New Delhi
ਇਸ ਬਜਟ ਵਿਚ ਵੀ ਅਸੀਂ ਜਨਤਾ ਦੀਆਂ ਉਮੀਦਾਂ ‘ਤੇ ਖਰੇ ਉਤਰਾਂਗੇ- ਅਨੁਰਾਗ ਠਾਕੁਰ
ਬਜਟ ਤੋਂ ਪਹਿਲਾਂ ਵਿੱਤ ਮੰਤਰਾਲੇ ਪਹੁੰਚੇ ਨਿਰਮਲਾ ਸੀਤਾਰਮਣ ਅਤੇ ਅਨੁਰਾਗ ਠਾਕੁਰ
ਵਿੱਤ ਮੰਤਰੀ ਵੱਲੋਂ ਅੱਜ ਪੇਸ਼ ਕੀਤਾ ਜਾਵੇਗਾ ਦਹਾਕੇ ਦਾ ਪਹਿਲਾ ਬਜਟ
11 ਵਜੇ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ
ਸੁਖਬੀਰ ਬਾਦਲ ਨੂੰ ਗਾਜ਼ੀਪੁਰ ਬਾਰਡਰ ਖਿੱਚ ਲਿਆਏ ਰਾਕੇਸ਼ ਟਿਕੈਤ ਦੇ ਹੰਝੂ, ਸਿਰੋਪਾਓ ਨਾਲ ਕੀਤਾ ਸਨਮਾਨਿਤ
ਸਿਆਸੀ ਪਾਰਟੀਆਂ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਿਸਾਨਾਂ ਦੀ ਲੜਾਈ ਲੜਨੀ ਚਾਹੀਦੀ ਹੈ- ਸੁਖਬੀਰ ਬਾਦਲ
ਅੰਦੋਲਨ ‘ਚ ਜੋਸ਼ ਭਰ ਰਹੇ ਨੇ ਪੰਜਾਬੀ ਗਾਇਕ, ਟਿਕੈਤ ਦੀ ਤਾਰੀਫ ‘ਚ ਰਵਿੰਦਰ ਗਰੇਵਾਲ ਨੇ ਗਾਇਆ ਗਾਣਾ
ਪੰਜਾਬ, ਹਰਿਆਣਾ ਸਮੇਤ ਵੱਖ ਵੱਖ ਸੂਬਿਆਂ ਵਿਚੋਂ ਵੱਡੀ ਗਿਣਤੀ ਲੋਕਾਂ ਦਾ ਦਿੱਲੀ ਵੱਲ ਕੂਚ ਜਾਰੀ
ਰਵਿੰਦਰ ਗਰੇਵਾਲ ਨੇ ਰਾਕੇਸ਼ ਟਿਕੈਤ ਨੂੰ ਕੀਤਾ ਸਲਾਮ, ਕਿਹਾ ਮੋਰਚੇ ‘ਚ ਜਾਨ ਪਾ ਗਏ ਅੱਥਰੂ ਟਿਕੈਤ ਦੇ
ਰਾਕੇਸ਼ ਟਿਕੈਤ ਦੇ ਦਿਲ ‘ਚੋਂ ਨਿਕਲੀ ਹਾਅ ਹਰੇਕ ਕਿਸਾਨ ਦੇ ਦਿਲ ਤੱਕ ਪਹੁੰਚੀ- ਰਵਿੰਦਰ ਗਰੇਵਾਲ
ਸੌਰਵ ਗਾਂਗੁਲੀ ਨੂੰ ਹਸਪਤਾਲ ‘ਚੋਂ ਮਿਲੀ ਛੁੱਟੀ, ਤਿੰਨ ਦਿਨ ਪਹਿਲਾਂ ਹੋਈ ਸੀ ਐਂਜੀਓਪਲਾਸਟੀ
ਦਿਲ ਸਬੰਧੀ ਸਮੱਸਿਆ ਦੇ ਚਲਦਿਆਂ ਹਸਪਤਾਲ ਵਿਚ ਕਰਵਾਇਆ ਗਿਆ ਸੀ ਭਰਤੀ
ਤਿਰੰਗੇ ਦਾ ਅਪਮਾਨ ਜਿਸਨੇ ਕੀਤਾ ਉਸਨੂੰ ਫੜੋ, PMਮੋਦੀ ਦੇ ਬਿਆਨ 'ਤੇ ਰਾਕੇਸ਼ ਟਿਕੈਤ ਦਾ ਪਲਟਾਵਾਰ
ਪੂਰਾ ਦੇਸ਼ ਤਿਰੰਗੇ ਨੂੰ ਪਿਆਰ ਕਰਦਾ ਹੈ
ਗਾਜ਼ੀਪੁਰ ਬਾਰਡਰ ‘ਤੇ ਡਟੇ ਬਜ਼ੁਰਗ ਕਿਸਾਨ ਨੇ ਪ੍ਰਧਾਨ ਮੰਤਰੀ ਨਾਲ ਜ਼ਾਹਰ ਕੀਤੀ ਨਰਾਜ਼ਗੀ
ਸਾਡੀ ਬਣਾਈ ਸਰਕਾਰ ਸਾਡੇ ਨੌਜਵਾਨਾਂ ਨੂੰ ਹੀ ਮਰਵਾ ਰਹੀ ਹੈ- ਰਾਜਵੀਰ ਮਲਿਕ
ਰਾਮਲੀਲਾ ਮੈਦਾਨ ਨੇੜੇ ਤਿੰਨ ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ
ਕਿਸੇ ਜਾਨੀ ਨੁਕਸਾਨ ਦੀ ਨਹੀਂ ਕੋਈ ਖਬਰ
‘ਮਨ ਕੀ ਬਾਤ’ ਦੌਰਾਨ ਬੋਲੇ ਮੋਦੀ, ‘ਤਿਰੰਗੇ ਦੇ ਅਪਮਾਨ ਨਾਲ ਦੇਸ਼ ਵਾਸੀਆਂ ਦਾ ਮਨ ਦੁਖੀ ਹੋਇਆ’
ਖੇਤੀ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਯਤਨ ਕਰ ਰਹੀ ਹੈ ਤੇ ਇਹ ਯਤਨ ਅੱਗੇ ਵੀ ਜਾਰੀ ਰਹਿਣਗੇ : ਪੀਐਮ ਮੋਦੀ