New Delhi
ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ’ਚ ਪਿਛਲੇ 5 ਸਾਲਾਂ ਦੌਰਾਨ ਦੋ ਲੱਖ ਨੌਜਵਾਨਾਂ ਦੀ ਹੋਈ ਭਰਤੀ- ਕੇਂਦਰ
ਅੰਕੜਿਆਂ ਮੁਤਾਬਕ 2022 'ਚ ਵੀ ਜੁਲਾਈ ਤੱਕ 6 ਕੇਂਦਰੀ ਬਲਾਂ 'ਚ 10,377 ਨੌਜਵਾਨਾਂ ਦੀ ਭਰਤੀ ਕੀਤੀ ਗਈ ਸੀ।
ਸੁਪਰੀਮ ਕੋਰਟ ਨੇ EWS ਰਾਖਵਾਂਕਰਨ ’ਤੇ ਲਗਾਈ ਮੋਹਰ, ਕਿਹਾ- ਇਹ ਸੰਵਿਧਾਨਕ ਤੇ ਜਾਇਜ਼ ਹੈ
5 ਵਿਚੋਂ 4 ਸੁਪਰੀਮ ਕੋਰਟ ਜੱਜਾਂ ਨੇ EWS ਕੋਟੇ 'ਤੇ ਰਾਖਵੇਂਕਰਨ ਨੂੰ ਸੰਵਿਧਾਨਕ ਦੱਸਿਆ ਹੈ।
T20 World Cup: ਭਾਰਤ ਨੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ
ਸੈਮੀਫਾਈਨਲ 'ਚ ਇੰਗਲੈਂਡ ਨਾਲ ਹੋਵੇਗਾ ਸਾਹਮਣਾ
ਈਡੀ ਨੇ ਮਨੀਸ਼ ਸਿਸੋਦੀਆ ਦੇ ਪੀਏ ਨੂੰ ਕੀਤਾ ਗ੍ਰਿਫਤਾਰ, ਕੀਤੀ ਜਾ ਰਹੀ ਹੈ ਪੁੱਛਗਿੱਛ
'ਝੂਠੀ ਐਫਆਈਆਰ ਦਰਜ ਕਰਕੇ ਮੇਰੇ ਘਰ ਛਾਪਾ ਮਾਰਿਆ'
ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੇ ਵਾਅਦੇ ਦਾ ਕੀ ਹੋਇਆ, ਮੋਦੀ ਕਿਉਂ ਚੁੱਪ ਹਨ: ਖੜਗੇ
ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ ਵਿਚ ਨਾਕਾਮ ਰਹੀ ਹੈ।
ਈਡੀ ਨੇ ਮੁਖਤਾਰ ਅੰਸਾਰੀ ਦੇ ਬੇਟੇ ਅੱਬਾਸ ਅੰਸਾਰੀ ਨੂੰ ਕੀਤਾ ਗ੍ਰਿਫ਼ਤਾਰ, ਕੀ ਹੈ ਮਾਮਲਾ?
ਅੱਬਾਸ ਅੰਸਾਰੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਈਡੀ ਦੇ ਉੱਚ ਅਧਿਕਾਰੀਆਂ ਨੇ ਕੀਤੀ ਹੈ।
ਟਵਿੱਟਰ ਵੱਲੋਂ ਭਾਰਤ ਵਿਚ ਮਾਰਕੀਟਿੰਗ, ਸੰਚਾਰ ਤੇ ਸੇਲਜ਼ ਟੀਮਾਂ ਵਿਚ ਛਾਂਟੀ ਸ਼ੁਰੂ, ਕਈ ਕਰਮਚਾਰੀਆਂ ਨੂੰ ਭੇਜੀ ਮੇਲ
ਇਸ ਦੌਰਾਨ ਮਸਕ ਨੇ ਕੰਪਨੀ ਦੀ ਕਮਾਈ ਵਿਚ ਹੋਏ ਨੁਕਸਾਨ ਲਈ 'ਕਾਰਕੁੰਨਾਂ' ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਦਿੱਲੀ ਚੋਣ ਕਮਿਸ਼ਨਰ ਵੱਲੋਂ ਦਿੱਲੀ ਨਗਰ ਨਿਗਮ ਚੋਣਾਂ ਦਾ ਐਲਾਨ, 4 ਦਸੰਬਰ ਨੂੰ ਹੋਵੇਗੀ ਵੋਟਿੰਗ
7 ਦਸੰਬਰ ਨੂੰ ਆਉਣਗੇ ਨਤੀਜੇ
ਜੇ ਤੁਸੀਂ ਵੀ ਚਲਾਉਂਦੇ ਹੋ ਐਕਟਿਵਾ ਤਾਂ ਧਿਆਨ ਨਾਲ, ਵੇਖੋ ਸਕੂਟੀ 'ਚ ਕਿੰਨਾ ਵੱਡਾ ਕੋਬਰਾ ਲੁਕਿਆ ਮਿਲਿਆ
ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ
ਕੋਵਿਡ-19 ਦੀਆਂ ਮਿਲੀਆਂ ਦੋ ਨਵੀਆਂ ਉਪ-ਕਿਸਮਾਂ - ਐਕਸ.ਬੀ.ਬੀ. ਅਤੇ ਐਕਸ.ਬੀ.ਬੀ.1, ਮੁੰਬਈ 'ਚ ਮਿਲੇ ਮਰੀਜ਼
ਤੇਜ਼ੀ ਨਾਲ ਫ਼ੈਲਦੀਆਂ ਹਨ Covid-19 ਦੀਆਂ ਨਵੀਆਂ ਕਿਸਮਾਂ