New Delhi
ਹੁਣ UPSC ਦੀਆਂ ਪ੍ਰੀਖਿਆਵਾਂ ਲਈ ਅਰਜ਼ੀ ਫਾਰਮ ਨਹੀਂ ਭਰਨਾ ਪਵੇਗਾ ਵਾਰ-ਵਾਰ, ਕਮਿਸ਼ਨ ਨੇ ਵਨ ਟਾਈਮ ਰਜਿਸਟ੍ਰੇਸ਼ਨ ......
ਇਕ ਵਾਰ ਰਜਿਸਟ੍ਰੇਸ਼ਨ ਤੋਂ ਬਾਅਦ ਉਮੀਦਵਾਰ ਦੇ ਨਿੱਜੀ ਵੇਰਵੇ ਸਰਵਰ 'ਤੇ ਹੋ ਜਾਣਗੇ ਸੁਰੱਖਿਅਤ
PM ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦਾ ਮਾਮਲਾ: ਸੁਪਰੀਮ ਕੋਰਟ ਨੇ SSP ਫਿਰੋਜ਼ਪੁਰ ਨੂੰ ਠਹਿਰਾਇਆ ਜ਼ਿੰਮੇਵਾਰ
ਅਦਾਲਤ ਨੇ ਕਿਹਾ ਕਿ ਫਿਰੋਜ਼ਪੁਰ ਦੇ ਐਸਐਸਪੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਲਈ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਲੋੜੀਦੇ ਕਦਮ ਨਹੀਂ ਚੁੱਕੇ।
ਆਯੂਸ਼ਮਾਨ ਭਾਰਤ PM ਜਨ ਸੁਰੱਖਿਆ ਯੋਜਨਾ ਦੇ ਤਹਿਤ ਇਨ੍ਹਾਂ ਲੋਕਾਂ ਨੂੰ ਮਿਲੇਗਾ ਪੰਜ ਲੱਖ ਦਾ ਸਿਹਤ ਬੀਮਾ
ਸਮਝੌਤੇ ਦੇ ਤਹਿਤ, ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ ਟਰਾਂਸਜੈਂਡਰਾਂ ਦੇ ਸਿਹਤ ਬੀਮੇ ਦਾ ਖਰਚਾ ਸਹਿਣ ਕਰੇਗਾ।
ਭਾਰਤੀ ਫੌਜ ਨੇ ਜ਼ਿੰਦਾ ਫੜਿਆ ਅੱਤਵਾਦੀ, ਭਾਰਤ ਨੂੰ ਆਇਆ ਸੀ ਉਡਾਉਣ!
ਅੱਤਵਾਦੀ ਤਬਰਾਕ ਹੁਸੈਨ ਆਪਣੇ 4-5 ਸਾਥੀਆਂ ਨਾਲ ਐਲਓਸੀ ਸਰਹੱਦ ਨੇੜੇ ਘੁਸਪੈਠ ਦੀ ਕਰ ਰਿਹਾ ਸੀ ਕੋਸ਼ਿਸ਼
ਹੁਣ FASTag ਦੀ ਪਰੇਸ਼ਾਨੀ ਹੋਵੇਗੀ ਖ਼ਤਮ, ਨੰਬਰ ਪਲੇਟ ਤੋਂ ਵਸੂਲਿਆ ਜਾਵੇਗਾ ਟੋਲ ਟੈਕਸ
ਹੁਣ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰਿਆਂ ਰਾਹੀਂ ਵਸੂਲਿਆਂ ਜਾਵੇਗਾ ਟੋਲ ਟੈਕਸ
ਜੈਵੀਰ ਸ਼ੇਰਗਿੱਲ ਨੇ ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਕਾਂਗਰਸ ਪਾਰਟੀ ਵਿਚ ਅਸਤੀਫਿਆਂ ਦਾ ਦੌਰ ਜਾਰੀ
ਫਿਰ ਚਰਚਾ ’ਚ ਨਿਤਿਨ ਗਡਕਰੀ ਦਾ ਬਿਆਨ, ਕਿਹਾ- ਸਰਕਾਰ ਸਮੇਂ ਸਿਰ ਫੈਸਲੇ ਨਹੀਂ ਲੈਂਦੀ
ਨਿਤਿਨ ਗਡਕਰੀ ਨੇ ਮੁੰਬਈ 'ਚ ਇਕ ਪ੍ਰੋਗਰਾਮ ਦੌਰਾਨ ਇਹ ਗੱਲਾਂ ਕਹੀਆਂ।
ਲਾਕਡਾਊਨ 'ਚ ਮਜ਼ਦੂਰਾਂ ਨੂੰ ਹਵਾਈ ਜਹਾਜ਼ ਰਾਹੀਂ ਘਰ ਭੇਜਣ ਵਾਲੇ ਕਿਸਾਨ ਨੇ ਕੀਤੀ ਖੁਦਕੁਸ਼ੀ
ਖੁਦਕੁਸ਼ੀ ਨੋਟ ਵਿਚ ਦੱਸਿਆ ਮੌਤ ਦਾ ਕਾਰਨ
28 ਅਗਸਤ ਨੂੰ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ, ਪ੍ਰਧਾਨ ਦੀ ਚੋਣ ’ਤੇ ਹੋਵੇਗੀ ਚਰਚਾ
ਇਹ ਬੈਠਕ ਦੁਪਹਿਰ 3:30 ਵਜੇ ਤੋਂ ਸ਼ੁਰੂ ਹੋਵੇਗੀ, ਜਿਸ ਦੀ ਪ੍ਰਧਾਨਗੀ ਸੋਨੀਆ ਗਾਂਧੀ ਕਰਨਗੇ।
ਅਰਵਿੰਦ ਕੇਜਰੀਵਾਲ ਦੇ ਸਿਪਾਹੀ ਜਾਨ ਦੇ ਦੇਣਗੇ ਪਰ ਗੱਦਾਰੀ ਨਹੀਂ ਕਰਨਗੇ- ਮਨੀਸ਼ ਸਿਸੋਦੀਆ
AAP ਨੇ ਦਾਅਵਾ ਕੀਤਾ ਕਿ ਸਾਡੇ ਵਿਧਾਇਕ ਸੰਜੀਵ ਝਾਅ, ਸੋਮਨਾਥ ਭਾਰਤੀ, ਕੁਲਦੀਪ ਕੁਮਾਰ ਨੂੰ ਭਾਜਪਾ ਨੇ ਪਾਰਟੀ ਛੱਡਣ ਦੇ ਬਦਲੇ 20 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ।