New Delhi
ਫ਼ਾਂਸੀ ਨਾਲ ਲਟਕਦੀ ਮਿਲੀ 4 ਦਿਨਾਂ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਰਾਹੁਲ ਵਰਮਾ ਦੀ ਲਾਸ਼ ਪਿੰਡ ਦੇ ਬਾਹਰ ਪਰਿਵਾਰ ਦੇ ਨਵੇਂ ਬਣੇ ਮਕਾਨ ਵਿੱਚੋਂ ਮਿਲੀ ਹੈ।
ਵਿਦੇਸ਼ ਤੋਂ ਲਿਆਂਦੇ ਚੀਤਿਆਂ ਦੀ ਹੋਵੇਗੀ ਪੂਰੀ ਨਿਗਰਾਨੀ, ਕੇਂਦਰ ਵੱਲੋਂ 9 ਮੈਂਬਰੀ ਟਾਸਕ ਫੋਰਸ ਦਾ ਗਠਨ
ਇਹ ਟੀਮ ਮੈਂਬਰ ਇਹਨਾਂ ਚੀਤਿਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਸਿਹਤ ਸਥਿਤੀ ਦੀ ਨਿਗਰਾਨੀ ਕਰਨ 'ਤੇ ਧਿਆਨ ਕੇਂਦਰਿਤ ਕਰਨਗੇ।
WWE ਦੀ ਸਾਬਕਾ ਪਹਿਲਵਾਨ ਸਾਰਾ ਲੀ ਦਾ ਹੋਇਆ ਦਿਹਾਂਤ
30 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
ED Raid: ਦਿੱਲੀ ਦੀ ਸ਼ਰਾਬ ਨੀਤੀ 'ਚ ਕਥਿਤ ਘਪਲੇ 'ਤੇ ED ਦੀ ਕਾਰਵਾਈ, 35 ਥਾਵਾਂ 'ਤੇ ਕੀਤੀ ਛਾਪੇਮਾਰੀ
ਇਸ ਨੀਤੀ ਨਾਲ ਅਸਿੱਧੇ ਅਤੇ ਅਸਿੱਧੇ ਤੌਰ 'ਤੇ ਜੁੜੇ ਹੋਏ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹ
ਮੰਗਣੀ ਦਾ ਮਤਲਬ ਇਹ ਨਹੀਂ ਹੈ ਕਿ ਮੰਗੇਤਰ ਨੂੰ ਜਿਨਸੀ ਸ਼ੋਸ਼ਣ ਦੀ ਇਜਾਜ਼ਤ ਹੈ- ਹਾਈ ਕੋਰਟ
ਪੀੜਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਕਈ ਵਾਰ ਉਸ ਨਾਲ ਬਿਨਾਂ ਰਜ਼ਾਮੰਦੀ ਦੇ ਸਰੀਰਕ ਸਬੰਧ ਬਣਾਏ ਅਤੇ ਸਿੱਟੇ ਵਜੋਂ ਉਹ ਗਰਭਵਤੀ ਹੋ ਗਈ।
ਕੇਂਦਰੀ ਵਿਦਿਆਲਿਆ ’ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ, ਮਹਿਲਾ ਕਮਿਸ਼ਨ ਵੱਲੋਂ ਪੁਲਿਸ ਅਤੇ ਸਕੂਲ ਨੂੰ ਨੋਟਿਸ ਜਾਰੀ
ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਮਾਮਲੇ ਵਿਚ ਕੀਤੀ ਐਫਆਈਆਰ ਦੀ ਕਾਪੀ ਅਤੇ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ।
ਦਿੱਲੀ ਹਵਾਈ ਅੱਡੇ 'ਤੇ ਯਾਤਰੀ ਕੋਲੋਂ 7 ਬਰਾਂਡਿਡ ਘੜੀਆਂ ਜ਼ਬਤ, ਇਕ ਘੜੀ ਦੀ ਕੀਮਤ ਕਰੀਬ 28 ਕਰੋੜ ਰੁਪਏ
ਬਰਾਮਦ ਹੋਈਆਂ ਘੜੀਆਂ ਵਿਚੋਂ ਹੀਰੇ ਜੜੀ ਹੋਈ ਇਕ ਘੜੀ ਦੀ ਕੀਮਤ 27 ਕਰੋੜ 9 ਲੱਖ 26 ਹਜ਼ਾਰ 51 ਰੁਪਏ ਦੱਸੀ ਜਾ ਰਹੀ ਹੈ।
ਦ੍ਰੌਪਦੀ ਮੁਰਮੂ ਖ਼ਿਲਾਫ਼ ਉਦਿਤ ਰਾਜ ਦੇ 'ਚਮਚਾਗਿਰੀ' ਵਾਲੇ ਬਿਆਨ 'ਤੇ ਵਿਵਾਦ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
ਭਾਜਪਾ ਦਾ ਕਹਿਣਾ ਹੈ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਕਿਸ ਤਰ੍ਹਾਂ ਆਦੀਵਾਸੀਆਂ ਦੇ ਵਿਰੋਧ ਵਿਚ ਖੜ੍ਹੀ ਹੈ।
ਪੰਥਕ ਏਕਤਾ ਦੇ ਨਾਂ ਹੇਠ ਸਰਨਿਆਂ ਤੇ ਬਾਦਲਾਂ ਵਿਚ ਗਲਵਕੜੀ ਪੈਣ ਦੀ ਤਿਆਰੀ
ਕੀ ਕੁਰਬਾਨੀ, ‘ਸਰਬਤ ਖ਼ਾਲਸਾ’, ਗੁਰਮਤਾ ਤੇ ਆਮ ਸਿੱਖ ਨਾਲੋਂ ਸਿੱਖ ਲੀਡਰਾਂ ਨੂੰ ‘ਕੁਰਸੀ’ ਵੱਧ ਪਿਆਰੀ ਹੈ?
ਪਰਬਤਾਰੋਹੀ ਸਵਿਤਾ ਕੰਸਵਾਲ ਦੀ ਬਰਫ 'ਚ ਦੱਬਣ ਨਾਲ ਹੋਈ ਮੌਤ
ਇਸ ਸਾਲ ਹੀ ਫਤਹਿ ਕੀਤਾ ਸੀ ਮਾਊਂਟ ਐਵਰੈਸਟ