New Delhi
ਉਨਾਵ ਬਲਾਤਕਾਰ ਮਾਮਲਾ: ਭਾਜਪਾ ਵਿਧਾਇਕ ਕੁਲਦੀਪ ਸਿੰਘ ਸੈਂਗਰ ਗ੍ਰਿਫ਼ਤਾਰ
ਉਨਾਵ ਸਮੂਹਕ ਬਲਾਤਕਾਰ ਮਾਮਲੇ 'ਚ ਮੁਲਜ਼ਮ ਵਿਧਾਇਕ ਕੁਲਦੀਪ ਸਿੰਘ ਸੈਂਗਰ ਨੂੰ ਸੀਬੀਆਈ ਨੇ ਸਵੇਰੇ ਉਨ੍ਹਾਂ ਦੇ ਇੰਦਰਾ ਨਗਰ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਲਿਆ।
ਨੈਵੀਗੇਸ਼ਨ ਉਪਗ੍ਰਹਿ ਸਫ਼ਲਤਾ ਪੂਰਵਕ ਹੋਇਆ ਸਥਾਪਤ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ ਨੂੰ ਸ਼੍ਰੀਹਰੀਕੋਟਾ ਤੋਂ ਇਕ ਨੈਵੀਗੇਸ਼ਨ ਉਪਗ੍ਰਹਿ ਨੂੰ ਸਫ਼ਲਤਾ ਪੂਰਵਕ ਲਾਂਚ ਕੀਤਾ।
ਯੂਪੀ 'ਚ ਤੂਫ਼ਾਨ ਦਾ ਕਹਿਰ, ਤਾਜ ਮਹਿਲ ਦਾ ਨੁਕਸਾਨ ਤੇ 16 ਮੌਤਾਂ
ਪੱਛਮੀ ਚੱਕਰਵਾਤਾਂ ਕਾਰਨ ਪੂਰੇ ਦੇਸ਼ ਖ਼ਾਸ ਕਰ ਕੇ ਉਤਰੀ ਭਾਰਤ ਦੇ ਮੌਸਮ ਵਿਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ।
ਜ਼ੁਕਰਬਰਗ ਦੀ ਮੁਆਫ਼ੀ ਤੋਂ ਬਾਅਦ ਭਾਜਪਾ ਦੇ ਨਿਸ਼ਾਨੇ 'ਤੇ ਕਾਂਗਰਸ, ਕਿਹਾ- ਹੁਣ ਰਾਹੁਲ ਮੰਗਣ ਮੁਆਫ਼ੀ
ਫ਼ੇਸਬੁਕ ਡਾਟਾ ਲੀਕ ਮਾਮਲੇ 'ਚ ਭਾਜਪਾ ਅਤੇ ਕਾਂਗਰਸ ਵਿਚਕਾਰ ਤਿੱਖੀ ਬਿਆਨਬਾਜ਼ੀ ਦਾ ਸਿਲਸਿਲਾ ਜਾਰੀ ਹੈ।
ਤਾਜ ਮਹਿਲ 'ਤੇ ਹੱਕ ਜਤਾਉਣ ਵਾਲਿਆਂ ਤੋਂ ਸੁਪਰੀਮ ਕੋਰਟ ਨੇ ਮੰਗੇ ਪੁਖ਼ਤਾ ਸਬੂਤ
ਤਾਜ ਮਹਿਲ ਦੇ ਮਲਕੀਅਤ ਹੱਕ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਵਿਚ ਇਹ ਕੌਣ ਵਿਸ਼ਵਾਸ ਕਰੇਗਾ ਕਿ ਤਾਜ ਮਹਿਲ ਵਕਫ਼ ਬੋਰਡ ਦੀ ਜਾਇਦਾਦ ਹੈ।
ਹਾਦੀਆ ਤੋਂ ਬਾਅਦ ਇਕ ਹੋਰ ਲੜਕੀ ਪਹੁੰਚੀ ਸੁਪਰੀਮ ਕੋਰਟ, ਹਿੰਦੂ ਮੈਰਿਜ ਐਕਟ ਨੂੰ ਦਿਤੀ ਚੁਣੋਤੀ
ਕੇਰਲ ਦੀ ਹਾਦੀਆ ਤੋਂ ਬਾਅਦ ਹੁਣ ਕਰਨਾਟਕ ਦੀ 26 ਸਾਲਾ ਲੜਕੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਚੇਨਈ ਨੇ ਰੋਕਿਆ ਕੋਲਕਾਤਾ ਦਾ ਜੇਤੂ ਰਥ
ਦੇਰ ਰਾਤ ਆਈ.ਪੀ.ਐਲ. 11 ਦਾ ਇਕ ਮੈਚ ਐਮ.ਏ. ਚਿਦੰਬਰਸਮ ਸਟੇਡੀਅਮ ਵਿਚ ਖੇਡਿਆ ਗਿਆ।
ਕਾਂਗਰਸ ਦੇ ਜਵਾਬ 'ਚ 12 ਅਪ੍ਰੈਲ ਨੂੰ ਮੋਦੀ-ਸ਼ਾਹ ਵਲੋਂ ਭੁੱਖ-ਹੜਤਾਲ
ਅਜਿਹਾ ਲੱਗਦਾ ਹੈ ਕਿ ਦੇਸ਼ ਵਿਚ ਭੁੱਖ-ਹੜਤਾਲ ਦੀ ਰਾਜਨੀਤੀ ਤੇਜ਼ ਹੋ ਗਈ ਹੈ।
ਅਮਿਤ ਅਤੇ ਨਮਨ ਸੈਮੀਫ਼ਾਈਨਲ 'ਚ, ਮੁੱਕੇਬਾਜ਼ੀ 'ਚ ਭਾਰਤ ਦੇ ਦੋ ਹੋਰ ਤਮਗ਼ੇ ਪੱਕੇ
ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਤਮਗ਼ਾ ਪੱਕਾ ਕਰਦੇ ਹੋਏ ਲਾਈਟ ਫ਼ਲਾਈਵੇਟ (49 ਕਿਲੋ) ਵਰਗ ਦੇ ਸੈਮੀਫ਼ਾਈਨਲ ਵਿਚ ਪਰਵੇਸ਼ ਕਰ ਲਿਆ
ਜਰਮਨੀ ਤੋਂ ਆਈ ਖ਼ੁਰਾਕ ਲੈ ਕੇ ਭਾਰਤੀ ਭਾਰ ਤੋਲਕਾਂ ਨੇ ਰਚਿਆ ਇਤਿਹਾਸ
ਭਾਰਤੀ ਭਾਰ ਤੋਲਨ ਟੀਮ 5 ਸੋਨੇ ਦੇ, ਦੋ ਚਾਂਦੀ ਦੇ ਅਤੇ ਦੋ ਤਾਂਬੇ ਦੇ ਤਮਗੇ ਲੈ ਕੇ ਬੁਧਵਾਰ ਨੂੰ ਗੋਲਡ ਕੋਸਟ ਤੋਂ ਅਪਣੇ ਦੇਸ਼ ਪਰਤੇਗੀ।