New Delhi
ਵੋਟ ਲਉ ਅਤੇ ਫਿਰ ਭੁੱਲ ਜਾਉ ਕਾਂਗਰਸ ਦਾ ਕਿਰਦਾਰ : ਭਾਜਪਾ
ਕਾਂਗਰਸ ਵਿਰੁਧ ਕਿਸਾਨ ਕਰਜ਼ਾ ਮਾਫ਼ੀ ਦਾ ਵਾਅਦਾ ਪੂਰਾ ਕਰਨ ਵਿਚ ਅਸਫ਼ਲ ਰਹਿਣ ਅਤੇ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਭਾਜਪਾ ਨੇ......
ਪਾਕਿ ਸਰਕਾਰ ਨਾਲ ਅਧਿਕਾਰਤ ਗੱਲ ਕਰਨ ਕੈਪਟਨ : ਸਰਨਾ
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਸਿੱਖਾਂ ਸਣੇ ਗੈਰ ਸਿੱਖਾਂ ਨੂੰ ਵੀ ਪ੍ਰਵਾਨਗੀ ਦੇਣ ਦੀ ਮੰਗ ਕਰਨ ਦੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਝਾਅ.....
ਜਨਰਲ ਰਿਜ਼ਰਵੇਸ਼ਨ ‘ਤੇ ਤੁਰੰਤ ਰੋਕ ਲਗਾਉਣ ਤੋਂ SC ਦਾ ਇਨਕਾਰ, PIL ‘ਤੇ ਕੇਂਦਰ ਤੋਂ ਮੰਗਿਆ ਜਵਾਬ
ਇਕੋ ਜਿਹੇ ਵਰਗ ਦੇ ਗਰੀਬਾਂ ਨੂੰ 10 ਫ਼ੀਸਦੀ ਰਿਜ਼ਰਵੇਸ਼ਨ ਦੇਣ ਦੇ ਕਨੂੰਨ ਦੇ ਵਿਰੁਧ ਜਨਹਿਤ ਮੰਗ ਨੂੰ ਸੁਪ੍ਰੀਮ ਕੋਰਟ....
ਕਰਤਾਰਪੁਰ ਸਮਝੌਤੇ ਬਾਰੇ ਪਾਕਿ ਦੀ ਤਜਵੀਜ਼ 'ਤੇ ਭਾਰਤ ਦਾ ਜਵਾਬ ਬਚਕਾਨਾ : ਫ਼ੈਸਲ
ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਸਮਝੌਤੇ ਨੂੰ ਅੰਤਮ ਰੂਪ ਦੇਣ ਦੇ ਉਸ ਦੇ ਪ੍ਰਸਤਾਵ 'ਤੇ ਭਾਰਤ ਦੇ ਜਵਾਬ ਨੂੰ ਬਚਕਾਨਾ ਕਰਾਰ......
ਚੰਦਾ ਕੋਛੜ, ਪਤੀ ਅਤੇ ਵੇਣੂਗੋਪਾਲ ਵਿਰੁਧ ਪਰਚਾ ਦਰਜ
ਸੀਬੀਆਈ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਅਤੇ ਐਮਡੀ ਚੰਦਾ ਕੋਛੜ, ਉਸ ਦੇ ਪਤੀ ਦੀਪਕ ਕੋਛੜ ਅਤੇ ਵੀਡੀਉਕਾਨ ਗਰੁਪ......
ਹੁਣ ਦਿਖਾਵੇਗੀ ਠੰਡ ਅਪਣੇ ਰੰਗ, ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਵੱਧ ਸਕਦੀ ਹੈ ਠੰਡ
ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਦੇ ਕਈ ਰਾਜਾਂ ਵਿਚ 26 ਜਨਵਰੀ ਤੋਂ ਬਾਅਦ ਕੜਾਕੇ ਦੀ ਠੰਡ ਪੈਣ ਦਾ ਅਲਰਟ....
ਹੁਣ ਸਵੱਛ ਭਾਰਤ ਮਿਸ਼ਨ ‘ਤੇ ‘ਛੋਟੇ ਭੀਮ’ ਦੀ ਆਈ ਨਵੀਂ ਗੇਮ
ਹੁਣ ਤੱਕ ਤੁਸੀਂ ਟੀ.ਵੀ ਉੱਤੇ ਛੋਟਾ ਭੀਮ ਨੂੰ ਆਪਣੇ ਦਿਮਾਗ ਅਤੇ ਤਾਕਤ ਨਾਲ ਦੁਸ਼ਮਣਾਂ ਦੇ ਦੰਦ ਖੱਟੇ ਕਰਦੇ ਹੋਏ ਵੇਖਿਆ ਹੋਵੇਗਾ ਪਰ ਬੱਚਿਆਂ ਦਾ ਇਹ ਪਿਆਰਾ ਟੀਵੀ ਪਾਤਰ...
26 ਜਨਵਰੀ ‘ਤੇ ਦਿੱਲੀ ‘ਚ ਹਮਲੇ ਦੀ ਸਾਜਸ਼ ਨਾਕਾਮ, ਰਾਜਘਾਟ ਤੋਂ ਦੋ ਜੈਸ਼ ਅਤਿਵਾਦੀ ਗ੍ਰਿਫ਼ਤਾਰ
ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਵਿਚ ਅਤਿਵਾਦੀ ਹਮਲੇ ਦੀ ਸਾਜਸ਼ ਰਚ ਰਹੇ ਜੈਸ਼-ਏ-ਮੁਹੰਮਦ...
ਦੇਸ਼ ‘ਚ ਸਵਾਈਨ ਫਲੂ ਦਾ ਕਹਿਰ, 2572 ਲੋਕ ਆਏ ਚਪੇਟ ‘ਚ, 77 ਮੌਤਾਂ
ਹਿੰਦੁਸਤਾਨ ਵਿਚ ਸਵਾਈਨ ਫਲੂ ਦਾ ਕਹਿਰ ਵਧਦਾ ਜਾ ਰਿਹਾ....
ਰੇਲਵੇ 'ਚ 4 ਲੱਖ ਲੋਕਾਂ ਦੀ ਹੋਵੇਗੀ ਭਰਤੀ, ਮਿਲੇਗਾ 10 ਫ਼ੀ ਸਦੀ ਰਾਖਵਾਂਕਰਨ
ਅਗਲੇ ਦੋ ਸਾਲਾਂ ਵਿਚ ਸੇਵਾਮੁਕਤੀ ਕਾਰਨ ਖਾਲੀ ਹੋਣ ਵਾਲੀਆਂ ਸੀਟਾਂ ਅਤੇ ਹੋਰਨਾਂ ਸੀਟਾਂ ਲਈ ਕੁਲ ਮਿਲਾ ਕੇ 4 ਲੱਖ ਲੋਕਾਂ ਨੂੰ ਨੌਕਰੀ ਦਾ ਮੌਕਾ ਦਿਤਾ ਜਾ ਰਿਹਾਹੈ।