New Delhi
Banwarilal Purohit News: ਅਮਿਤ ਸ਼ਾਹ ਨੂੰ ਮਿਲੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ
ਪੰਜਾਬ ਅਤੇ ਚੰਡੀਗੜ੍ਹ ਦੇ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਗਈ
NEET-UG Exam Case: ਸੀਬੀਆਈ ਨੇ ਅਪਣੇ ਹੱਥਾਂ ਵਿਚ ਲਈ ਜਾਂਚ; ਬਿਹਾਰ 'ਚ 5 ਹੋਰ ਲੋਕ ਗ੍ਰਿਫ਼ਤਾਰ
ਬਿਹਾਰ ਪੁਲਿਸ ਦੀ ਆਰਥਿਕ ਅਪਰਾਧ ਯੂਨਿਟ ਨੇ ਕਥਿਤ ਪੇਪਰ ਲੀਕ ਮਾਮਲੇ ਵਿਚ ਪੰਜ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ, ਗ੍ਰਿਫਤਾਰ ਲੋਕਾਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ।
India News: ਦੇਸ਼ ਦੇ ਮੱਥੇ 'ਤੇ ਕਲੰਕ ਹਨ ਬਲਾਤਕਾਰ, ਰਾਜਧਾਨੀ ਦਿੱਲੀ ਅੰਦਰ ਸਾਲ 2021 ਦੌਰਾਨ ਦਰਜ ਕੀਤੇ ਗਏ 2076 ਮਾਮਲੇ
India News: ਪੰਜਾਬ ਅੰਦਰ ਸਾਲ 2022 ਦੌਰਾਨ ਬਲਾਤਕਾਰ ਦੇ 227 ਮਾਮਲੇ ਦਰਜ ਕੀਤੇ ਗਏ ਜਦ ਕਿ ਸਾਲ 2021 ਦੌਰਾਨ ਇਨ੍ਹਾਂ ਦੀ ਗਿਣਤੀ 162 ਸੀ।
Arvind Kejriwal : ਦਿੱਲੀ ਆਬਕਾਰੀ ਨੀਤੀ ਮਾਮਲਾ ’ਚ ਜ਼ਮਾਨਤ 'ਤੇ ਰੋਕ ਵਿਰੁਧ ਸੁਪਰੀਮ ਕੋਰਟ ਪਹੁੰਚੇ ਅਰਵਿੰਦ ਕੇਜਰੀਵਾਲ
Arvind Kejriwal : ਦੋ ਦਿਨ ਪਹਿਲਾਂ ਹੇਠਲੀ ਅਦਾਲਤ ਨੇ ਦਿੱਤੀ ਸੀ ਜ਼ਮਾਨਤ, ED ਦੀ ਹਾਈ ਕੋਰਟ ’ਚ ਅਪੀਲ ਮਗਰੋਂ ਲੱਗ ਗਈ ਸੀ ਰੋਕ
Gurugram Fireball Factory : ਗੁਰੂਗ੍ਰਾਮ ਦੇ ਦੌਲਤਾਬਾਦ 'ਚ ਧਮਾਕੇ ਕਾਰਨ ਲੱਗੀ ਅੱਗ ਮਾਮਲੇ 'ਚ ਕੰਪਨੀ ਮਾਲਕ ਨੂੰ ਕੀਤਾ ਗ੍ਰਿਫ਼ਤਾਰ
Gurugram Fireball Factory :ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੁਰੂਗ੍ਰਾਮ ਪ੍ਰਸ਼ਾਸਨ ਵੱਲੋਂ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਕੀਤਾ ਗਠਨ
NEET paper leak Case: NEET ਪੇਪਰ ਲੀਕ ਮਾਮਲੇ 'ਚ EOU ਦੀ ਕਾਰਵਾਈ, ਸੰਜੀਵ ਮੁਖੀਆ ਦੀ ਗ੍ਰਿਫ਼ਤਾਰੀ ਦੇ ਹੁਕਮ
ਬੀਤੇ ਦਿਨ ਘਰ ਵਿਚ ਹੋਈ ਸੀ ਛਾਪੇਮਾਰੀ
Indians in Russian army: ਰੂਸੀ ਫ਼ੌਜ ਵਿਚ ਭਾਰਤੀਆਂ ਦੀ ਭਰਤੀ ਚਿੰਤਾਜਨਕ, ਤੁਰੰਤ ਕਾਰਵਾਈ ਕਰੇ ਮਾਸਕੋ: ਵਿਦੇਸ਼ ਮੰਤਰਾਲੇ
ਰਿਪੋਰਟਾਂ ਮੁਤਾਬਕ ਰੂਸੀ ਫ਼ੌਜ ਵਿਚ ਕਰੀਬ 200 ਭਾਰਤੀ ਨਾਗਰਿਕਾਂ ਨੂੰ ਸੁਰੱਖਿਆ ਸਹਾਇਕ ਵਜੋਂ ਭਰਤੀ ਕੀਤਾ ਗਿਆ ਹੈ
Dalai Lama News: ਦਲਾਈਲਾਮਾ ਦੇ ਮੁੱਦੇ 'ਤੇ ਭਾਰਤ ਦਾ ਚੀਨ ਨੂੰ ਜਵਾਬ, ‘ਉਹ ਇਕ ਸਤਿਕਾਰਤ ਧਾਰਮਿਕ ਆਗੂ’
ਭਾਰਤ ਨੇ ਦਲਾਈ ਲਾਮਾ ਦੇ ਮਾਮਲੇ 'ਚ ਚੀਨ ਨੂੰ ਕਰਾਰਾ ਜਵਾਬ ਦਿਤਾ ਹੈ।
Anti-paper leak law: ਦੇਸ਼ 'ਚ ਪੇਪਰ ਲੀਕ ਵਿਰੋਧੀ ਕਾਨੂੰਨ ਲਾਗੂ; 10 ਸਾਲ ਦੀ ਕੈਦ ਅਤੇ 1 ਕਰੋੜ ਰੁਪਏ ਤਕ ਦਾ ਹੋਵੇਗਾ ਜੁਰਮਾਨਾ
ਐਕਟ ਦੇ ਤਹਿਤ ਅਪਰਾਧੀਆਂ ਲਈ ਵੱਧ ਤੋਂ ਵੱਧ ਸਜ਼ਾ 10 ਸਾਲ ਦੀ ਕੈਦ ਅਤੇ 1 ਕਰੋੜ ਰੁਪਏ ਤਕ ਦਾ ਜੁਰਮਾਨਾ ਹੈ।
Report: ਇਸ ਵਰ੍ਹੇ 4,300 ਕਰੋੜਪਤੀ ਛੱਡਣਗੇ ਭਾਰਤ, ਹੋਰਨਾਂ ਦੇਸ਼ਾਂ ’ਚ ਵਸਣਗੇ
ਯੂਏਈ ਤੇ ਅਮਰੀਕਾ ਕਰੋੜਪਤੀਆਂ ਦੇ ਮਨਪਸੰਦ ਦੇਸ਼