New Delhi
Nokia ਦੇ ਪੰਜ ਕੈਮਰਿਆਂ ਵਾਲੇ ਇਸ ਸਮਾਰਟਫੋਨ ‘ਤੇ ਮਿਲ ਰਹੀ ਹੈ 3 ਹਜ਼ਾਰ ਦੀ ਭਾਰੀ ਛੋਟ
Nokia ਨੇ ਪਿਛਲੇ ਮਹੀਨੇ ਹੀ ਭਾਰਤ ਵਿਚ ਅਪਣੇ 5 ਕੈਮਰਿਆਂ ਵਾਲੇ ਸਮਰਾਟਫੋਨ Nokia 9 PureView ਨੂੰ ਲਾਂਚ ਕੀਤਾ ਸੀ।
ਰਾਹੁਲ ਗਾਂਧੀ ਨੇ 370 ਧਾਰਾ ਹਟਾਉਣ 'ਤੇ ਕੀਤੀ ਤਿੱਖੀ ਟਿੱਪਣੀ
ਇਹ ਦੇਸ਼ ਇਸ ਦੇ ਲੋਕਾਂ ਨੇ ਬਣਾਇਆ ਹੈ ਜ਼ਮੀਨ ਨੇ ਨਹੀਂ।
ਅਮਿਤ ਸ਼ਾਹ ਨੇ ਕਿਹਾ ‘ਪੂਰਾ ਕਸ਼ਮੀਰ ਸਾਡਾ ਹੈ, ਜਾਨ ਦੇ ਦੇਵਾਂਗੇ ਇਸ ਦੇ ਲਈ’
ਅਮਿਤ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਤੇ ਸੰਸਦ ਵਿਚ ਕਾਨੂੰਨ ਬਣਾਉਣ ਅਤੇ ਸੰਕਲਪ ਪੇਸ਼ ਕਰਨ ਲਈ ਸਾਨੂੰ ਕੋਈ ਰੋਕ ਨਹੀਂ ਸਕਦਾ।
ਆਯੋਧਿਆ ਵਿਵਾਦ ਕੇਸ ਦੀ ਲਾਈਵ ਸਟ੍ਰੀਮਿੰਗ ਸੰਭਵ ਨਹੀਂ: ਸੁਪਰੀਮ ਕੋਰਟ
ਇਸ ਬੈਂਚ ਵਿੱਚ ਜਸਟਿਸ ਐਸਏ ਬੋਬੜੇ, ਜਸਟਿਸ ਡੀ ਵਾਈ ਚੰਦਰਚੂਦ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐਸਏ ਨਜ਼ੀਰ ਵੀ ਸ਼ਾਮਲ ਹਨ।
ਧਮਕ ਬੇਸ ਮੁੱਖ ਮੰਤਰੀ ਨੇ ਫਿਰ ਕੀਤੀ ਵੱਡੀ ਗ਼ਲਤੀ
ਮੰਗਣੀ ਪਈ ਮੁਆਫ਼ੀ
ਮਾਨਸੂਨ ਵਿਚ ਲੋਕਾਂ ਦੀ ਕਲਪਨਾ ਨੂੰ ਵੀ ਮਾਤ ਦਿੰਦੀਆਂ ਹਨ ਰਾਜਸਥਾਨ ਦੀਆਂ ਝੀਲਾਂ
ਉੱਤਰ ਭਾਰਤ ਵਿਚ ਇੱਕ ਅਜਿਹਾ ਰਾਜ ਹੈ ਜੋ ਮੌਨਸੂਨ ਦੇ ਦੌਰਾਨ ਆਉਣ ਲਈ ਸਭ ਤੋਂ ਵਧੀਆ ਹੈ।
ਜੀਐਸਟੀ ਵਿਚ ਰਾਹਤ ਦੇਣ ਤੋਂ ਬਾਅਦ ਕੀਮਤਾਂ ਵਧਾ ਸਕਦੀਆਂ ਹਨ ਕੰਪਨੀਆਂ
ਕੰਪਨੀਆਂ ਕਾਰੋਬਾਰ ਦੇ ਚੱਕਰ ਵਿਚ ਉਤਪਾਦਾਂ ਦੀ ਕੀਮਤ ਵਿਚ ਵਾਧਾ ਕਰ ਸਕਦੀਆਂ ਹਨ।
ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਉਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਦਿੱਤੀ ਜਾ ਸਕਦੀ ਹੈ ਚੁਣੌਤੀ
ਨਰਿੰਦਰ ਮੋਦੀ ਸਰਕਾਰ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਅਤੇ 35A ਨੂੰ ਖਤਮ ਕਰ ਦਿੱਤਾ ਹੈ।
ਭਾਜਪਾ ਸਰਕਾਰ ਨੇ ਦੇਸ਼ ਦਾ ਸਿਰ ਵੱਡਿਆ, ਭਾਰਤ ਨਾਲ ਗਦਾਰੀ ਕੀਤੀ : ਕਾਂਗਰਸ
ਇਹ ਤਾਂ ਕਦੇ ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ ਕਿ ਭਾਜਪਾ ਜੰਮੂ ਕਸ਼ਮੀਰ ਦੀ ਹੋਂਦ ਹੀ ਖ਼ਤਮ ਕਰ ਦੇਵੇਗੀ : ਆਜ਼ਾਦ
ਸਮਲਿੰਗੀਆਂ ਨੂੰ ਨਾਗਰਿਕ ਅਧਿਕਾਰ ਦੇਣ ਵਾਲਾ ਬਿੱਲ ਲੋਕ ਸਭਾ 'ਚ ਪਾਸ
ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ਵਿਚ ਚਾਰ ਲੱਖ 87 ਹਜ਼ਾਰ 805 ਸਮਲਿੰਗੀ ਹਨ।