New Delhi
ਨੇਹਾ ਕੱਕੜ ਨੇ ਵਿਖਾਈ ਦਰਿਆਦਿਲੀ, ਕਰਜ਼ 'ਚ ਡੁੱਬੇ ਇਸ ਗੀਤਕਾਰ ਨੂੰ ਦਿੱਤੇ 5 ਲੱਖ ਰੁਪਏ
ਗਾਇਕਾ ਦੇ ਨਾਲ-ਨਾਲ ਇਕ ਚੰਗੀ ਇਨਸਾਨ ਵੀ ਹੈ ਨੇਹਾ
ਭਾਰੀ ਬਰਫ਼ਬਾਰੀ ਵਿਚ ਫਸੇ 447 ਯਾਤਰੀਆਂ ਲਈ ਮਸੀਹਾ ਬਣੇ ਭਾਰਤੀ ਫੌਜ ਦੇ ਜਵਾਨ
ਬਰਫ ਵਿਚ ਫਸੇ 155 ਵਾਹਨਾਂ ਨੂੰ ਫੌਜ ਦੇ ਜਵਾਨਾਂ ਨੇ ਕੱਢਿਆ ਬਾਹਰ
ਕਿਸਾਨੀ ਅੰਦੋਲਨ ਕਾਰਨ ਵਿਸ਼ਵ ਪੱਧਰ ਤੇ ਬਦਨਾਮ ਹੋਈ ਸਰਕਾਰ
ਇਹ ਸੱਭ ਕੁੱਝ ਕਰ ਕੇ ਆਖ਼ਰ ਮੋਦੀ ਸਰਕਾਰ ਵਿਸ਼ਵ ਦੇ ਲੋਕਾਂ ਨੂੰ ਕੀ ਦਸਣਾ ਚਾਹੁੰਦੀ ਹੈ?
ਕੀ ਮੋਦੀ ਸਰਕਾਰ ਇੰਟਰਨੈਟ ਮੀਡੀਆ 'ਤੇ ਸ਼ਿਕੰਜਾ ਕਸਣ ਦੀ ਤਿਆਰੀ ਕਰ ਰਹੀ ਹੈ?
ਜਲਦ ਹੋ ਸਕਦਾ ਹੈ ਅਹਿਮ ਐਲਾਨ
ਚੀਨ ਨੇ ਪਹਿਲੀ ਵਾਰ ਜਾਰੀ ਕੀਤੇ ਗਲਵਾਨ ਘਾਟੀ ਵਿਚ ਮਾਰੇ ਗਏ ਅਪਣੇ ਜਵਾਨਾਂ ਦੇ ਨਾਂਅ
ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ ਨੇ ਚਾਰ ਚੀਨੀ ਸੈਨਿਕਾਂ ਦੀ ਕੁਰਬਾਨੀ ਨੂੰ ਕੀਤਾ ਯਾਦ
ਕੋੋਵਿਡ-19 ਟੀਕਾਕਰਨ ਦੇ ਮਾਮਲੇ ’ਚ ਭਾਰਤ ਦੁਨੀਆਂ ’ਚ ਤੀਜੇ ਨੰਬਰ ’ਤੇ: ਸਿਹਤ ਮੰਤਰਾਲਾ
94 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲੱਗੀ ਵੈਕਸੀਨ
ਪਿ੍ਰਯੰਕਾ ਗਾਂਧੀ ਵਾਡਰਾ ਨੇ ਉਨਾਵ ਕਾਂਡ ਨੂੰ ਦਿਲ ਨੂੰ ਦਹਿਲਾ ਦੇਣ ਵਾਲਾ ਦਿਤਾ ਕਰਾਰ
ਰਾਹੁਲ ਗਾਂਧੀ ਤੇ ਪਿ੍ਰਯੰਕਾ ਗਾਂਧੀ ਨੇ ਪੀੜਤਾਂ ਨੂੰ ਇਨਸਾਫ਼ ਦੇਣ ਲਈ ਕਿਹਾ
ਖੇਤੀ ਕਾਨੂੰਨ : 40 ਲੱਖ ਟਰੈਕਟਰਾਂ ਨਾਲ ਜਾਵਾਂਗੇ ਦਿੱਲੀ:ਰਾਕੇਸ਼ ਟਿਕੈਤ
ਰਾਕੇਸ ਟਿਕੈਤ ਦੀ ਚਿਤਾਵਨੀ, ਸਰਕਾਰ ਨਾ ਸੋਚੇ ਅੰਦੋਲਨ 2 ਮਹੀਨਿਆਂ ’ਚ ਖ਼ਤਮ ਹੋ ਜਾਵੇਗਾ
ਬਾਹਰ ਰਹਿੰਦੇ ਲੋਕਾਂ ਨੂੰ ਡਾਕ ਰਾਹੀਂ ਵੋਟ ਦੇਣ ਦੀ ਸਹੂਲਤ ਦੇਣ ਸਬੰਧੀ ਪਟੀਸ਼ਨ ’ਤੇ ਕੇਂਦਰ ਨੂੰ ਨੋਟਿਸ
ਨਿਆ ਮੰਤਰਾਲੇ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਦਿਆਂ ਪਟੀਸ਼ਨ ‘ਤੇ ਜਵਾਬ ਮੰਗਿਆ
ਟਾਈਮ ਮੈਗਜ਼ੀਨ ਵਲੋਂ 100 ਉੱਭਰਦੇ ਲੀਡਰਾਂ ਦੀ ਸੂਚੀ ਜਾਰੀ, ਭੀਮ ਆਰਮੀ ਦੇ ਚੰਦਰਸ਼ੇਖਰ ਨੂੰ ਵੀ ਮਿਲੀ ਥਾਂ
ਸੂਚੀ ਵਿਚ ਟਵਿਟਰ ਦੇ ਸੀਨੀਅਰ ਵਕੀਲ ਵਿਜਯਾ ਗਾਡੇ ਤੇ ਇੰਗਲੈਂਡ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਵੀ ਸ਼ਾਮਲ