New Delhi
ਮੀਡੀਆ ਗਰੁੱਪ NDTV 'ਚ 29.18 ਫੀਸਦੀ ਹਿੱਸੇਦਾਰੀ ਖਰੀਦੇਗਾ ਅਡਾਨੀ ਗਰੁੱਪ
ਅਡਾਨੀ ਮੀਡੀਆ ਨੈੱਟਵਰਕ ਦੇ ਸੀਈਓ ਸੰਜੇ ਪੁਗਲੀਆ ਨੇ ਇਕ ਪੱਤਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਮੁਸਲਿਮ ਕਾਨੂੰਨ ਤਹਿਤ ਮਾਪਿਆਂ ਦੀ ਸਹਿਮਤੀ ਤੋਂ ਬਿਨ੍ਹਾਂ ਵਿਆਹ ਕਰਵਾ ਸਕਦੀ ਹੈ ਨਾਬਾਲਗ ਲੜਕੀ- ਦਿੱਲੀ HC
ਜਸਟਿਸ ਜਸਮੀਤ ਸਿੰਘ ਦੀ ਬੈਂਚ ਨੇ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਮਾਰਚ-2022 ਵਿਚ ਵਿਆਹ ਕਰਨ ਵਾਲੇ ਮੁਸਲਿਮ ਜੋੜੇ ਨੂੰ ਸੁਰੱਖਿਆ ਪ੍ਰਦਾਨ ਕੀਤੀ।
ਅਜੈ ਮਿਸ਼ਰਾ ਟੈਨੀ ਦੇ ਬਿਆਨ ’ਤੇ ਰਾਕੇਸ਼ ਟਿਕੈਤ ਦਾ ਜਵਾਬ, ‘ਅਪਰਾਧੀ ਵਿਅਕਤੀ ਅਜਿਹੇ ਬਿਆਨ ਹੀ ਦੇਵੇਗਾ’
ਕਿਹਾ- ਜਿਸ ਦੇ ਲੜਕੇ ਨੇ ਜੇਲ੍ਹ ਕੱਟੀ ਹੋਵੇ ਅਤੇ ਜੋ ਵਿਅਕਤੀ ਖੁਦ ਅਪਰਾਧੀ ਹੋਵੇ, ਉਹ ਅਜਿਹੇ ਘਟੀਆ ਬਿਆਨ ਹੀ ਦੇਵੇਗਾ।
ਬਿਲਕਿਸ ਬਾਨੋ ਮਾਮਲਾ: ਦੋਸ਼ੀਆਂ ਦੀ ਰਿਹਾਈ ਨੂੰ ਸੁਪਰੀਮ ਕੋਰਟ 'ਚ ਚੁਣੌਤੀ
ਸੀਜੇਆਈ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ। ਸੀਨੀਅਰ ਵਕੀਲ ਕਪਿਲ ਸਿੱਬਲ ਅਤੇ ਐਡਵੋਕੇਟ ਅਪਰਣਾ ਭੱਟ ਨੇ ਛੇਤੀ ਸੁਣਵਾਈ ਦੀ ਮੰਗ ਕੀਤੀ ਹੈ।
ਭਾਜਪਾ ਨੇ ਮੈਨੂੰ ਆਪਣੀ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ- ਮਨੀਸ਼ ਸਿਸੋਦੀਆ
ਸਿਸੋਦੀਆ ਨੇ ਕਿਹਾ ਕਿ ਭਾਜਪਾ ਨੇ ਉਹਨਾਂ ਨੂੰ 'ਆਪ' ਤੋੜ ਕੇ ਭਾਜਪਾ 'ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ।
ਖੁਸ਼ਖ਼ਬਰੀ: ਅਗਲੇ ਮਹੀਨੇ PF ਖਾਤਿਆਂ 'ਚ ਵਿਆਜ ਦਾ ਪੈਸਾ ਟਰਾਂਸਫਰ ਕਰੇਗੀ ਮੋਦੀ ਸਰਕਾਰ
8.1 ਫੀਸਦੀ ਦੇ ਹਿਸਾਬ ਨਾਲ ਖਾਤੇ 'ਚ ਆਵੇਗਾ PF ਦਾ ਵਿਆਜ
ਆਰਥਿਕ ਮੰਦੀ ਦੇ ਵਿਚਕਾਰ ਨੌਕਰੀਆਂ ਵਿੱਚ ਕਟੌਤੀ ਦੀ ਯੋਜਨਾ ਬਣਾ ਰਹੀਆਂ ਹਨ 50% ਕੰਪਨੀਆਂ
ਜ਼ਿਆਦਾਤਰ ਕੰਪਨੀਆਂ ਬੋਨਸ ਘਟਾ ਰਹੀਆਂ ਹਨ ਅਤੇ ਨੌਕਰੀਆਂ ਦੀਆਂ ਪੇਸ਼ਕਸ਼ਾਂ ਨੂੰ ਰੱਦ ਕਰ ਰਹੀਆਂ ਹਨ।
ਸਜ਼ਾ ਵਧਾਉਣ ਤੋਂ ਪਹਿਲਾਂ ਦੋਸ਼ੀਆਂ ਨੂੰ ਦਿੱਤਾ ਜਾਵੇ ਨੋਟਿਸ - ਸੁਪਰੀਮ ਕੋਰਟ
ਅਦਾਲਤ ਨੇ ਕਿਹਾ ਕਿ ਅਪੀਲਕਰਤਾ ਨੇ ਆਪਣੀ ਸਜ਼ਾ ਨੂੰ ਹਾਈ ਕੋਰਟ ਵਿਚ ਅਪੀਲ ਰਾਹੀਂ ਚੁਣੌਤੀ ਦਿੱਤੀ ਸੀ
ਯਾਤਰੀਆਂ ਦਾ ਰੱਬ ਰਾਖਾ! ਜਹਾਜ਼ ਚਲਾ ਰਹੇ ਪਾਇਲਟ ਸੌਂ ਗਏ ਚੈਨ ਦੀ ਨੀਂਦ
37000 ਫੁੱਟ ਦੀ ਉਚਾਈ 'ਤੇ ਯਾਤਰੀਆਂ ਦੇ ਸੁੱਕੇ ਸਾਹ!
ਗੌਤਮ ਅਡਾਨੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਕੇਂਦਰ ਸਰਕਾਰ, ਦਿੱਤੀ Z ਸ਼੍ਰੇਣੀ ਦੀ ਸੁਰੱਖਿਆ
ਹਰ ਮਹੀਨੇ ਆਵੇਗਾ 15 ਤੋਂ 20 ਲੱਖ ਰੁਪਏ ਦਾ ਖਰਚ!