New Delhi
ਕੱਲ੍ਹ ਤੋਂ ਲੱਗ ਸਕਦਾ ਹੈ ਮਹਿੰਗਾਈ ਦਾ ਝਟਕਾ! ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦਾ ਹੈ 25 ਰੁਪਏ ਤੱਕ ਇਜ਼ਾਫਾ
ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਸੋਮਵਾਰ ਨੂੰ 130 ਡਾਲਰ ਪ੍ਰਤੀ ਬੈਰਲ ਨੂੰ ਛੂਹ ਗਈਆਂ, ਜੋ 2008 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ।
PM ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਕਰੀਬ 35 ਮਿੰਟ ਤੱਕ ਕੀਤੀ ਗੱਲਬਾਤ
ਲਗਭਗ 35 ਮਿੰਟ ਤੱਕ ਚੱਲੀ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਪੂਰਬੀ ਯੂਰਪੀ ਦੇਸ਼ ਯੂਕਰੇਨ ਦੀ ਉੱਭਰ ਰਹੀ ਸਥਿਤੀ 'ਤੇ ਚਰਚਾ ਕੀਤੀ।
Russia Ukraine War: ਰੂਸ ਨੂੰ ਵੱਡਾ ਝਟਕਾ, ਹੁਣ ਤੱਕ ਗੂਗਲ ਅਤੇ ਐਪਲ ਸਣੇ 35 ਤੋਂ ਜ਼ਿਆਦਾ ਕੰਪਨੀਆਂ ਨੇ ਲਗਾਈ ਪਾਬੰਦੀ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿਚ ਤਕਨੀਕੀ ਕੰਪਨੀਆਂ ਰੂਸ ਵਿਚ ਲਗਾਤਾਰ ਆਪਣਾ ਕੰਮ ਬੰਦ ਕਰ ਰਹੀਆਂ ਹਨ।
ਸਾਹਮਣੇ ਆਇਆ IPL 2022 ਦਾ ਨਵਾਂ ਪ੍ਰੋਮੋ, ਵੱਖਰੇ ਅੰਦਾਜ਼ 'ਚ ਨਜ਼ਰ ਆਏ MS Dhoni
ਕ੍ਰਿਕੇਟ ਇਤਿਹਾਸ ਵਿਚ ਸਭ ਤੋਂ ਵਧੀਆ ਫਿਨਿਸ਼ਰ ਹੋਣ ਤੋਂ ਇਲਾਵਾ ਐਮਐਸ ਧੋਨੀ ਨੂੰ ਆਪਣੀ ਬੇਮਿਸਾਲ ਅਦਾਕਾਰੀ ਦੇ ਹੁਨਰ ਲਈ ਵੀ ਜਾਣਿਆ ਜਾਂਦਾ ਹੈ।
ਅਗਲੇ ਦੋ ਸਾਲਾਂ 'ਚ 25 ਹਜ਼ਾਰ ਲੋਕਾਂ ਨੂੰ ਨੌਕਰੀ ਦੇਵੇਗੀ ਇਹ ਡੈਨਮਾਰਕ ਦੀ ਇਹ ਕੰਪਨੀ
7 ਸਾਲ ਪਹਿਲਾਂ ਭਾਰਤ 'ਚ ਰੱਖਿਆ ਸੀ ਕਦਮ
Breaking News: ਮੈਰੀਕਾਮ ਨੇ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਅਨ ਖੇਡਾਂ ਤੋਂ ਵਾਪਸ ਲਿਆ ਨਾਂ
ਨੌਜਵਾਨ ਪੀੜ੍ਹੀ ਨੂੰ ਮੌਕਾ ਦੇਣ ਲਈ ਲਿਆ ਫੈਸਲਾ
ਅਦਾਲਤ ਦਾ ਅਹਿਮ ਫੈਸਲਾ, ਰੋਜ਼ਾਨਾ ਝਗੜਾ ਕਰਨ ਵਾਲੀ ਨੂੰਹ ਖਿਲਾਫ਼ ਸੱਸ- ਸਹੁਰਾ ਚੁੱਕ ਸਕਦੇ ਹਨ ਇਹ ਕਦਮ
ਬਜ਼ੁਰਗਾਂ ਨੂੰ ਸਾਂਤਮਈ ਜੀਵਨ ਨਾਲ ਰਹਿਣ ਦਾ ਅਧਿਕਾਰ
PM ਮੋਦੀ ਨੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦਾ ਕੀਤਾ ਉਦਘਾਟਨ
ਖੁਦ ਟਿਕਟ ਖਰੀਦ ਕੇ PM ਨੇ ਬੱਚਿਆਂ ਨਾਲ ਕੀਤੀ ਮੈਟਰੋ ਦੀ ਸਵਾਰੀ
ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ- ਆਪਰੇਸ਼ਨ ਗੰਗਾ ਤਹਿਤ ਹੁਣ ਤੱਕ 13300 ਭਾਰਤੀ ਪਰਤੇ ਭਾਰਤ
ਖਾਰਕੀਵ ਛੱਡ ਚੁੱਕੇ ਹਨ ਸਾਰੇ ਭਾਰਤੀ
ਰਾਜ ਸਭਾ ਤੋਂ ਹਟਣ ਵਾਲੇ ਹਨ ਇਹ ਦਿੱਗਜ ਆਗੂ, ਹੋਣ ਜਾ ਰਿਹਾ ਕਾਰਜਕਾਲ ਪੂਰਾ
ਰਾਜ ਸਭਾ 'ਚ ਬਿੱਲ ਪਾਸ ਕਰਵਾਉਣਾ ਹੁਣ ਭਾਜਪਾ ਲਈ ਔਖਾ ਕੰਮ ਹੋਣ ਵਾਲਾ ਹੈ।