New Delhi
ਸ਼ਿਲਾਂਗ 'ਚ ਸਿੱਖ ਪਰਵਾਰਾਂ ਨੂੰ ਤਬਦੀਲ ਕਰਨ 'ਤੇ ਰੋਕ
ਮੇਘਾਲਿਆ ਹਾਈ ਕੋਰਟ ਨੇ ਕਿਹਾ ਕਿ ਸ਼ਿਲਾਂਗ ਵਿਚ ਰਹਿੰਦੇ ਸਿੱਖ ਪਰਵਾਰਾਂ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ 'ਤੇ ਰੋਕ ਲਗਾ ਦਿੰਦਿਆਂ ਸੂਬਾ ਸਰਕਾਰ ਨੂੰ..........
ਗੁਰਕੀਰਤ ਕੋਟਲੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ
ਖੰਨਾ ਹਲਕੇ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਦਾ ਅਹੁਦਾ ਸੰਭਾਲ ਲਿਆ.........
ਸ਼ੋਪੀਆਂ 'ਚ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਮੁਕਾਬਲੇ ਦੌਰਾਨ ਦੋ ਅਤਿਵਾਦੀ ਮਾਰੇ ਗਏ ਜਦਕਿ ਇਕ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਿਆ...........
ਸਮਲੈਂਗਿਕਤਾ 'ਤੇ ਜਲਦ ਜਵਾਬ ਦੇਵੇਗੀ ਸਰਕਾਰ, 377 ਨੂੰ ਦਸਿਆ ਮਨੁੱਖੀ ਅਧਿਕਾਰਾਂ ਦਾ ਉਲੰਘਣ
ਸਮਲੈਂਗਿਕਤਾ 'ਤੇ ਸੁਪਰੀਮ ਕੋਰਟ ਵਿਚ ਸੁਣਵਾਈ ਦੌਰਾਨ ਸਰਕਾਰ ਵਲੋਂ ਪੇਸ਼ ਹੋਏ ਐਡੀਸ਼ਨਲ ਸੋਲਿਸਟਰ ਜਨਰਲ ਤੁਸ਼ਾਰ ਮੇਹਤਾ ਨੇ ਕਿਹਾ ਕਿ ...
ਨਿਤੀਨ ਗਡਕਰੀ ਦਾ ਸੰਜੈ ਦੱਤ ਲਈ ਬਿਆਨ, ਯਾਦ ਕਰਵਾਏ ਬਾਲ ਠਾਕਰੇ ਸ਼ਬਦ
ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਸੰਜੈ ਦੱਤ ਦੇ ਜੀਵਨ ਉੱਤੇ ਬਣੀ ਸੰਜੂ ਫਿਲਮ ਦੇਖ ਲਈ ਹੈ ਅਤੇ ਉਨ੍ਹਾਂ ਨੇ ਫਿਲਮ ਦੀ ਰੱਜ ਕੇ ਸ਼ਲਾਘਾ ਕੀਤੀ ਹੈ। ਕੇਂਦਰੀ ...
ਮੁਸਲਮਾਨ ਬੱਚੀਆਂ ਦੇ ਖਤਨੇ ਉੱਤੇ ਸੁਪ੍ਰੀਮ ਕੋਰਟ ਨੇ ਚੁੱਕੇ ਸਵਾਲ,
ਦਾਊਦੀ ਬੋਹਰਾ ਮੁਸਲਿਮ ਭਾਈਚਾਰੇ ਵਿਚ ਨਬਾਲਿਗ ਬੱਚੀਆਂ ਦੇ ਜਣਨ ਅੰਗਾਂ ਦੇ ਖਤਨੇ ਦੀ ਪ੍ਰਥਾ ਉੱਤੇ ਸੁਪ੍ਰੀਮ ਕੋਰਟ ਨੇ ਸੋਮਵਾਰ ਨੂੰ ਸਵਾਲ ਚੁੱਕੇ ਹਨ। ਅਦਾਲਤ ...
ਕਮਜ਼ੋਰ ਮਾਨਸੂਨ ਕਾਰਨ 55 ਲੱਖ ਹੈਕਟੇਅਰ ਤਕ ਘਟੀ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ
ਦੇਸ਼ ਦੇ ਕੁੱਝ ਹਿੱਸਿਆਂ ਵਿਚ ਭਲੇ ਹੀ ਮੋਹਲੇਧਾਰ ਬਾਰਿਸ਼ ਹੋ ਰਹੀ ਹੋਵੇ ਪਰ ਦੇਸ਼ ਦੇ ਕਈ ਰਾਜਾਂ ਵਿਚ ਕਮਜ਼ੋਰ ਮਾਨਸੂਨ ਸਰਕਾਰ ਦੇ ਲਈ ...
ਪਾਕਿ ਦੀਆਂ ਨਾਪਾਕ ਹਰਕਤਾਂ ਜਾਰੀ, ਹੁਣ ਚੀਨ ਨਾਲ ਮਿਲ ਕੇ ਉਪ ਗ੍ਰਹਿ ਰਾਹੀਂ ਰੱਖੇਗਾ ਭਾਰਤ 'ਤੇ ਨਜ਼ਰ
ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਬਹੁਤੇ ਵਧੀਆ ਨਹੀਂ ਹਨ। ਜਿਸ ਦੇ ਕਾਰਨ ਭਾਰਤ -ਪਾਕਿਸਤਾਨ ਸਰਹੱਦ ਤੇ ਹਮੇਸ਼ਾ ਹੀ ਤਣਾਅ ਬਣਿਆ ...
ਨੋਟਬੰਦੀ ਦੌਰਾਨ ਨਵੇਂ ਨੋਟ ਢੋਹਣ 'ਤੇ ਹਵਾਈ ਫ਼ੌਜ ਨੇ ਸਰਕਾਰ ਤੋਂ ਮੰਗੇ 29.41 ਕਰੋੜ ਰੁਪਏ
ਨੋਟਬੰਦੀ ਤੋਂ ਜਾਰੀ ਕੀਤੇ ਗਏ 2000 ਅਤੇ 500 ਰੁਪਏ ਦੇ ਨਵੇਂ ਨੋਟਾਂ ਦੀ ਢੁਆਈ ਵਿਚ ਭਾਰਤੀ ਹਵਾਈ ਫ਼ੌਜ ਦੇ ਅਤਿਆਧੁਨਿਕ ਜਹਾਜ਼ ਸੀ-17 ਅਤੇ ਸੀ-130 ਜੇ ...
ਕਠੂਆ ਬਲਾਤਕਾਰ ਕਾਂਡ - ਮੁਲਜ਼ਮਾਂ ਨੂੰ ਗੁਰਦਾਸਪੁਰ ਜੇਲ 'ਚ ਤਬਦੀਲ ਕਰਨ ਦੇ ਹੁਕਮ
ਸੁਪਰੀਮ ਕੋਰਟ ਨੇ ਕਠੂਆ ਬਲਾਤਕਾਰ ਅਤੇ ਕਤਲ ਕਾਂਡ ਦੇ ਮੁਲਜ਼ਮਾਂ ਨੂੰ ਕਠੂਆ ਦੀ ਜ਼ਿਲ੍ਹਾ ਜੇਲ ਤੋਂ ਪੰਜਾਬ ਦੀ ਗੁਰਦਾਸਪੁਰ ਜੇਲ 'ਚ ਤਬਦੀਲ ਕਰਨ ਦਾ ਹੁਕਮ ਅੱਜ ਜੰਮੂ-ਸਰਕਾਰ...