New Delhi
NEET paper leak Case: NEET ਪੇਪਰ ਲੀਕ ਮਾਮਲੇ 'ਚ EOU ਦੀ ਕਾਰਵਾਈ, ਸੰਜੀਵ ਮੁਖੀਆ ਦੀ ਗ੍ਰਿਫ਼ਤਾਰੀ ਦੇ ਹੁਕਮ
ਬੀਤੇ ਦਿਨ ਘਰ ਵਿਚ ਹੋਈ ਸੀ ਛਾਪੇਮਾਰੀ
Indians in Russian army: ਰੂਸੀ ਫ਼ੌਜ ਵਿਚ ਭਾਰਤੀਆਂ ਦੀ ਭਰਤੀ ਚਿੰਤਾਜਨਕ, ਤੁਰੰਤ ਕਾਰਵਾਈ ਕਰੇ ਮਾਸਕੋ: ਵਿਦੇਸ਼ ਮੰਤਰਾਲੇ
ਰਿਪੋਰਟਾਂ ਮੁਤਾਬਕ ਰੂਸੀ ਫ਼ੌਜ ਵਿਚ ਕਰੀਬ 200 ਭਾਰਤੀ ਨਾਗਰਿਕਾਂ ਨੂੰ ਸੁਰੱਖਿਆ ਸਹਾਇਕ ਵਜੋਂ ਭਰਤੀ ਕੀਤਾ ਗਿਆ ਹੈ
Dalai Lama News: ਦਲਾਈਲਾਮਾ ਦੇ ਮੁੱਦੇ 'ਤੇ ਭਾਰਤ ਦਾ ਚੀਨ ਨੂੰ ਜਵਾਬ, ‘ਉਹ ਇਕ ਸਤਿਕਾਰਤ ਧਾਰਮਿਕ ਆਗੂ’
ਭਾਰਤ ਨੇ ਦਲਾਈ ਲਾਮਾ ਦੇ ਮਾਮਲੇ 'ਚ ਚੀਨ ਨੂੰ ਕਰਾਰਾ ਜਵਾਬ ਦਿਤਾ ਹੈ।
Anti-paper leak law: ਦੇਸ਼ 'ਚ ਪੇਪਰ ਲੀਕ ਵਿਰੋਧੀ ਕਾਨੂੰਨ ਲਾਗੂ; 10 ਸਾਲ ਦੀ ਕੈਦ ਅਤੇ 1 ਕਰੋੜ ਰੁਪਏ ਤਕ ਦਾ ਹੋਵੇਗਾ ਜੁਰਮਾਨਾ
ਐਕਟ ਦੇ ਤਹਿਤ ਅਪਰਾਧੀਆਂ ਲਈ ਵੱਧ ਤੋਂ ਵੱਧ ਸਜ਼ਾ 10 ਸਾਲ ਦੀ ਕੈਦ ਅਤੇ 1 ਕਰੋੜ ਰੁਪਏ ਤਕ ਦਾ ਜੁਰਮਾਨਾ ਹੈ।
Report: ਇਸ ਵਰ੍ਹੇ 4,300 ਕਰੋੜਪਤੀ ਛੱਡਣਗੇ ਭਾਰਤ, ਹੋਰਨਾਂ ਦੇਸ਼ਾਂ ’ਚ ਵਸਣਗੇ
ਯੂਏਈ ਤੇ ਅਮਰੀਕਾ ਕਰੋੜਪਤੀਆਂ ਦੇ ਮਨਪਸੰਦ ਦੇਸ਼
Bihar reservations News: ਬਿਹਾਰ ’ਚ 65% ਰਾਖਵੇਂਕਰਨ ਦਾ ਫੈਸਲਾ ਹਾਈ ਕੋਰਟ ਨੇ ਕੀਤਾ ਰੱਦ
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਵੱਡਾ ਝਟਕਾ
Congress News: ਕਾਂਗਰਸ ਨੇ ਬਣਾਈ ਫੈਕਟ ਫਾਈਡਿੰਗ ਕਮੇਟੀ; ਲੋਕ ਸਭਾ ਚੋਣਾਂ 'ਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਦੀ ਕਰੇਗੀ ਸਮੀਖਿਆ
ਹਾਈਕਮਾਂਡ ਨੂੰ ਰਿਪੋਰਟ ਸੌਂਪੇਗਾ ਪੈਨਲ
Tomato price News: ਸਬਜ਼ੀ ਨੇ ਕੀਤਾ ਲੋਕਾਂ ਦੇ ਨੱਕ ’ਚ ਦਮ; ਆਲੂ-ਪਿਆਜ਼ ਤੋਂ ਬਾਅਦ ਵਧਿਆ ਟਮਾਟਰ ਦਾ ਭਾਅ
ਪਿਛਲੇ ਦੋ ਹਫ਼ਤਿਆਂ ’ਚ ਟਮਾਟਰ ਦੀ ਕੀਮਤ ਦੁਗਣੀ ਹੋ ਗਈ ਹੈ।
Supreme Court News: ਧਰਮ ਪ੍ਰੀਵਰਤਨ ਵਿਰੋਧੀ ਕਾਨੂੰਨ ਲਿਆ ਰਹੀ ਰਾਜਸਥਾਨ ਸਰਕਾਰ; SC ਨੂੰ ਦਿਤੀ ਜਾਣਕਾਰੀ
ਸੂਬਾ ਸਰਕਾਰ ਨੇ ਸੁਪਰੀਮ ਕੋਰਟ ’ਚ ਦਾਇਰ ਅਪਣੇ ਹਲਫ਼ਨਾਮੇ ’ਚ ਕਿਹਾ, ‘‘ਰਾਜਸਥਾਨ ਅਪਣਾ ਕਾਨੂੰਨ ਬਣਾਉਣ ਦੀ ਪ੍ਰਕਿਰਿਆ ’ਚ ਹੈ"
Arvind Kejriwal News: ਆਬਕਾਰੀ ਨੀਤੀ ਮਾਮਲਾ; ਦਿੱਲੀ CM ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ
ਅਦਾਲਤ ਨੇ ਨਿਆਂਇਕ ਹਿਰਾਸਤ 3 ਜੁਲਾਈ ਤਕ ਵਧਾਈ