New Delhi
ਰਾਹੁਲ ਗਾਂਧੀ ਨੇ 2020 ਤੋਂ ਹੁਣ ਤੱਕ 113 ਵਾਰ ਕੀਤੀ ਸੁਰੱਖਿਆ ਨਿਯਮਾਂ ਦੀ "ਉਲੰਘਣਾ": CRPF
CRPF ਦਾ ਇਹ ਬਿਆਨ ਕਾਂਗਰਸ ਵੱਲੋਂ ਰਾਸ਼ਟਰੀ ਰਾਜਧਾਨੀ ਵਿਚ 'ਭਾਰਤ ਜੋੜੋ ਯਾਤਰਾ' ਦੌਰਾਨ ਕਥਿਤ ਸੁਰੱਖਿਆ ਕੁਤਾਹੀ ਦੀ ਸ਼ਿਕਾਇਤ ਕੀਤੇ ਜਾਣ ਤੋਂ ਇਕ ਦਿਨ ਬਾਅਦ ਆਇਆ ਹੈ।
ਭਾਰਤੀ ਰੇਲਵੇ ਦਾ ਡਾਟਾ ਹੈਕ, ਡਾਰਕ ਵੈੱਬ 'ਤੇ ਵੇਚਿਆ ਜਾ ਰਿਹਾ ਹੈ 3 ਕਰੋੜ ਯਾਤਰੀਆਂ ਦਾ ਨਿੱਜੀ ਡਾਟਾ
ਭਾਰਤੀ ਰੇਲਵੇ ਡੇਟਾ, ਉਪਭੋਗਤਾ ਡੇਟਾ ਅਤੇ ਤਾਜ਼ਾ ਮਹੀਨੇ ਦੇ ਚਲਾਨ ਸਾਈਬਰ ਅਪਰਾਧੀਆਂ ਦੁਆਰਾ ਚਲਾਏ ਜਾਂਦੇ ਫੋਰਮ 'ਤੇ ਵਿਕਰੀ ਲਈ ਰੱਖੇ ਗਏ ਹਨ।
KFin Technologies Listing: ਲਿਸਟਿੰਗ ਤੋਂ ਬਾਅਦ 3% ਟੁੱਟਿਆ ਸਟਾਕ
ਸੂਚੀਬੱਧ ਹੋਣ ਤੋਂ ਬਾਅਦ ਸਟਾਕ 'ਤੇ ਦਬਾਅ ਹੈ।
ਰਿਲਾਇੰਸ ਫਾਊਂਡੇਸ਼ਨ ਦਾ ਵਿਦਿਆਰਥੀਆਂ ਲਈ ਤੋਹਫਾ, ਧੀਰੂਭਾਈ ਅੰਬਾਨੀ ਦੇ 90ਵੇਂ ਜਨਮ ਦਿਨ ਮੌਕੇ ਵਜ਼ੀਫੇ ਦਾ ਐਲਾਨ
ਇਸ ਨਾਲ ਅਗਲੇ 10 ਸਾਲਾਂ ਵਿੱਚ 50,000 ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਇਸ ਦੇ ਲਈ ਕੋਈ ਵੀ ਯੋਗ ਵਿਦਿਆਰਥੀ 14 ਫਰਵਰੀ 2023 ਤੱਕ ਅਪਲਾਈ ਕਰ ਸਕਦਾ ਹੈ।
ਚੰਡੀਗੜ੍ਹ, ਮੁਹਾਲੀ ਅਤੇ ਖਰੜ ਸਣੇ ਇਹਨਾਂ 11 ਸ਼ਹਿਰਾਂ ਵਿਚ Jio 5G ਸਰਵਿਸ ਲਾਂਚ
ਜੀਓ ਦੇ ਬੁਲਾਰੇ ਨੇ ਕਿਹਾ, "ਇਹ ਸ਼ਹਿਰ ਮਹੱਤਵਪੂਰਨ ਸੈਰ-ਸਪਾਟਾ ਸਥਾਨਾਂ ਦੇ ਨਾਲ-ਨਾਲ ਦੇਸ਼ ਦੇ ਪ੍ਰਮੁੱਖ ਸਿੱਖਿਆ ਕੇਂਦਰ ਵੀ ਹਨ।"
ਅਗਲੇ ਸਾਲ ਏਸ਼ੀਆਈ ਯੁਵਾ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ ਭਾਰਤ
ਮੌਜੂਦਾ ਚੈਂਪੀਅਨ ਦੱਖਣੀ ਕੋਰੀਆ ਅਤੇ ਮੇਜ਼ਬਾਨ ਭਾਰਤ ਸਮੇਤ 10 ਟੀਮਾਂ ਲੈਣਗੀਆਂ ਹਿੱਸਾ
ਵਿਆਹ ਬਾਰੇ ਰਾਹੁਲ ਗਾਂਧੀ ਦਾ ਵੱਡਾ ਬਿਆਨ, ਕਿਹਾ ਅਜਿਹਾ ਜੀਵਨ ਸਾਥੀ ਚਾਹਾਂਗਾ ਜਿਸ ਵਿੱਚ ਮੇਰੀ ਦਾਦੀ ਅਤੇ ਮਾਂ ਵਰਗੇ ਗੁਣ ਹੋਣ
ਇਹ ਟਿੱਪਣੀ ਉਨ੍ਹਾਂ ਇੱਕ ਯੂ-ਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕੀਤੀ
ਸਫ਼ਾਈ ਕਰਮਚਾਰੀ ਨੇ ਗ਼ੈਰ-ਕਨੂੰਨੀ ਢੰਗ ਨਾਲ ਜੁਟਾਈ ਕਰੋੜਾਂ ਦੀ ਜਾਇਦਾਦ
ਈ.ਡੀ. ਨੇ ਕੀਤੀ ਕੁਰਕੀ
PM ਨਰਿੰਦਰ ਮੋਦੀ ਦੇ ਮਾਤਾ ਦੀ ਜਲਦ ਸਿਹਤਯਾਬੀ ਲਈ ਰਾਹੁਲ ਗਾਂਧੀ ਨੇ ਕੀਤੀ ਕਾਮਨਾ, 'ਮਾਂ ਤੇ ਪੁੱਤਰ ਦਾ ਪਿਆਰ ਅਨਮੋਲ'
ਹੀਰਾਬੇਨ ਮੋਦੀ ਨੂੰ ਬੀਮਾਰ ਹੋਣ ਤੋਂ ਬਾਅਦ ਬੁੱਧਵਾਰ ਨੂੰ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਕਾਂਗਰਸ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ, 'ਭਾਰਤ ਜੋੜੋ ਯਾਤਰਾ' ਦੀ ਸੁਰੱਖਿਆ ’ਚ ਕੁਤਾਹੀ ਹੋਣ ਦਾ ਕੀਤਾ ਦਾਅਵਾ
ਕਾਂਗਰਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ 24 ਦਸੰਬਰ ਨੂੰ ਦਿੱਲੀ ਵਿਚ "ਭਾਰਤ ਜੋੜੋ ਯਾਤਰਾ" ਦੀ ਸੁਰੱਖਿਆ ਵਿਚ ਕੁਤਾਹੀ ਹੋਈ ਸੀ