New Delhi
ਭਾਰਤ ਨੇ ਐਲਓਸੀ 'ਤੇ ਮਾਰੇ 2 ਘੁਸਪੈਠੀਏ, ਨਵੇਂ ਸਾਲ 'ਤੇ ਹਮਲੇ ਦੀ ਤਿਆਰੀ 'ਚ ਸੀ ਪਾਕਿ ਦੀ ਬੈਟ ਟੀਮ
ਨਵੇਂ ਸਾਲ ਤੋਂ ਪਹਿਲਾਂ ਹਿੰਦੂਸਤਾਨ ਦੀ ਜ਼ਮੀਨ 'ਤੇ ਦਹਿਸ਼ਤ ਫੈਲਾਉਣ ਦੇ ਪਾਕਿਸਤਾਨੀ ਅਤਿਵਾਦੀਆਂ ਦੇ ਇਰਾਦਿਆਂ ਨੂੰ ਭਾਰਤੀ ਫੌਜ ਨੇ ਤਬਾਹ ਕਰ ਦਿਤਾ ਹੈ। ਭਾਰਤ...
ਸੱਜਣ ਕੁਮਾਰ ਅੱਜ ਕਰ ਸਕਦੇ ਨੇ ਸਮਰਪਣ
1984 ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸ ਨੇਤਾ ਸੱਜਣ ਕੁਮਾਰ ਸੋਮਵਾਰ ਨੂੰ ਦਿੱਲੀ ਦੀ ਤੀਹਾੜ ਜੇਲ੍ਹ 'ਚ ਸਮਰਪਣ ਕਰ ਸੱਕਦੇ ਹਨ। ਹੁਣੇ ਹਾਲ 'ਚ ਦਿੱਲੀ ਹਾਈਕੋਰਟ ...
ਦਿੱਲੀ-ਅਮਰੋਹਾ ‘ਚ NIA ਨੇ ਕੀਤੀ ਫਿਰ ਛਾਪੇਮਾਰੀ, ਪੰਜ ਸ਼ੱਕੀ ਹਿਰਾਸਤ ‘ਚ
ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਦਿੱਲੀ ਅਤੇ ਅਮਰੋਹਾ ਵਿਚ ਐਤਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ......
ਗਾਜੀਪੁਰ: ਪਥਰਾਵ ‘ਚ ਕਾਂਸਟੇਬਲ ਦੀ ਮੌਤ, 32 ਲੋਕਾਂ ਦੇ ਵਿਰੁਧ FIR
ਉੱਤਰ ਪ੍ਰਦੇਸ਼ ਦੇ ਗਾਜੀਪੁਰ ਵਿਚ ਹੋਈ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਵਾਪਸ ਮੁੜ ਰਹੇ ਪੁਲਿਸ ਕਰਮਚਾਰੀਆਂ......
ਗਰਭਵਤੀ ਨੂੰ ਚੜ੍ਹਾਇਆ ਗਿਆ ਸੀ ਜਿਸ HIV ਵਿਅਕਤੀ ਦਾ ਖੂਨ, ਉਸ ਨੇ ਕੀਤੀ ਆਤਮਹੱਤਿਆ
ਤਾਮਿਲਨਾਡੂ ਵਿਚ ਗਰਭਵਤੀ ਔਰਤ ਨੂੰ HIV ਖੂਨ ਚੜਾਉਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ......
ਹੁਣ ਹਵਾਈ ਅੱਡਿਆਂ 'ਤੇ ਪਹਿਲਾਂ ਸਥਾਨਕ ਭਾਸ਼ਾ 'ਚ ਹੋਵੇਗੀ ਅਨਾਊਂਸਮੈਂਟ
ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੇ ਅਪਣੇ ਅਧੀਨ ਆਉਂਦੇ ਸਾਰੇ ਹਵਾਈ ਅੱਡਿਆਂ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਪਹਿਲਾਂ ਸਥਾਨਕ ਭਾਸ਼ਾ ਵਿਚ ਕੋਈ ਜਨਤਕ ਐਲਾਨ ਕਰਨਗੇ
2020 ਤੋਂ ਪਹਿਲਾਂ ਇਕ ਕਰੋੜ ਘਰ ਦੇਣ ਦੀ ਤਿਆਰੀ 'ਚ ਮੋਦੀ ਸਰਕਾਰ
ਕੇਂਦਰੀ ਸ਼ਹਿਰੀ ਅਤੇ ਗ੍ਰਹਿ ਮੰਤਰਾਲਾ ਨੇ ਸਾਲ 2018 ਵਿਚ ਕਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਇਸ ਕ੍ਰਮ ਵਿਚ ਹੁਣ ਇਕ ਕਰੋਡ਼ ਘਰਾਂ ਦੀ ਉਸਾਰੀ ਨੂੰ ਮਨਜ਼ੂਰੀ ਦੇਣ ਦੀ ...
ਪਟਰੌਲ ਦੀ ਕੀਮਤ 2018 ਦੇ ਸੱਭ ਤੋਂ ਹੇਠਲੇ ਪੱਧਰ 'ਤੇ ਪਹੁੰਚੀ
ਐਤਵਾਰ ਨੂੰ ਪਟਰੋਲ 2018 ਵਿੱਚ ਸੱਭ ਤੋਂ ਹੇਠਲਾ ਪੱਧਰ 'ਤੇ ਆ ਗਿਆ, ਜਦੋਂ ਕਿ ਡੀਜ਼ਲ ਦੀ ਕੀਮਤ ਨੌਂ ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਪੈਟਰੋਲੀਅਮ ਕੰਪਨੀਆਂ ...
ਦ੍ਰਸ਼ਟੀਹੀਣ ਲੋਕਾਂ ਨੂੰ ਨੋਟ ਪਛਾਣਨ 'ਚ ਮਦਦ ਲਈ ਡਿਵਾਈਸ 'ਤੇ ਕੰਮ ਕਰ ਰਿਹੈ ਆਰਬੀਆਈ
ਦ੍ਰਸ਼ਟੀਹੀਣ ਨੂੰ ਨੋਟ ਪਛਾਣਨ ਲਈ 100 ਰੁਪਏ ਅਤੇ ਉਸ ਤੋਂ ਉਤੇ ਦੇ ਨੋਟਾਂ ਦੀ ਛਪਾਈ ਇਸ ਤਰੀਕੇ ਨਾਲ ਹੁੰਦੀ ਹੈ ਜਿਸ ਦੇ ਨਾਲ ਉਹ ਛੁਹ ਕੇ ਉਸ ਨੂੰ ਪਹਿਚਾਣ ਸਕਣ।...
ਤਿੰਨ ਸੂਬਿਆਂ 'ਚ ਕਾਂਗਰਸ ਜਿੱਤੀ ਨਹੀਂ, ਭਾਜਪਾ ਹਾਰੀ ਹੈ : ਅਰਵਿੰਦ ਕੇਜਰੀਵਾਲ
ਆਮ ਆਦਮੀ ਪਾਰਟੀ (ਆਪ) ਦੇ ਕੋ-ਆਰਡੀਨੇਟਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ ਸਣੇ ਹੋਰ ਪਾਰਟੀਆਂ ਦਾ ਮੂਲ ਚਰਿੱਤਰ...