New Delhi
ਕੇਂਦਰ ਨੇ ਸੁਪਰੀਮ ਕੋਰਟ ’ਚ ਕਿਹਾ- RBI ਨਾਲ ਸਲਾਹ ਕਰਕੇ ਲਿਆ ਗਿਆ ਸੀ ਨੋਟਬੰਦੀ ਦਾ ਫੈਸਲਾ
ਕੇਂਦਰ ਨੇ ਨੋਟਬੰਦੀ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਜਵਾਬ 'ਚ ਦਾਇਰ ਹਲਫਨਾਮੇ 'ਚ ਇਹ ਗੱਲ ਕਹੀ ਹੈ।
ਫਿਲਹਾਲ ਜੇਲ੍ਹ ਵਿਚ ਹੀ ਰਹਿਣਗੇ ਸਤੇਂਦਰ ਜੈਨ, ਅਦਾਲਤ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
ਮਾਮਲੇ ਦੀ ਅਗਲੀ ਸੁਣਵਾਈ 29 ਨਵੰਬਰ ਨੂੰ ਤੈਅ ਕੀਤੀ ਗਈ ਹੈ।
ਮੇਟਾ ਨੇ ਸੰਧਿਆ ਦੇਵਨਾਥਨ ਨੂੰ ਮੇਟਾ ਇੰਡੀਆ ਦਾ ਉਪ ਪ੍ਰਧਾਨ ਕੀਤਾ ਨਿਯੁਕਤ
ਸੰਧਿਆ ਦੇਵਨਾਥਨ 2016 ਵਿਚ META ਵਿਚ ਸ਼ਾਮਲ ਹੋਏ ਸਨ ।
ਸੱਤਿਆ ਪਾਲ ਮਲਿਕ ਦਾ ਦਾਅਵਾ- ਗੁਜਰਾਤ ਅਤੇ ਹਿਮਾਚਲ ਵਿਚ ਘਟਣਗੀਆਂ ਭਾਜਪਾ ਦੀਆਂ ਸੀਟਾਂ
ਕਿਹਾ- ਜੇਕਰ ਕਿਸਾਨ ਫਿਰ ਤੋਂ ਅੰਦੋਲਨ ਕਰਦੇ ਹਨ ਤਾਂ ਹਰ ਜਗ੍ਹਾ ਕਿਸਾਨਾਂ ਵਿਚਕਾਰ ਪਹੁੰਚਾਂਗਾ
ਕੂ ਬਣੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਮਾਈਕ੍ਰੋਬਲਾਗਿੰਗ ਸਾਈਟ
ਇਸਦੇ ਯੂਜਰਸ ਦੀ ਗਿਣਤੀ 5 ਕਰੋੜ ਤੋਂ ਪਾਰ
ਅੰਮ੍ਰਿਤਸਰ ਅਤੇ ਮੁਹਾਲੀ ਹਵਾਈ ਅੱਡਿਆਂ ਨੂੰ ਹਵਾਈ ਸੇਵਾ ਸਮਝੌਤੇ ਤਹਿਤ PoCs ਦੀ ਆਗਿਆ ਦਿੱਤੀ ਜਾਵੇ: MP ਵਿਕਰਮਜੀਤ ਸਿੰਘ
ਕੈਨੇਡਾ ਤੋਂ ਪੰਜਾਬ ਸਿੱਧੀ ਉਡਾਣ ਦੀ ਮੰਗ ਕਰਦਿਆਂ ਵਿਕਰਮਜੀਤ ਸਿੰਘ ਨੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਪੱਤਰ
ਭਾਰਤ ਵਿਚ ਧਰਮ ਪਰਿਵਰਤਨ ਲਈ ਫੰਡਿੰਗ ਕਰ ਰਹੀ 'ਐਮਾਜ਼ਾਨ'! RSS ਨਾਲ ਸਬੰਧਤ ਮੈਗਜ਼ੀਨ ਨੇ ਲਗਾਏ ਇਲਜ਼ਾਮ
ਮੈਗਜ਼ੀਨ ਨੇ ਦੋਸ਼ ਲਾਇਆ ਹੈ ਕਿ ਏਆਈਐਮ ਨੇ ਆਪਣੀ ਵੈੱਬਸਾਈਟ 'ਤੇ ਦਾਅਵਾ ਕੀਤਾ ਹੈ ਕਿ ਉਸ ਨੇ ਭਾਰਤ ਦੇ ਉੱਤਰ-ਪੂਰਬੀ ਹਿੱਸੇ ਵਿੱਚ 25,000 ਲੋਕਾਂ ਨੂੰ ਈਸਾਈ ਬਣਾਇਆ ਹੈ।
ਦਿੱਲੀ 'ਚ ACB ਦੀ ਵੱਡੀ ਕਾਰਵਾਈ, MCD ਚੋਣਾਂ 'ਚ ਟਿਕਟਾਂ ਵੇਚਣ ਦੇ ਦੋਸ਼ 'ਆਪ' ਵਿਧਾਇਕ ਦਾ PA ਗ੍ਰਿਫਤਾਰ
ਗੋਪਾਲ ਖਰੀ ਨਾਮ ਦੇ ਵਿਅਕਤੀ ਤੋਂ 90 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਹੈ ਦੋਸ਼
ਗੁਜਰਾਤ ਚੋਣਾਂ ਲਈ ਕਾਂਗਰਸ ਨੇ ਕਮਲਨਾਥ ਨੂੰ ਬਣਾਇਆ ਸਟਾਰ ਪ੍ਰਚਾਰਕ, ਸਿੱਖਾਂ ’ਚ ਭਾਰੀ ਰੋਸ
ਇਸ ਤੋਂ ਪਹਿਲਾਂ ਵੀ ਕਮਲਨਾਥ ਦਾ ਸਿੱਖਾਂ ਵੱਲੋਂ ਵਿਰੋਧ ਕੀਤਾ ਜਾਂਦਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸ ਵਾਰ ਨਹੀਂ ਲੜੇਗਾ ਦਿੱਲੀ ਨਗਰ ਨਿਗਮ ਚੋਣਾਂ
ਨਹੀਂ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ