 2014 ਤੱਕ ਦੇਸ਼ ਆਯਾਤ 'ਤੇ ਸੀ ਨਿਰਭਰ
Made in India: '2014 ਵਿੱਚ ਦੇਸ਼ ਦਾ 78 ਫ਼ੀਸਦੀ ਮੋਬਾਈਲ ਉਦਯੋਗ ਦਰਾਮਦ 'ਤੇ ਨਿਰਭਰ ਸੀ'
Shameful act of Australian players: ਆਸਟ੍ਰੇਲੀਆਈ ਖਿਡਾਰੀਆਂ ਦੀ ਸ਼ਰਮਨਾਕ ਹਰਕਤ, ਕੋਹਲੀ, ਰੋਹਿਤ 'ਤੇ ਕੀਤੀ ਅਪਮਾਨਜਨਕ ਪੋਸਟ ਨੂੰ.....
Shameful act of Australian players: ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਪੋਸਟ
Indian Medicines: ਭਾਰਤ ਵਿਚ ਸਸਤੀਆਂ ਹੋਣਗੀਆਂ ਕਰੋੜਾਂ ਰੁਪਏ ਵਿਚ ਮਿਲਣ ਵਾਲੀਆਂ ਦਵਾਈਆਂ
ਇਹ ਦਵਾਈਆਂ ਦਰਾਮਦ ਕੀਤੀਆਂ ਦਵਾਈਆਂ ਨਾਲੋਂ ਬਹੁਤ ਸਸਤੀਆਂ ਹਨ।