New Delhi
2014 ਤੋਂ ਬਾਅਦ ਮੈਡੀਕਲ ਕਾਲਜਾਂ ਦੀ ਗਿਣਤੀ 65 ਫੀਸਦੀ ਤੋਂ ਵੱਧ ਵਧੀ- ਪੀਐਮ ਮੋਦੀ
ਨਵੀਂ ਸਿੱਖਿਆ ਨੀਤੀ ਰਾਹੀਂ ਦੇਸ਼ ਵਿੱਚ ਪਹਿਲੀ ਵਾਰ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਤਿਆਰ ਕੀਤੀ ਜਾ ਰਹੀ ਹੈ ਜੋ ਦੂਰਦਰਸ਼ੀ ਅਤੇ ਭਵਿੱਖਮੁਖੀ ਹੋਵੇ।
ਭਾਰਤ ਨੂੰ ਵਿਕਸਤ ਦੇਸ਼ ਬਣਨ ਲਈ 20 ਸਾਲ ਲੱਗਣਗੇ- RBI ਦੇ ਸਾਬਕਾ ਗਵਰਨਰ
ਆਈਐਮਐਫ ਦੇ ਅਨੁਸਾਰ ਪ੍ਰਤੀ ਵਿਅਕਤੀ ਆਮਦਨ 197 ਦੇਸ਼ਾਂ ਵਿੱਚੋਂ ਭਾਰਤ 142ਵੇਂ ਸਥਾਨ 'ਤੇ ਹੈ।
ਭਾਰਤ ਜੋੜੋ ਯਾਤਰਾ ਪਹੁੰਚੀ ਦਿੱਲੀ, ਨੇਤਰਹੀਣ ਵਿਦਿਆਰਥੀ ਹੋਏ ਸ਼ਾਮਲ
ਬੇਰੁਜ਼ਗਾਰੀ ਅਤੇ ਨਫ਼ਰਤ ਖ਼ਿਲਾਫ਼ ਚੁੱਕੀ ਅਵਾਜ਼
20 ਸਾਲਾਂ ਦੀ ਹੋਈ ਦਿੱਲੀ ਮੈਟਰੋ
8.2 ਕਿਲੋਮੀਟਰ ਦੇ ਰੂਟ ਤੋਂ ਸ਼ੁਰੂ ਹੋ ਕੇ ਪਹੁੰਚੀ 390 ਕਿਲੋਮੀਟਰ ਤੱਕ
ਐਨ.ਡੀ.ਟੀ.ਵੀ. ਦੇ ਸੰਸਥਾਪਕ ਕੰਪਨੀ ਵਿੱਚ ਜ਼ਿਆਦਾਤਰ ਹਿੱਸੇਦਾਰੀ ਅਡਾਨੀ ਸਮੂਹ ਨੂੰ ਵੇਚਣਗੇ
ਪ੍ਰਣਯ ਰੌਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰੌਏ ਨੇ ਸਾਂਝੀ ਕੀਤੀ ਜਾਣਕਾਰੀ
ਸਿੱਕਮ 'ਚ ਜਵਾਨਾਂ ਦੀ ਮੌਤ 'ਤੇ ਰਾਸ਼ਟਰਪਤੀ, PM ਅਤੇ CM ਭਗਵੰਤ ਮਾਨ ਨੇ ਜਤਾਇਆ ਦੁੱਖ
ਇਸ ਹਾਦਸੇ ਵਿਚ ਤਿੰਨ ਜੂਨੀਅਰ ਕਮਿਸ਼ਨਡ ਅਫਸਰਾਂ ਅਤੇ 13 ਜਵਾਨਾਂ ਦੀ ਮੌਤ ਹੋ ਗਈ ਹੈ।
ਕੋਰੋਨਾ ਦੇ ਮੱਦੇਨਜ਼ਰ ਕੇਂਦਰ ਵਲੋਂ ਸੂਬਿਆਂ ਲਈ ਨਿਰਦੇਸ਼ ਜਾਰੀ, ਮਾਸਕ ਤੇ ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਕਿਹਾ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੂਬਿਆਂ ਨੂੰ ਅਲਰਟ ਰਹਿਣ ਅਤੇ ਕੋਰੋਨਾ ਨੂੰ ਲੈ ਕੇ ਆਪਣੀ ਤਿਆਰੀ ਯਕੀਨੀ ਬਣਾਉਣ ਲਈ ਕਿਹਾ ਹੈ।
ਸਰਕਾਰ ਅਗਲੇ ਸਾਲ ਤੋਂ ਜਾਰੀ ਕਰੇਗੀ ਈ-ਪਾਸਪੋਰਟ, 7 ਸਾਲਾਂ 'ਚ 268.67 ਕਰੋੜ ਰੁਪਏ ਖਰਚੇ ਦਾ ਅਨੁਮਾਨ
ਰਿਪੋਰਟ ਅਨੁਸਾਰ ਐੱਨਆਈਸੀ ਦੁਆਰਾ ਈ-ਪਾਸਪੋਰਟ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਕੁੱਲ ਅਨੁਮਾਨਿਤ ਖਰਚ 268.67 ਕਰੋੜ ਰੁਪਏ ਹੈ।
SBI Recruitment: ਬਿਨ੍ਹਾਂ ਪ੍ਰੀਖਿਆ SBI ਵਿਚ ਨੌਕਰੀ ਹਾਸਲ ਕਰਨ ਦਾ ਮੌਕਾ, 1438 ਅਸਾਮੀਆਂ ਲਈ ਕਰੋ ਅਪਲਾਈ
ਯੋਗ ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਤੈਅ ਸਮੇਂ ਤੋਂ ਛੇ ਦਿਨ ਪਹਿਲਾਂ ਖਤਮ ਹੋਇਆ ਸੰਸਦ ਦਾ ਸਰਦ ਰੁੱਤ ਇਜਲਾਸ
7 ਦਸੰਬਰ ਨੂੰ ਸ਼ੁਰੂ ਹੋਏ ਇਸ ਸੈਸ਼ਨ ਦੀ ਮਿਆਦ 29 ਦਸੰਬਰ ਤੱਕ ਤੈਅ ਕੀਤੀ ਗਈ ਸੀ