New Delhi
ਕੰਝਵਾਲਾ ਸੜਕ ਹਾਦਸਾ - ਅਦਾਲਤ ਨੇ ਮੁਲਜ਼ਮ ਅੰਕੁਸ਼ ਖੰਨਾ ਨੂੰ ਦਿੱਤੀ ਜ਼ਮਾਨਤ
ਅਦਾਲਤ ਨੇ ਇਹ ਦੇਖਦੇ ਹੋਏ ਜ਼ਮਾਨਤ ਦਿੱਤੀ ਕਿ ਉਸ 'ਤੇ ਲੱਗੇ ਦੋਸ਼ ਜ਼ਮਾਨਤਯੋਗ ਹਨ
ਇਸ ਸਾਲ 90 ਮੀਟਰ ਪਾਰ ਕਰਨ ਦੀ ਆਸ 'ਚ ਹੈ ਓਲੰਪੀਅਨ ਨੀਰਜ ਚੋਪੜਾ
ਕਿਹਾ, ''ਮੈਨੂੰ ਉਮੀਦ ਹੈ ਕਿ ਇਸ ਨਵੇਂ ਸਾਲ 'ਚ ਮੈਂ ਇਸ ਸਵਾਲ ਨੂੰ ਖ਼ਤਮ ਕਰ ਦਿਆਂਗਾ"
ਪਹਿਲੀ ਵਾਰ ਦੇਸ਼ ਤੋਂ ਬਾਹਰ ਯੁੱਧ ਅਭਿਆਸ ਵਿਚ ਹਿੱਸਾ ਲਵੇਗੀ ਭਾਰਤੀ ਮਹਿਲਾ ਪਾਇਲਟ
ਅਭਿਆਸ ’ਚ ਹਿੱਸਾ ਲੈਣ ਲਈ ਜਲਦ ਹੀ ਜਾਪਾਨ ਹੋਣਗੇ ਰਵਾਨਾ
2023 ਵਿਚ ਰੇਹੜੀ-ਫੜ੍ਹੀ ਵਾਲਿਆਂ ਨੂੰ ਕਰਜ਼ਾ ਦੇਣ ’ਤੇ ਜ਼ੋਰ ਦੇਵੇਗੀ ਕੇਂਦਰ ਸਰਕਾਰ- ਅਸ਼ਵਨੀ ਵੈਸ਼ਨਵ
ਮੰਤਰੀ ਨੇ ਕਿਹਾ ਕਿ ਦੇਸ਼ ਇਸ ਸਾਲ ਸਵਦੇਸ਼ੀ ਤੌਰ 'ਤੇ ਵਿਕਸਤ 4ਜੀ ਅਤੇ 5ਜੀ ਤਕਨਾਲੋਜੀਆਂ ਨੂੰ ਲਾਗੂ ਹੁੰਦੇ ਦੇਖੇਗਾ।
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਸਾਹਮਣੇ ਆਏ 214 ਨਵੇਂ ਮਾਮਲੇ, 4 ਮੌਤਾਂ
ਚੀਨ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ
ਉਡਾਣ ਵਿਚ ਮਹਿਲਾ ’ਤੇ ਪਿਸ਼ਾਬ ਕਰਨ ਦਾ ਮਾਮਲਾ: ਦਿੱਲੀ ਪੁਲਿਸ ਨੇ ਵਿਅਕਤੀ ਨੂੰ ਬੈਂਗਲੁਰੂ ਤੋਂ ਕੀਤਾ ਗ੍ਰਿਫ਼ਤਾਰ
ਮਹਿਲਾ ਵੱਲੋਂ ਏਅਰ ਇੰਡੀਆ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦਿੱਲੀ ਪੁਲਿਸ ਨੇ ਮਿਸ਼ਰਾ ਖਿਲਾਫ 4 ਜਨਵਰੀ ਨੂੰ ਐਫਆਈਆਰ ਦਰਜ ਕੀਤੀ ਸੀ।
ਲੋਕਾਂ ਨੂੰ ਹੋਰ ਠਾਰੇਗੀ ਠੰਢ, ਪਹਾੜੀ ਇਲਾਕਿਆਂ 'ਚ ਅੱਜ ਬਰਫਬਾਰੀ ਦੇ ਨਾਲ ਮੀਂਹ ਪੈਣ ਦੀ ਚੇਤਾਵਨੀ
ਸ਼ਿਮਲਾ-ਮਸੂਰੀ ਨਾਲੋਂ ਵੀ ਠੰਢੀ ਦਿੱਲੀ, ਧੁੰਦ ਕਾਰਨ ਦੇਸ਼ ਭਰ 'ਚ 46 ਉਡਾਣਾਂ 'ਚ ਦੇਰੀ
ਚੀਫ਼ ਜਸਟਿਸ ਚੰਦਰਚੂੜ ਬੇਟੀਆਂ ਨੂੰ ਸੁਪਰੀਮ ਕੋਰਟ ਲੈ ਕੇ ਆਏ, ਉਨ੍ਹਾਂ ਨੂੰ ਆਪਣੀ ਕੰਮ ਵਾਲੀ ਥਾਂ ਦਿਖਾਈ
ਬੇਟੀਆਂ ਵੱਲੋਂ ਇੱਛਾ ਜ਼ਾਹਿਰ ਕਰਨ 'ਤੇ ਦਿਖਾਇਆ ਅਦਾਲਤ ਕੰਪਲੈਕਸ
12 ਜਨਵਰੀ ਤੋਂ ਵਿਸ਼ੇਸ਼ ਵਰਚੁਅਲ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਭਾਰਤ, 120 ਤੋਂ ਵੱਧ ਦੇਸ਼ਾਂ ਨੂੰ ਦਿੱਤਾ ਜਾਵੇਗਾ ਸੱਦਾ
ਸੰਮੇਲਨ ਦਾ ਵਿਸ਼ਾ 'ਏਕਤਾ ਦੀ ਆਵਾਜ਼, ਏਕਤਾ ਦਾ ਉਦੇਸ਼' ਹੈ।
DSGMC ਨੇ ਜਥੇਦਾਰ ਨੂੰ ਕੀਤੀ ਸਰਨਾ ਭਰਾਵਾਂ ਦੀ ਸ਼ਿਕਾਇਤ, ਪੰਥ ਵਿਚੋਂ ਛੇਕਣ ਦੀ ਕੀਤੀ ਮੰਗ
ਕਿਹਾ- ਸਰਨਾ ਭਰਾਵਾਂ ਦੇ ਅਕਸ ਨੂੰ ਠੀਕ ਕਰਨ ਲਈ ਖਰਚੇ ਜਾ ਰਹੇ SGPC ਦੇ ਕਰੋੜਾਂ ਰੁਪਏ