New Delhi
ਮਨੀਪੁਰ ਮੁੱਦੇ 'ਤੇ ਚਾਰ ਵਾਰ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਬੈਠਕ ਦਿਨ ਭਰ ਲਈ ਕੀਤੀ ਮੁਲਤਵੀ
ਜਗਦੀਪ ਧਨਖੜ ਨੇ ਅੜਚਨ ਨੂੰ ਸੁਲਝਾਉਣ ਲਈ ਮਲਿਕਾਰਜੁਨ ਖੜਗੇ ਅਤੇ ਆਪਣੇ ਦਫਤਰ 'ਚ ਕੁਝ ਮੰਤਰੀਆਂ ਨਾਲ ਕੀਤੀ ਗੱਲ
ਦਿੱਲੀ 'ਚ ਜੁੱਤੀਆਂ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਚਾਰੇ ਪਾਸੇ ਹੋਇਆ ਧੂੰਆਂ ਹੀ ਧੂੰਆਂ
ਲੱਗਣ ਲੱਗਣ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ
ਵਿਸ਼ਵ ਯੂਨੀਵਰਸਿਟੀ ਖੇਡਾਂ: ਭਾਰਤ ਨੇ ਜਿੱਤੇ ਤਿੰਨ ਸੋਨ ਅਤੇ ਇਕ ਕਾਂਸੀ ਦਾ ਤਮਗ਼ਾ
ਭਾਰਤ ਨੇ ਇਸ ਟੂਰਨਾਮੈਂਟ 'ਚ ਪਹਿਲੀ ਵਾਰ ਜੂਡੋ 'ਚ ਤਮਗਾ ਜਿੱਤਿਆ
ਟਰੇਨ ਵਿਚ ਲੁੱਟ-ਖੋਹ ਜਾਂ ਚੋਰੀ ਦੀਆਂ ਘਟਨਾਵਾਂ ਲਈ ਰੇਲਵੇ ਜ਼ਿੰਮੇਵਾਰ; ਖਪਤਕਾਰ ਕਮਿਸ਼ਨ ਨੇ ਦਿਤਾ ਅਹਿਮ ਫ਼ੈਸਲਾ
ਔਰਤ ਦਾ ਪਰਸ ਖੋਹਣ ਦੀ ਘਟਨਾ ਵਿਚ ਕਮਿਸ਼ਨ ਨੇ ਰੇਲਵੇ ਨੂੰ ਪੀੜਤਾ ਨੂੰ ਵਿਆਜ ਸਮੇਤ 4.60 ਲੱਖ ਰੁਪਏ ਦੇਣ ਦੇ ਦਿਤੇ ਨਿਰਦੇਸ਼
ਪੰਜਾਬ ਵਿਚ ਚਲਾਈ ਜਾ ਰਹੀ ਨਸ਼ਿਆਂ ਖਿਲਾਫ਼ ਮੁਹਿੰਮ ਸ਼ਲਾਘਾਯੋਗ ਹੈ, ਮਨ ਕੀ ਬਾਤ 'ਚ ਬੋਲੇ PM ਨਰਿੰਦਰ ਮੋਦੀ
'ਹੜ੍ਹਾਂ ਨਾਲ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਲੋਕਾਂ ਨੇ ਹਿੰਮਤ ਨਹੀਂ ਹਾਰੀ ਸਾਰਿਆਂ ਨੇ ਮਿਲ ਕੇ ਲੜਾਈ ਲੜੀ'
ਕੌਮੀ ਸਿੱਖਿਆ ਨੀਤੀ ਰਾਹੀਂ ਹਰ ਭਾਰਤੀ ਭਾਸ਼ਾ ਨੂੰ ਬਣਦਾ ਸਨਮਾਨ ਦਿਤਾ ਜਾਵੇਗਾ: ਮੋਦੀ
ਕਿਹਾ, ਦੁਨੀਆਂ ਭਾਰਤ ਨੂੰ ਨਵੀਂਆਂ ਸੰਭਾਵਨਾਵਾਂ ਦੀ ਨਰਸਰੀ ਵਜੋਂ ਵੇਖ ਰਹੀ ਹੈ
ਰਿਸ਼ਵਤ ਦੇ ਮਾਮਲੇ ’ਚ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਅਧਿਕਾਰੀਆਂ ਸਮੇਤ ਚਾਰ ਗ੍ਰਿਫ਼ਤਾਰ
ਤਿੰਨ ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ
ਦੋ ਪ੍ਰਵਾਰਾਂ ਦਾ ਝਗੜਾ ਸੁਲਝਾਉਂਦਿਆਂ ਦਿੱਲੀ ਹਾਈ ਕੋਰਟ ਨੇ ਦਿਤਾ ਅਨੋਖਾ ਫ਼ੈਸਲਾ; 200-200 ਪੌਦੇ ਲਗਾਉਣ ਦੇ ਹੁਕਮ
ਕਿਹਾ, “ਸਮਾਜ ਵਿਚ ਯੋਗਦਾਨ ਪਾ ਕੇ ਨਕਾਰਾਤਮਕ ਊਰਜਾ ਨੂੰ ਖਤਮ ਕਰੋ”
ਦਿੱਲੀ: ਹੜ੍ਹ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇਣ ਵਿਚ ਹੋਈ ਦੇਰੀ, ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨੂੰ ਪਾਈ ਝਾੜ
ਕਿਹਾ, 4,716 ਪ੍ਰਭਾਵਤ ਪ੍ਰਵਾਰਾਂ 'ਚੋਂ ਸਿਰਫ 197 ਨੂੰ ਮਿਲਿਆ ਮੁਆਵਜ਼ਾ
ਰਾਹੁਲ ਗਾਂਧੀ ਨੇ ਸੋਨੀਪਤ ਦੀਆਂ ਕਿਸਾਨ ਮਹਿਲਾਵਾਂ ਨਾਲ ਖਾਧਾ ਖਾਣਾ, ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੀ ਸਨ ਮੌਜੂਦ
ਰਾਹੁਲ ਗਾਂਧੀ ਲਈ ਦੇਸੀ ਘਿਓ, ਲੱਸੀ ਤੇ ਘਰ ਦਾ ਆਚਾਰ ਲੈ ਕੇ ਆਈਆਂ ਮਹਿਲਾਵਾਂ