New Delhi
ਜਿਸ ਕਸ਼ਮੀਰੀ ਬਾਲ ਕਲਾਕਾਰ ਨੂੰ ਨੈਸ਼ਨਲ ਅਵਾਰਡ ਮਿਲਿਆ, ਉਸ ਨੂੰ ਖ਼ਬਰ ਤੱਕ ਨਹੀਂ
ਬੀਤੇ ਸ਼ੁੱਕਰਵਾਰ ਨੂੰ ਹੋਏ ਨੈਸ਼ਨਲ ਫ਼ਿਲਮ ਅਵਾਰਡ ਵਿਚ ‘ਹਾਮਿਦ’ ਨੂੰ ਉਰਦੂ ਦੀ ਸਭ ਤੋਂ ਵਧੀਆ ਫ਼ਿਲਮ ਚੁਣਿਆ ਗਿਆ।
ਰਾਹੁਲ ਗਾਂਧੀ ਦਾ ਅਸਤੀਫ਼ਾ ਮਨਜ਼ੂਰ, ਸੋਨੀਆ ਗਾਂਧੀ ਬਣੀ ਕਾਂਗਰਸ ਦੀ ਅੰਤਰਿਮ ਪ੍ਰਧਾਨ
ਕਾਂਗਰਸ ਪਾਰਟੀ ਦੀ ਸਾਬਕਾ ਪ੍ਰਧਾਨ ਰਹੀ ਸੋਨੀਆ ਗਾਂਧੀ ਨੂੰ ਵੀ ਅੰਤਰਿਮ ਪ੍ਰਧਾਨ ਬਣਾਇਆ ਗਿਆ ਹੈ।
BJP ਦੇ ਸਾਬਕਾ ਵਿਧਾਇਕ 'ਤੇ ਨੂੰਹ ਨੇ Rape ਦਾ ਲਾਇਆ ਆਰੋਪ, ਮਾਮਲਾ ਦਰਜ
ਅਕਸਰ ਹੀ ਭਾਜਪਾ ਵਿਧਾਇਕ ਵਿਵਾਦਤ ਬਿਆਨਾਂ ਜਾਂ ਫਿਰ ਬਲਾਤਕਾਰ ਦੇ ਮਾਮਲਿਆਂ ਕਾਰਨ ਸੁਰਖ਼ੀਆਂ ਵਿੱਚ ਰਹਿੰਦੇ ਹਨ।
ਸਿੱਖਾਂ ਦੀ ਮੱਦਦ ਲਈ ਮਨਜਿੰਦਰ ਸਿੰਘ ਸਿਰਸਾ ਦਾ ਨਿਵੇਕਲਾ ਉਪਰਾਲਾ
ਸਿੱਖਾਂ ਦੀ ਮੱਦਦ ਲਈ ਮਨਜਿੰਦਰ ਸਿੰਘ ਸਿਰਸਾ ਦਾ ਨਿਵੇਕਲਾ ਉਪਰਾਲਾ
ਰਾਸ਼ਟਰਪਤੀ ਦੇ ਫ਼ੈਸਲੇ ਵਿਰੁੱਧ ਨੈਸ਼ਨਲ ਕਾਨਫਰੰਸ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ
ਨੈਸ਼ਨਲ ਕਾਨਫਰੰਸ ਨੇ ਜੰਮੂ ਕਸ਼ਮੀਰ ਦੇ ਸੰਵਿਧਾਨਕ ਦਰਜੇ ਵਿਚ ਬਦਲਾਅ ਨੂੰ ਸ਼ਨੀਵਾਰ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ
ਕਸ਼ਮੀਰੀ ਬਹੂ ਵਿਵਾਦ ਤੇ ਸੀਐਮ ਖੱਟਰ ਨੇ ਦਿੱਤੀ ਸਫ਼ਾਈ
ਸਾਂਝੀ ਕੀਤੀ ਬਿਆਨ ਦੀ ਵੀਡੀਉ
ਥਾਰ ਐਕਸਪ੍ਰੈਸ ਨੂੰ ਪਾਕਿਸਤਾਨ ਤੋਂ ਮਿਲੀ ਮਨਜੂਰੀ
ਕਰਾਚੀ ਜਾਣ ਵਾਲੀ ਥਾਰ ਐਕਸਪ੍ਰੈਸ ਨੂੰ ਗੁਆਂਢੀ ਦੇਸ਼ ਵਿਚ ਅੱਗੇ ਦੀ ਯਾਤਰਾ ਲਈ ਸ਼ਨੀਵਾਰ ਨੂੰ ਪਾਕਿਸਤਾਨ ਤੋਂ ਮਨਜੂਰੀ ਮਿਲ ਗਈ ਹੈ।
ਹੁਣ ਰੂਸ ਨੇ ਦਿੱਤਾ ਪਾਕਿਸਤਾਨ ਨੂੰ ਝਟਕਾ
ਭਾਰਤ ਨੇ 370 ਤੇ ਸੰਵਿਧਾਨਿਕ ਫ਼ੈਸਲਾ ਲਿਆ ਹੈ: ਰੂਸ
ਪਾਕਿਸਤਾਨ ਨੇ ਸ਼ੁਰੂ ਕੀਤੀਆਂ ਨਿਰਾਸ਼ਾ ਭਰੀਆਂ ਸਾਜ਼ਿਸ਼ਾਂ
Pok ਵਿਚ ਜੁਟੇ 150 ਅਤਿਵਾਦੀ, ਹਾਈ ਅਲਰਟ ਜਾਰੀ
ਕਸ਼ਮੀਰ ਵਿਚ ਧਾਰਾ 370 ਹਟਾਉਣ ਦੇ ਵਿਰੁੱਧ ਸੁਪਰੀਮ ਕੋਰਟ ਪਹੁੰਚੀ ਫਾਰੂਕ ਅਬਦੁੱਲਾ ਦੀ ਪਾਰਟੀ
ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਉਣ ਤੋਂ ਬਾਅਦ ਵਧ ਰਹੇ ਤਣਾਅ ਦੌਰਾਨ ਨੈਸ਼ਨਲ ਕਾਨਫਰੰਸ ਪਾਰਟੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।