New Delhi
ਕਿਸਾਨਾਂ ਦੀ ਆਵਾਜ਼ ਨੂੰ ਸਦਨ ’ਚ ਜ਼ੋਰਦਾਰ ਢੰਗ ਨਾਲ ਉਠਾਵਾਂਗਾ : ਰਵਨੀਤ ਬਿੱਟੂ
ਜੰਤਰ ਮੰਤਰ ’ਤੇ ਬੈਠੇ ਕਾਂਗਰਸੀ ਸੰਸਦ ਮੈਂਬਰਾਂ ਦੀ ਹਮਾਇਤ ’ਚ ਪਹੁੰਚੇ ਤਿ੍ਰਪਤ ਰਾਜਿੰਦਰ ਬਾਜਵਾ ਤੇ ਸੁੁੱਖੀ ਰੰਧਾਵਾ
ਕੰਗਨਾ ਰਣੌਤ ਨੂੰ ਦਿੱਤਾ ਵੱਡਾ ਝਟਕਾ,ਟਵਿੱਟਰ ਅਕਾਊਂਟ ਅਸਥਾਈ ਤੌਰ ’ਤੇ ਕੀਤਾ ਬੰਦ
ਟਵੀਟ ਵਿੱਚ ਕੰਗਨਾ ਨੇ ਕਿਹਾ
ਸੰਸਦ ਦੀ ਕੈਂਟੀਨ ਦੇ ਖਾਣੇ ਦੀ ਸਬਸਿਡੀ ਹੋਈ ਖ਼ਤਮ,17 ਕਰੋੜ ਰੁਪਏ ਦੀ ਹੋਵੇਗੀ ਬਚਤ
2019 ਵਿਚ ਦਿੱਤਾ ਸੀ ਓਮ ਬਿਰਲਾ ਨੇ ਸੁਝਾਅ
ਬੱਚੀ ਨੂੰ ਬਚਾਉਣ ਲਈ ਨਾਗਪੁਰ ਵਿੱਚ ਕਰਵਾਈ ਗਈ ਐਮਰਜੈਂਸੀ ਜਹਾਜ਼ ਦੀ ਲੈਂਡਿੰਗ
ਹਸਪਤਾਲ ਵਿੱਚ ਹੋਈ ਮੌਤ
ਬਜਟ ਤੋਂ ਪਹਿਲਾਂ 30 ਜਨਵਰੀ ਨੂੰ ਹੋਵੇਗੀ ਸਰਬ ਪਾਰਟੀ ਬੈਠਕ,PM ਮੋਦੀ ਕਰਨਗੇ ਪ੍ਰਧਾਨਗੀ
ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਸਣੇ ਹੋਰ ਪਾਰਟੀਆਂ ਦੇ ਆਗੂ ਸ਼ਾਮਲ ਹੋਣਗੇ।
ਸਲਮਾਨ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ
ਇਸ ਦਿਨ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ Radhe
ਕਿਸਾਨ ਅੰਦੋਲਨ ਦੀ ਸਟੇਜ ਸਿਆਸੀ ਲੋਕਾਂ ਲਈ ਨਾ ਖੋਲ੍ਹੋ ਪਰ ਬਾਹਰੋਂ ਕਿਸਾਨ-ਪੱਖੀ ਸਿਆਸਤਦਾਨਾਂ ਸਮੇਤ...
ਅਕਾਲੀ ਦਲ ਨੂੰ ਕਿਸਾਨ ਦੇ ਗੁੱਸੇ ਦਾ ਅਹਿਸਾਸ ਨਹੀਂ ਸੀ ਹੋਇਆ, ਉਦੋਂ ਤਕ ਉਹ ਕੇਂਦਰ ਸਰਕਾਰ ਦਾ ਪੱਖ ਹੀ ਪੂਰਦੇ ਰਹੇ ਸਨ।
26 ਜਨਵਰੀ ਤਕ ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ, 15 ਮਿ੍ਰਤਕ ਕਾਵਾਂ ’ਚ ਹੋਈ ਬਰਡ ਫ਼ਲੂ ਦੀ ਪੁਸ਼ਟੀ
ਪਸ਼ੂ ਪਾਲਣ ਵਿਭਾਗ ਮੁਤਾਬਕ ਕਾਵਾਂ ਦੀ ਮੌਤ ਤੋਂ ਬਾਅਦ ਜਾਂਚ ਲਈ ਭੇਜੇ ਸਨ ਨਮੂਨੇ
ਮਹਿੰਗਾਈ ਦੀ ਮਾਰ : ਦਿੱਲੀ ’ਚ ਪਹਿਲੀ ਵਾਰ ਪਟਰੌਲ 85 ਰੁਪਏ ਦੇ ਪਾਰ, ਮੁੰਬਈ ’ਚ 92 ਰੁਪਏ ਦੇ ਲਾਗੇ
ਤੇਲ ਕੀਮਤਾਂ ’ਚ ਅਥਾਹ ਵਾਧੇ ਨਾਲ ਖਪਤਕਾਰਾਂ ’ਚ ਹਾਹਾਕਾਰ