New Delhi
ਖੇਤੀ ਕਾਨੂੰਨਾਂ ’ਚ ਸੋਧਾਂ ਜਿੰਨੀਆਂ ਮਰਜ਼ੀ ਕਰਵਾ ਲੈਣ ਪਰ ਕਾਨੂੰਨ ਵਾਪਸ ਨਹੀਂ ਹੋਣਗੇ : ਜਿਆਣੀ
ਕਿਹਾ, ਦਿੱਲੀ ਜਾ ਕੇ ਕਿਸਾਨੀ ਘੋਲ ਤੇ ਕੁਝ ਬਾਹਰੀ ਧਿਰਾਂ ਕਾਬਜ਼ ਹੋ ਗਈਆਂ ਹਨ
ਸੋਨੀਆ ਗਾਂਧੀ ਦੇ ਪੁਰਾਣੇ ਵੀਡੀਓ ਨੂੰ ਟਵੀਟ ਕਰ ਭਾਜਪਾ ਪ੍ਰਧਾਨ ਨੇ ਕਾਂਗਰਸ ‘ਤੇ ਬੋਲਿਆ ਹਮਲਾ
ਸੋਨੀਆ ਗਾਂਧੀ ਪਹਿਲਾਂ ਕਿਸਾਨਾਂ ਲਈ ਵਿਚੋਲੀਆ ਮੁਕਤ ਬਜ਼ਾਰ ਦੀ ਵਕਾਲਤ ਕਰਦੀ ਸੀ ਤੇ ਹੁਣ ਵਿਰੋਧ ਕਰ ਰਹੀ ਹੈ- ਨੱਢਾ
ਸੰਬੋਧਨ ਦੌਰਾਨ ਬੋਲੇ ਮੋਦੀ- ਕਿਸਾਨਾਂ ਨੂੰ ਇੰਨੇ ਅਧਿਕਾਰ ਮਿਲ ਰਹੇ, ਖੇਤੀ ਕਾਨੂੰਨਾਂ ਵਿਚ ਗਲਤ ਕੀ ਹੈ?
ਕਿਸਾਨ ਅੰਦੋਲਨ ਵਿਚ ਸਾਰੇ ਲੋਕ ਗਲਤ ਨਹੀਂ, ਕੁਝ ਭੋਲੇ ਭਾਲੇ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ - ਮੋਦੀ
ਅਫਗਾਨਿਸਤਾਨ ਵਿੱਚ ਚੀਨ ਦੀ ਚਲਾਕੀ ਦਾ ਪਰਦਾਫਾਸ਼, 10 ਜਾਸੂਸ ਹਿਰਾਸਤ 'ਚ
ਚੀਨੀ ਨਾਗਰਿਕ ਚੀਨ ਦੀ ਜਾਸੂਸ ਏਜੰਸੀ ਰਾਜ ਸੁਰੱਖਿਆ ਮੰਤਰਾਲੇ ਨਾਲ ਜੁੜੇ ਹੋਏ ਹਨ
ਹੋਰ ਤੇਜ਼ ਹੋਇਆ ਸੰਘਰਸ਼! ਹਰਿਆਣਾ ‘ਚ ਕਿਸਾਨਾਂ ਨੇ ਫ਼ਰੀ ਕਰਵਾਏ ਟੋਲ ਪਲਾਜ਼ਾ
ਕਿਸਾਨਾਂ ਨੇ 25, 26 ਤੇ 27 ਤਰੀਕ ਲਈ ਟੋਲ ਫ੍ਰੀ ਕਰਵਾਉਣ ਦਾ ਕੀਤਾ ਸੀ ਐਲ਼ਾਨ
PM ਮੋਦੀ ਨੇ ਰਿਲੀਜ਼ ਕੀਤੀ ਅਟਲ ਬਿਹਾਰੀ ਵਾਜਪਾਈ ਬਾਰੇ ਲਿਖੀ ਕਿਤਾਬ
ਸੰਸਦ ’ਚ ਦਿੱਤੀ ਗਈ ਸ਼ਰਧਾਂਜਲੀ
ਸੱਤਿਆਮੇਵ ਜਯਤੇ -2' ਦੀ ਸ਼ੂਟਿੰਗ ਦੌਰਾਨ ਜਾਨ ਅਬ੍ਰਾਹਮ ਨੂੰ ਲੱਗੀ ਗੰਭੀਰ ਸੱਟ
ਹੁਣ ਪਹਿਲਾਂ ਨਾਲੋਂ ਬਿਹਤਰ ਹਨ
PM ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਭੇਂਟ ਕੀਤੀ ਸ਼ਰਧਾਂਜਲੀ
ਹਮੇਸ਼ਾਂ ਹੀ ਦਿੱਲੀ ਦੇ ਅਟਲ ਮੈਮੋਰੀਅਲ ਵਿਖੇ ਕੀਤਾ ਜਾਂਦਾ ਹੈ ਆਯੋਜਿਤ
9 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਅੱਜ ਟ੍ਰਾਂਸਫਰ ਹੋਣਗੇ 18 ਹਜ਼ਾਰ ਕਰੋੜ ਰੁਪਏ
ਪ੍ਰੋਗਰਾਮ ਸਾਰੇ ਵਿਕਾਸ ਬਲਾਕਾਂ, ਪੰਚਾਇਤਾਂ, ਸਹਿਕਾਰੀ ਸੰਸਥਾਵਾਂ ਅਤੇ ਮੰਡੀਆਂ ਵਿੱਚ ਆਯੋਜਿਤ ਕੀਤੇ ਜਾਣਗੇ।