New Delhi
ਮਾਇਆਵਤੀ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੀ ਪ੍ਰਿਅੰਕਾ ਗਾਂਧੀ, ਮਾਂ ਦੀ ਮੌਤ 'ਤੇ ਕੀਤਾ ਦੁੱਖ ਪ੍ਰਗਟ
ਬਸਪਾ ਸੁਪਰੀਮੋ ਮਾਇਆਵਤੀ ਦੀ ਮਾਂ ਦਾ ਕੱਲ੍ਹ ਹੋਇਆ ਸੀ ਦਿਹਾਂਤ
ਮੈਂ ਵੀ ਕਿਸਾਨ ਹਾਂ, ਜਾਣਦਾ ਹਾਂ ਗਰੀਬ ਕਿਸਾਨ ਪਰਾਲੀ ਪ੍ਰਬੰਧਨ ਲਈ ਮਸ਼ੀਨ ਨਹੀਂ ਖਰੀਦ ਸਕਦੇ: SC ਜੱਜ
ਜਸਟਿਸ ਸੁਰਿਆਕਾਂਤ ਨੇ ਤੁਸ਼ਾਰ ਮਹਿਤਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਦੋ ਲੱਖ ਮਸ਼ੀਨਾਂ ਉਪਲਬਧ ਹਨ ਪਰ ਗਰੀਬ ਕਿਸਾਨ ਇਸ ਨੂੰ ਨਹੀਂ ਖਰੀਦ ਸਕਦੇ।
ਬਸਪਾ ਮੁਖੀ ਮਾਇਆਵਤੀ ਦੇ ਮਾਤਾ ਦਾ ਦੇਹਾਂਤ, 92 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਮੁਖੀ ਮਾਇਆਵਤੀ ਦੇ ਮਾਤਾ ਦਾ ਦੇਹਾਂਤ ਹੋ ਗਿਆ ਹੈ।
ਪ੍ਰਦੂਸ਼ਣ ਕਾਰਨ ਦਿੱਲੀ ਵਿਚ ਲੱਗਿਆ ਲਾਕਡਾਊਨ, ਇਕ ਹਫ਼ਤੇ ਲਈ ਬੰਦ ਕੀਤੇ ਗਏ ਸਕੂਲ
ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਕਾਰਨ ਵਿਗੜ ਰਹੇ ਹਾਲਾਤਾਂ ਦੇ ਚਲਦਿਆਂ ਲਾਕਡਾਊਨ ਦੀ ਸਥਿਤੀ ਬਣ ਗਈ ਹੈ।
ਆਜ਼ਾਦੀ ਵਾਲੇ ਵਿਵਾਦ ’ਤੇ ਕੰਗਨਾ ਦਾ ਬਿਆਨ- ਗਲਤ ਸਾਬਿਤ ਹੋਣ 'ਤੇ ਵਾਪਸ ਕਰ ਦੇਵਾਂਗੀ ਪਦਮ ਸ਼੍ਰੀ
ਕੰਗਨਾ ਨੇ ਦਾਅਵਾ ਕੀਤਾ ਕਿ ਜੇਕਰ ਉਹ ਗਲਤ ਸਾਬਤ ਹੁੰਦੀ ਹੈ ਤਾਂ ਉਹ ਆਪਣਾ ਪਦਮ ਸ਼੍ਰੀ ਖੁਦ ਵਾਪਸ ਕਰ ਦੇਵੇਗੀ।
ਹਾਕੀ ਕਪਤਾਨ ਮਨਪ੍ਰੀਤ ਸਿੰਘ ‘ਖੇਡ ਰਤਨ’ ਨਾਲ ਸਨਮਾਨਿਤ
ਟੋਕੀਓ ਓਲੰਪਿਕ ‘ਚ ਜਿੱਤਿਆ ਸੀ ਕਾਂਸੀ ਤਗਮਾ
UP ਵਿਚ ਅਪਰਾਧਕ ਘਟਨਾਵਾਂ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਦਾ ਅਮਿਤ ਸ਼ਾਹ 'ਤੇ ਹਮਲਾ
ਅਮਿਤ ਸ਼ਾਹ ਨੇ UP 'ਚ ਕਾਨੂੰਨ ਵਿਵਸਥਾ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਅੱਜ 16 ਸਾਲ ਦੀ ਲੜਕੀ ਵੀ ਰਾਤ ਦੇ 12 ਵਜੇ ਗਹਿਣੇ ਲੈ ਕੇ ਸੜਕਾਂ 'ਤੇ ਘੁੰਮ ਸਕਦੀ ਹੈ।
ਦਿੱਲੀ ਵਿਚ ਪ੍ਰਦੂਸ਼ਣ ਨਾਲ ਵਿਗੜੇ ਹਾਲਾਤ, CM ਕੇਜਰੀਵਾਲ ਨੇ ਸੱਦੀ ਐਮਰਜੈਂਸੀ ਮੀਟਿੰਗ
ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤੇਂਦਰ ਜੈਨ, ਵਾਤਾਵਰਣ ਮੰਤਰੀ ਗੋਪਾਲ ਰਾਏ ਤੇ ਮੁੱਖ ਸਕੱਤਰ ਸ਼ਾਮਲ ਹੋਣਗੇ
ਹੁਣ ਚੋਣਜੀਵੀ ਘਰ-ਘਰ ਆ ਕੇ ਤੁਹਾਨੂੰ ਜਾਤ ਅਤੇ ਧਰਮ ਵਿਚ ਉਲਝਾਉਣਗੇ- ਰਾਕੇਸ਼ ਟਿਕੈਤ
ਰਾਕੇਸ਼ ਟਿਕੈਤ ਨੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਪਾਰਟੀਆਂ ਜਾਤ-ਪਾਤ, ਧਰਮ ਤੇ ਜਿਨਾਹ ਦੇ ਮੁੱਦੇ 'ਤੇ ਉਲਝਾਉਣਗੀਆਂ
"ਕੇਂਦਰ ਸਰਕਾਰ ਕਿਸਾਨੀ ਅੰਦੋਲਨ ਤੋਂ ਡਰੀ ਹੋਈ ਹੈ ਇਸ ਕਰਕੇ ਹੀ ਨਹੀਂ ਕਰਦੀ ਗੱਲਬਾਤ''
'ਕਿਸਾਨੀ ਸੰਘਰਸ਼ ਨਾਲ ਮੌਜੂਦਾ ਸਰਕਾਰ ਨੂੰ ਪੈ ਚੁੱਕੀ ਹੈ ਦੰਦਲ'