New Delhi
ਯਾਤਰੀਆਂ ਨੂੰ ਲੈ ਕੇ ਜਾ ਰਹੀ ਵੰਦੇ ਭਾਰਤ ਟਰੇਨ ਦੇ ਅਚਾਨਕ ਪਹੀਏ ਹੋਏ ਜਾਮ, ਵੱਡਾ ਹਾਦਸਾ ਵਾਪਰਨ ਤੋਂ ਰਿਹਾ ਬਚਾਅ!
ਬੁਲੰਦਸ਼ਹਿਰ ਤੋਂ ਸ਼ਤਾਬਦੀ ਟਰੇਨ ਰਾਹੀਂ ਭੇਜੇ ਗਏ ਯਾਤਰੀ
ਐਤਵਾਰ ਨੂੰ ਵੀ ਦੇਸ਼ ਦੇ ਕਈ ਇਲਾਕਿਆਂ 'ਚ ਹੋਵੇਗੀ ਭਾਰੀ ਬਾਰਿਸ਼: ਮੌਸਮ ਵਿਭਾਗ
ਇਸ ਤੋਂ ਬਾਅਦ 10 ਅਕਤੂਬਰ ਨੂੰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।
ਇਸ ਸੂਬੇ ਵਿਚ ਸਭ ਤੋਂ ਵੱਧ ਹੁੰਦੇ ਨੇ ਲੜਕੀਆਂ ਦੇ ਬਾਲ ਵਿਆਹ, ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਅੰਕੜੇ
ਇਕ ਤਾਜ਼ਾ ਸਰਵੇਖਣ ਅਨੁਸਾਰ ਝਾਰਖੰਡ ਵਿਚ ਬਾਲਗ ਹੋਣ ਤੋਂ ਪਹਿਲਾਂ ਵਿਆਹ ਕਰਵਾਉਣ ਵਾਲੀਆਂ ਲੜਕੀਆਂ ਦੀ ਪ੍ਰਤੀਸ਼ਤਤਾ 5.8 ਹੈ।
ਦਿੱਲੀ ਦੇ LG ਨੇ ਕੇਜਰੀਵਾਲ ਨੂੰ ਫਿਰ ਲਿਖਿਆ ਪੱਤਰ, CM ਨੇ ਕਿਹਾ- ਇਕ ਹੋਰ ਲਵ ਲੈਟਰ ਆਇਆ ਹੈ
ਅਰਵਿੰਦ ਕੇਜਰੀਵਾਲ ਨੇ ਵੀ ਲੈਫਟੀਨੈਂਟ ਗਵਰਨਰ ਦੇ ਨਵੇਂ ਪੱਤਰ 'ਤੇ ਟਵੀਟ ਕਰਦੇ ਹੋਏ ਲਿਖਿਆ, 'ਅੱਜ ਇਕ ਹੋਰ ਲਵ ਲੈਟਰ ਆਇਆ ਹੈ।'
ਪਰਾਲ਼ੀ ਸਾੜਨ ਵਾਲੇ ਕਿਸਾਨਾਂ ਦੇ ਮਾਲ ਰਿਕਾਰਡ 'ਚ ਰੈੱਡ ਐਂਟਰੀ ਸ਼ੁਰੂ
ਇਹਨਾਂ ਜ਼ਿਲ੍ਹਿਆਂ ਵਿਚ ਹੋਈਆਂ ਸਭ ਤੋਂ ਵੱਧ ਐਂਟਰੀਆਂ
ਸ਼ਰਮਨਾਕ: ਦਿੱਲੀ 'ਚ 8 ਸਾਲਾਂ ਬੱਚੀ ਨਾਲ ਜਬਰ ਜਨਾਹ ਕਰਨ ਮਗਰੋਂ ਕੀਤਾ ਕਤਲ
ਗੁੱਸੇ 'ਚ ਆਏ ਰਿਸ਼ਤੇਦਾਰਾਂ ਅਤੇ ਸਥਾਨਕ ਲੋਕਾਂ ਨੇ ਸ਼ਨੀਵਾਰ ਸਵੇਰੇ ਚੌਂਕੀ ਨੇੜੇ ਪ੍ਰਦਰਸ਼ਨ ਕੀਤਾ।
ਅੱਜ ਗਾਂ ਨਾਲ ਟਕਰਾਈ ਵੰਦੇ ਭਾਰਤ ਐਕਸਪ੍ਰੈਸ, ਕੱਲ੍ਹ ਮੱਝ ਦੇ ਝੁੰਡ ਨੇ ਮਾਰੀ ਸੀ ਟੱਕਰ
ਰੇਲਗੱਡੀ ਦਾ ਅਗਲੇ ਹਿੱਸਾ ਮਾਮੂਲੀ ਨੁਕਸਾਨ ਪਹੁੰਚਿਆ
ਮਹਿੰਗਾਈ ਦਾ ਝਟਕਾ: CNG-PNG ਦੀਆਂ ਕੀਮਤਾਂ 'ਚ ਹੋਇਆ ਵਾਧਾ
ਤਿੰਨ- ਤਿੰਨ ਰੁਪਏ ਦਾ ਹੋਇਆ ਵਾਧਾ
ਦਿੱਲੀ ਦੇ ਮੰਤਰੀ ਰਾਜੇਂਦਰ ਪਾਲ ਗੌਤਮ ਵੱਲੋਂ 'ਧਰਮ ਪਰਿਵਰਤਨ ਪ੍ਰੋਗਰਾਮ' 'ਚ ਸ਼ਾਮਲ ਹੋਣ 'ਤੇ ਵਿਵਾਦ
ਭਾਜਪਾ ਨੇ ਕੈਬਨਿਟ ਤੋਂ ਬਰਖਾਸਤ ਕਰਨ ਦੀ ਕੀਤੀ ਮੰਗ
ਹਰਭਜਨ ਸਿੰਘ ਨੇ ਪੀਸੀਏ ਮੈਂਬਰਾਂ ਨੂੰ ਲਿਖਿਆ ਪੱਤਰ, ਅਹੁਦੇਦਾਰਾਂ 'ਤੇ ਗੈਰ-ਕਾਨੂੰਨੀ ਕੰਮ ਕਰਨ ਦੇ ਲਗਾਏ ਇਲਜ਼ਾਮ
ਹਰਭਜਨ ਸਿੰਘ ਨੇ ਪੱਤਰ ਵਿਚ ਉਹਨਾਂ ਅਹੁਦੇਦਾਰਾਂ ਦਾ ਨਾਂ ਨਹੀਂ ਲਿਆ।