New Delhi
1984 ਸਿੱਖ ਨਸਲਕੁਸ਼ੀ ਮਾਮਲਾ: ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ 5 ਅਗਸਤ ਨੂੰ ਕੀਤਾ ਤਲਬ
ਸੀ.ਬੀ.ਆਈ. ਦੀ ਚਾਰਜਸ਼ੀਟ ’ਤੇ ਰਾਊਜ਼ ਐਵੇਨਿਊ ਕੋਰਟ ਦੀ ਕਾਰਵਾਈ
ਪੰਜ ਸਾਲਾਂ ’ਚ ਸੀਵਰੇਜ ਤੇ ਸੈਪਟਿਕ ਟੈਂਕਾਂ ਦੀ ਸਫ਼ਾਈ ਕਰਦੇ ਸਮੇਂ 339 ਲੋਕਾਂ ਦੀ ਹੋਈ ਮੌਤ
ਕੇਂਦਰ ਸਰਕਾਰ ਨੇ ਲੋਕ ਸਭਾ ਵਿਚ ਸਾਂਝੇ ਕੀਤੇ ਅੰਕੜੇ
ਸੰਸਦ ਦਾ ਮਾਨਸੂਨ ਇਜਲਾਸ: ਕਾਂਗਰਸ ਨੇ ਸਰਕਾਰ ਵਿਰੁਧ ਸਦਨ 'ਚ ਦਿਤਾ ਬੇਭਰੋਸਗੀ ਮਤਾ
ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਹੋਈ ਮੁਲਤਵੀ
“ਮਣੀਪੁਰ ਘਟਨਾ ਨਾਲ ਦੇਸ਼ ਦਾ ਸਿਰ ਸ਼ਰਮ ਨਾਲ ਝੁਕ ਗਿਆ, ਪੀ.ਐਮ. ਸਦਨ ਸਾਹਮਣੇ ਇਹ ਕਹਿਣ ਤੋਂ ਕਿਉਂ ਝਿਜਕ ਰਹੇ ?”
ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੀਤਾ ਸਵਾਲ
1 ਜੁਲਾਈ ਨੂੰ 139 ਕਰੋੜ ਹੋਈ ਦੇਸ਼ ਦੀ ਆਬਾਦੀ; ਕੇਂਦਰੀ ਮੰਤਰੀ ਨੇ ਲੋਕ ਸਭਾ ਨੂੰ ਦਿਤੀ ਜਾਣਕਾਰੀ
ਚੀਨ ਦੀ ਆਬਾਦੀ ਸੀ 142 ਕਰੋੜ
2021-2022 ਦੌਰਾਨ ਨਮੂਨਿਆਂ ਦੀ ਜਾਂਚ ਵਿਚ 379 ਦਵਾਈਆਂ ਪਾਈਆਂ ਗਈਆਂ ਨਕਲੀ: ਕੇਂਦਰ ਸਰਕਾਰ
ਮਿਲਾਵਟੀ ਦਵਾਈਆਂ ਦੇ ਉਤਪਾਦਨ, ਵਿਕਰੀ ਅਤੇ ਵੰਡ ਦੇ 592 ਮਾਮਲੇ ਕੀਤੇ ਗਏ ਦਰਜ
ਵਿਰੋਧੀ ਧਿਰਾਂ ਦੇ ਗਠਜੋੜ ‘ਇੰਡੀਆ’ ’ਤੇ ਪ੍ਰਧਾਨ ਮੰਤਰੀ ਦਾ ਵਾਰ; ਦਸਿਆ ਹੁਣ ਤਕ ਦਾ ਸੱਭ ਤੋਂ 'ਦਿਸ਼ਾਹੀਣ' ਗਠਜੋੜ
ਕਿਹਾ, ਸਿਰਫ਼ ਦੇਸ਼ ਦਾ ਨਾਂਅ ਲੈ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ
ਦਿੱਲੀ ਨਾਲ ਸਬੰਧਤ ਆਰਡੀਨੈਂਸ ਦੀ ਥਾਂ ਲਿਆਂਦਾ ਜਾਣ ਵਾਲਾ ਬਿਲ ਗ਼ੈਰਸੰਵਿਧਾਨਕ : ਰਾਘਵ ਚੱਢਾ
ਕੇਂਦਰ ਦਾ ਬਿੱਲ ਧਾਰਾ 239ਏਏ ਦੀ ਉਲੰਘਣਾ ਕਰਦਾ ਹੈ,ਸੰਵਿਧਾਨ ਦੇ ਉਲਟ ਜਿਸਦਾ ਉਦੇਸ਼ ਦਿੱਲੀ ਸਰਕਾਰ ਤੋਂ 'ਸੇਵਾਵਾਂ' ਦਾ ਕੰਟਰੋਲ ਲੈਣਾ ਹੈ: ਰਾਘਵ ਚੱਢਾ
ਦਿੱਲੀ 'ਚ ਕਾਰ ਪਾਰਕਿੰਗ ਨੂੰ ਲੈ ਕੇ ਬਜ਼ੁਰਗ ਨੇ ਵਿਅਕਤੀ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ
ਦਿੱਲੀ ਪੁਲਿਸ ਨੇ ਵੀਡੀਓ ਦਾ ਲਿਆ ਨੋਟਿਸ
ਸੋਨੇ ਤੇ ਮਹਿੰਗੇ ਤੋਹਫ਼ਿਆਂ ਨਾਲੋਂ ਟਮਾਟਰ ਜ਼ਰੂਰੀ, ਮਹਿੰਗਾਈ ਤੋਂ ਪ੍ਰੇਸ਼ਾਨ ਮਾਂ ਲਈ ਧੀ ਦੁਬਈ ਤੋਂ ਲਿਆਈ 10 ਕਿਲੋ ਟਮਾਟਰ
ਦੇਸ਼ ਭਰ ਵਿਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।