New Delhi
Urfi Javed Angry Video viral: ਉਰਫੀ ਜਾਵੇਦ ਨੂੰ ਆਇਆ ਗੁੱਸਾ, ਕੈਮਰੇ 'ਤੇ ਕਿਹਾ...ਜਦੋਂ ਮੈਂ ਜਾਵਾਂਗੀ, ਤਾਂ ਇਸ ਨੂੰ ਫੜ ਕੇ ਕੁੱਟਣਾ
Urfi Javed Angry Video viral: ਉਰਫੀ ਜਾਵੇਦ ਦਾ ਵੀਡੀਓ ਹੋ ਰਿਹਾ ਵਾਇਰਲ
Deepfake news: ਡੀਪਫੇਕ 'ਤੇ ਐਕਸ਼ਨ 'ਚ ਕੇਂਦਰ ਸਰਕਾਰ, ਆਈਟੀ ਮੰਤਰੀ ਨੇ ਸੋਸ਼ਲ ਮੀਡੀਆ ਨੂੰ 7 ਦਿਨਾਂ ਦਾ ਦਿਤਾ ਸਮਾਂ
Deepfake news: ਕੇਂਦਰ ਸਰਕਾਰ ਜਲਦੀ ਹੀ ਅਜਿਹੀ ਸਮੱਗਰੀ ਵਿਰੁੱਧ ਢੁਕਵੀਂ ਕਾਰਵਾਈ ਕਰਨ ਲਈ ਇੱਕ ਅਧਿਕਾਰੀ ਦੀ ਨਿਯੁਕਤੀ ਕਰੇਗੀ
Punjabi News: 90% ਆਬਾਦੀ ਵਾਲੇ 14 ਸੂਬਿਆਂ ਵਿਚ ਤੇਜ਼ੀ ਨਾਲ ਵਧ ਰਹੇ ਡਿਫਾਲਟਰ; ਆਰਬੀਆਈ ਵੀ ਚਿੰਤਤ
ਕਮਾਈ ਦੇ ਮੁਕਾਬਲੇ ਨਿੱਜੀ ਕਰਜ਼ਾ ਲੈਣ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਪੰਜਾਬ
Rohit Sharma Daughter News: ''ਪਾਪਾ ਇਕ ਮਹੀਨੇ 'ਚ ਹੱਸਣਗੇ'', ਧੀ ਸਮਾਇਰਾ ਨੇ ਦੱਸਿਆ ਪਿਤਾ ਰੋਹਿਤ ਸ਼ਰਮਾ ਦਾ ਹਾਲ, ਵੀਡੀਓ ਹੋਈ ਵਾਇਰਲ
Rohit Sharma's Daughter Samira video viral: ਵੀਡੀਓ ਇੱਕ ਸਾਲ ਪੁਰਾਣਾ
NEET Without Biology: ਡਾਕਟਰ ਬਣਨ ਲਈ 12ਵੀਂ ਵਿਚ ਬਾਇਓਲੋਜੀ ਦੀ ਪੜ੍ਹਾਈ ਜ਼ਰੂਰੀ ਨਹੀਂ
ਗਣਿਤ ਦੇ ਵਿਦਿਆਰਥੀ ਵੀ ਦੇ ਸਕਣਗੇ NEET UG ਪ੍ਰੀਖਿਆ
Who is Tanveer Sangha? T-20 ਮੈਚ ਦੌਰਾਨ ਭਾਰਤ ਦੇ ਦੋ ਖਿਡਾਰਿਆਂ ਨੂੰ ਆਊਟ ਕਰਨ ਵਾਲੇ ਤਨਵੀਰ ਸੰਘਾ ਦਾ ਪੰਜਾਬ ਨਾਲ ਹੈ ਖ਼ਾਸ ਰਿਸ਼ਤਾ
ਜਾਣੋ ਕੌਣ ਹੈ ਆਸਟ੍ਰੇਲੀਆਈ ਸਪਿਨਰ ਤਨਵੀਰ ਸੰਘਾ
Seizure of Pak drones: 10 ਮਹੀਨਿਆਂ 'ਚ BSF ਵਲੋਂ 69 ਪਾਕਿਸਤਾਨੀ ਡਰੋਨ ਬਰਾਮਦ
ਚੀਨ ਵਿਚ ਬਣੇ ਹਨ ਜ਼ਿਆਦਾਤਰ ਡਰੋਨ
Court News: ਝਗੜੇ ਵਿਚ ਪਤਨੀ ਦੀ ਹਤਿਆ ਕਰਨ ਵਾਲਾ ਵਿਅਕਤੀ ਦੋਸ਼ੀ ਨਹੀਂ: ਅਦਾਲਤ
ਕਰੀਬ 14 ਸਾਲ ਪਹਿਲਾਂ ਇਕ ਵਿਅਕਤੀ ਨੇ ਝਗੜੇ ਵਿਚ ਅਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿਤਾ ਸੀ
Election Commission notice to Rahul Gandhi: ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਨੂੰ ਜਾਰੀ ਕੀਤਾ ਨੋਟਿਸ
ਪ੍ਰਧਾਨ ਮੰਤਰੀ ਵਿਰੁਧ ਟਿਪਣੀਆਂ ਲਈ ਸ਼ਨਿਚਰਵਾਰ ਸ਼ਾਮ ਤਕ ਮੰਗਿਆ ਜਵਾਬ
Supreme Court News: ਰਾਜਪਾਲ ਸੂਬੇ ਦਾ ਸੰਕੇਤਕ ਮੁਖੀ, ਅਸਲ ਸ਼ਕਤੀ ਚੁਣੇ ਹੋਏ ਨੁਮਾਇੰਦਿਆਂ ਕੋਲ : ਸੁਪ੍ਰੀਮ ਕੋਰਟ
ਕਿਹਾ, ਰਾਜਪਾਲ ਵਿਧਾਨ ਸਭਾ ਵਿਚ ਪਾਸ ਬਿਲਾਂ ਨੂੰ ਨਹੀਂ ਰੋਕ ਸਕਦਾ