New Delhi
ਦਿੱਲੀ ਵਿਚ ਕੱਲ੍ਹ ਤੋਂ 18+ ਦਾ ਟੀਕਾਕਰਨ ਬੰਦ, ਸੀਐਮ ਕੇਜਰੀਵਾਲ ਨੇ ਕੇਂਦਰ ਨੂੰ ਦੱਸਿਆ ਜ਼ਿੰਮੇਵਾਰ
ਵੈਕਸੀਨ ਵਧਾਉਣ ਲਈ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਦਿੱਤੇ ਸੁਝਾਅ
AC ਅਤੇ ਬੰਦ ਕਮਰਿਆਂ ਨੂੰ ਲੈ ਕੇ ਵਿਗਿਆਨੀਆਂ ਦੀ ਨਵੀਂ ਚਿਤਾਵਨੀ, ਕੇਂਦਰ ਵੱਲੋਂ ਐਡਵਾਈਜ਼ਰੀ ਜਾਰੀ
ਕੋਰੋਨਾ ਮਹਾਂਮਾਰੀ ਦੇ ਵਧ ਰਹੇ ਖਤਰੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਲਾਗ ਤੋਂ ਬਚਣ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਕੋਰੋਨਾ ਕਾਲ ਵਿਚ ਆਪਣੇ ਖੇਤਰ ਤੋਂ ਗਾਇਬ ਰਹੇ ਇਹ ਸੰਸਦ ਮੈਂਬਰ
ਨਹੀਂ ਸੁਣੇ ਕੋਰੋਨਾ ਸੰਕਟ ਵਿਚ ਲੋਕਾਂ ਦੇ ਦੁੱਖ
'ਇੰਡੀਅਨ ਵੇਰੀਐਂਟ' ਦਾ ਜ਼ਿਕਰ ਕਰਨ ਵਾਲੀ ਸਮੱਗਰੀ ਨੂੰ ਹਟਾਵੇ ਸੋਸ਼ਲ ਸਾਈਟ: ਕੇਂਦਰ
ਲੋਕਾਂ ਵਿਚ ਫੈਲਾਈਆਂ ਜਾ ਰਹੀਆਂ ਗਲਤ ਫਹਿਮੀਆਂ
DRDO ਨੇ ਬਣਾਈ ਕੋਰੋਨਾ ਦੀ ਐਂਟੀਬਾਡੀ ਟੈਸਟਿੰਗ ਕਿੱਟ, 75 ਰੁਪਏ ਵਿਚ ਮਿਲੇਗੀ DIPCOVAN
: ਕੋਰੋਨਾ ਮਹਾਂਮਾਰੀ ਖ਼ਿਲਾਫ਼ ਜੰਗ ਵਿਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੂੰ ਅਹਿਮ ਕਾਮਯਾਬੀ ਮਿਲੀ ਹੈ।
ਬਲੈਕ ਫੰਗਸ ਦਾ ਵਧ ਰਿਹਾ ਖ਼ਤਰਾ, ਕਿਵੇਂ ਕਰੀਏ ਬਲੈਕ ਫੰਗਸ ਦੀ ਪਛਾਣ, ਜਾਣੋ AIIMS ਦੀਆਂ ਹਦਾਇਤਾਂ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਲੈਕ ਫੰਗਸ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ।
ਦੇਸ਼ ’ਚ ਕੋਵਿਡ ਦੇ 2.57 ਲੱਖ ਤੋਂ ਵੱਧ ਨਵੇਂ ਮਾਮਲੇ ਆਏ, 4194 ਹੋਰ ਮੌਤਾਂ
19,33,72,819 ਲੋਕ ਲਗਵਾ ਚੁੱਕੇ ਹਨ ਕੋਰੋਨਾ ਵੈਕਸੀਨ
ਲੱਦਾਖ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6
ਜਾਨੀ ਮਾਲੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਕਿਸਾਨ ਮੋਰਚੇ ਨੇ ਮੋਦੀ ਨੂੰ ਪੱਤਰ ਲਿਖ ਕੇ ਕਿਸਾਨ-ਅੰਦੋਲਨ ਬਾਰੇ ਧਾਰੀ ਚੁੱਪੀ ਤੋੜਨ ਦੀ ਕੀਤੀ ਅਪੀਲ
ਵਾਤਾਵਰਣ ਪ੍ਰੇਮੀ ਬਹੁਗੁਣਾ ਤੇ ਬਾਬਾ ਗੌੜਾ ਪਾਟਿਲ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਭਾਰਤੀ ਬਾਕਸਿੰਗ ਦੇ ਪਹਿਲੇ ਦਰੋਣਾਚਾਰੀਆ ਪੁਰਸਕਾਰ ਵਿਜੇਤਾ ਕੋਚ ਓ.ਪੀ.ਭਾਰਦਵਾਜ ਦਾ ਦੇਹਾਂਤ
10 ਦਿਨ ਪਹਿਲਾਂ ਹੋਈ ਸੀ ਪਤਨੀ ਦੀ ਮੌਤ